Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਮਨੋਰੰਜਨ

ਅਮਿਤਾਭ ਬੱਚਨ ਨਿਵਾਸ ਜਲਸਾ ਨੂੰ ਕੰਟੇਨਮੈਂਟ ਏਰੀਆ ਘੋਸ਼ਿਤ ਕੀਤਾ

July 12, 2020 04:20 PM

ਮੁੰਬਈ, 12 ਜੁਲਾਈ (ਏਜੇਂਸੀ) : ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਕੋਰੋਨਾ ਸਕਾਰਾਤਮਕ ਪਾਏ ਗਏ ਹਨ | ਦੋਨਾਂ ਅਭਿਨੇਤਾ ਨੂੰ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ |

ਇੱਕ ਪੁਲਿਸ ਅਧਿਕਾਰੀ ਨੇ ਕਿਹਾ, '' ਬਚਨ ਦੁਵਾਰਾ ਐਲਾਨ ਕੀਤਾ ਗਿਆ ਕਿ ਉਹ ਕੋਰੋਨਾ ਸਕਾਰਾਤਮਕ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ, ਕੁਝ ਲੋਕਾਂ ਨੇ ਹਸਪਤਾਲ ਦੇ ਬਾਹਰ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਉਥੋਂ ਵਾਪਿਸ ਜਾਣ ਲਈ ਕਿਹਾ ਗਿਆ ਅਤੇ ਸੜਕ 'ਤੇ ਖੜ੍ਹਨ ਨਹੀਂ ਦਿੱਤਾ ਗਿਆ। "

ਅਧਿਕਾਰੀਆਂ ਨੇ ਦੱਸਿਆ ਕਿ ਅਮਿਤਾਭ ਬੱਚਨ ਦੇ ਦੋਵੇਂ ਬੰਗਲਿਆਂ ਜਲਸਾ ਅਤੇ ਪ੍ਰਤੀਕਸ਼ਾ ਦੇ ਬਾਹਰ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਬੀਐਮਸੀ ਅਧਿਕਾਰੀਆਂ ਨੇ ਮੁੰਬਈ ਵਿੱਚ ਅਭਿਨੇਤਾ ਅਮਿਤਾਭ ਬੱਚਨ ਦੀ ਘਰ ‘ਜਲਸਾ’ ਦੇ ਬਾਹਰ ਇੱਕ ਬੈਨਰ ਲਗਾਇਆ, ਜਿਸ ਵਿੱਚ ਲਿਖਿਆ ਹੈ ਕਿ ਇਹ ਘਰ ਨੂੰ ਕੰਟੇਨਮੈਂਟ ਜ਼ੋਨ ਕਰਾਰ ਦਿੱਤਾ ਗਿਆ ਹੈ | ਸੈਂਟਾ ਕਰੂਜ਼ ਥਾਣੇ ਦੇ ਸੀਨੀਅਰ ਇੰਸਪੈਕਟਰ ਸ਼੍ਰੀਰਾਮ ਕੋਰੇਗਾਓਂਕਰ ਨੇ ਕਿਹਾ, “ਅਸੀਂ ਹਸਪਤਾਲ ਦੇ ਬਾਹਰ ਲੋਕਾਂ ਦੇ ਇਕੱਠੇ ਹੋਣ ਤੋਂ ਬਚਣ ਲਈ ਸੁਰੱਖਿਆ ਨੂੰ ਵਧਾ ਦਿੱਤਾ ਹੈ। ਕੋਰੋਨਾ ਦੇ ਹੋਰ ਮਰੀਜ਼ ਵੀ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਨੂੰ ਕਿਸੀ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਕਰਕੇ ਸਾਡੇ ਪੁਲਿਸ ਅਧਿਕਾਰੀ ਹਸਪਤਾਲ ਦੇ ਬਾਹਰ ਤਾਇਨਾਤ ਹਨ ਅਤੇ ਕਿਸੇ ਨੂੰ ਵੀ ਇਕੱਠੇ ਨਹੀਂ ਹੋਣ ਦੇਣਗੇ । ”

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਸੁਸ਼ਾਂਤ ਮਾਮਲੇ 'ਚ ਮੁੰਬਈ ਪੁਲਿਸ ਦੀ ਲਾਪ੍ਰਵਾਹੀ, ਅਣਜਾਣੇ 'ਚ ਦਿਸ਼ਾ ਨਾਲ ਜੁੜੀ ਫਾਈਲ ਫੋਲਡਰ ਹੋਇਆ ਡਿਲੀਟ

ਸੁਸ਼ਾਂਤ ਦੀ ਭੈਣ ਨੇ ਪੀਐਮ ਮੋਦੀ ਕੋਲ ਲਗਾਈ ਨਿਆਂ ਦੀ ਗੁਹਾਰ, ਕਿਹਾ : ਤੁਸੀਂ ਸੱਚ ਦੇ ਨਾਲ ਖੜੇ ਹੁੰਦੇ ਹੋ

ਸੁਸ਼ਾਂਤ ਦੇ ਸੀਏ ਨੇ ਬੈਂਕ ਖਾਤਿਆਂ ਦੀ ਦਿੱਤੀ ਜਾਣਕਾਰੀ, ਕਿਹਾ : ਉਨ੍ਹਾਂ ਦੀ ਆਮਦਨ ਇੱਕ ਸਾਲ ਤੋਂ ਘੱਟ ਗਈ ਸੀ

ਸੁਸ਼ਾਂਤ ਸਿੰਘ ਰਾਜਪੂਤ ਮਾਮਲਾ : ਪਟਨਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰ ਸੀਬੀਆਈ ਨੂੰ ਜਾਂਚ ਸੌਂਪਨ ਦੀ ਮੰਗ

ਸ਼ੁਸ਼ਾਂਤ ਦੇ ਪਿਤਾ ਦਾ ਵੱਡਾ ਇਲਜ਼ਾਮ, ਰੀਆ ਚੱਕਰਵਰਤੀ ਨੇ ਖ਼ਾਤੇ 'ਚੋਂ ਕੱਢੇ 17 ਕਰੋੜ

ਅਣਜਾਨ ਸ਼ਖਸ ਨੇ ਅਮਿਤਾਭ ਬੱਚਨ ਲਈ ਕਿਹਾ : ਤੁਸੀਂ ਕੋਵਿਡ ਨਾਲ ਮਰ ਜਾਓ, ਬਿਗ ਬੀ ਨੇ ਇੰਝ ਕੱਢਿਆ ਗੁੱਸਾ

ਸੁਸ਼ਾਂਤ ਖੁਦਕੁਸ਼ੀ ਮਾਮਲਾ : ਧਰਮਾ ਪ੍ਰੋਡੇਕਸ਼ਨ ਦੇ ਸੀਈਓ ਅਪੂਰਵ ਮੇਹਤਾ ਤੋਂ ਪੁੱਛਗਿੱਛ, ਕਰਣ ਜੌਹਰ ਦਾ ਵੀ ਦਰਜ ਹੋਵੇਗਾ ਬਿਆਨ

ਐਸ਼ਵਰਿਆ ਅਤੇ ਅਰਾਧਿਆ ਨੇ ਜਿੱਤੀ ਕੋਰੋਨਾ ਨਾਲ ਜੰਗ, ਹਸਪਤਾਲ ਤੋਂ ਪਹੁੰਚੀਆਂ ਘਰ

ਅਮਿਤਾਭ ਬੱਚਨ ਨੇ ਇਸਤੇਮਾਲ ਕੀਤਾ ਕਿੱਸ ਵਾਲਾ ਫੋਟੋ ਫਿਲਟਰ, ਵਾਇਰਲ ਹੋਈ ਮਜੇਦਾਰ ਤਸਵੀਰ

ਅਕਸ਼ੇ ਸਮੇਤ ਸਾਰੇ ਕਲਾਕਾਰ ਰੈਕਿੰਗ ਡਿਵਾਈਸ ਲਗਾ ਕੇ ਕਰਨਗੇ ਸ਼ੂਟਿੰਗ, ਹਰ ਪੱਲ ਹੋਵੇਗੀ ਆਕਸੀਜਨ ਲੇਵਲ ਦੀ ਨਿਗਰਾਨੀ