Tuesday, August 11, 2020 ePaper Magazine
BREAKING NEWS
ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ

ਦੁਨੀਆ

ਅਮਰੀਕਾ 'ਚ ਮੁੜ ਵੱਧ ਰਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ, ਰੋਜਾਨਾ ਤਕਰੀਬਨ 650 ਤੋਂ ਵੱਧ ਦੀ ਮੌਤ

July 12, 2020 07:03 PM

ਵਾਸ਼ਿੰਗਟਨ, 12 ਜੁਲਾਈ (ਏਜੰਸੀ) : ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੋਈ ਮੌਤ ਦਰ ਘਟਣ ਤੋਂ ਬਾਅਦ ਫਿਰ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਵਿੱਚ ਸੰਕਰਮਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਹਰ ਰੋਜ਼ ਘਟ ਰਹੀ ਸੀ। ਫਲੋਰੀਡਾ ਅਤੇ ਟੈਕਸਾਸ ਵਰਗੇ ਰਾਜਾਂ ਵਿਚ ਵੀ ਮਰਨ ਵਾਲਿਆਂ ਦੀ ਗਿਣਤੀ ਘੱਟ ਰਹੀ ਸੀ, ਜਿਥੇ ਸੰਕਰਮਣ ਅਤੇ ਹਸਪਤਾਲਾਂ ਵਿਚ ਦਾਖਲ ਹੋਣ ਦੇ ਮਾਮਲੇ ਵਧੇ ਗਨ।

ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਰੋਜ਼ਾਨਾ ਘੱਟ ਰਹੇ ਮੌਤਾਂ ਦੀ ਗਿਣਤੀ ਕੁਝ ਦਿਨਾਂ ਬਾਅਦ ਵਧਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਕਈ ਹਫ਼ਤਿਆਂ ਬਾਅਦ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ। ਮਾਹਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਲਾਗ ਅਤੇ ਹਸਪਤਾਲ ਵਿਚ ਭਰਤੀ ਹੋਣ ਦੇ ਮਾਮਲਿਆਂ ਵਿਚ ਵਾਧਾ ਹੋਣ ਕਾਰਨ ਮੌਤ ਹੋਣ ਦੀ ਗਿਣਤੀ ਕੁਝ ਸਮੇਂ ਬਾਅਦ ਵਧੇਗੀ ਅਤੇ ਇਹੀ ਹੁਣ ਹੋ ਰਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਵ੍ਹਾਈਟ ਹਾਉਸ ਦੇ ਬਾਹਰ ਗੋਲੀਬਾਰੀ, ਟਰੰਪ ਨੂੰ ਸੁਰੱਖਿਅਤ ਥਾਂ 'ਤੇ ਲੈ ਜਾਇਆ ਗਿਆ

ਪਾਕਿਸਤਾਨ 'ਚ ਬੀਤੇ 3 ਦਿਨਾਂ ਤੋਂ ਪਏ ਤੇਜ਼ ਮੀਂਹ ਨਾਲ 50 ਦੀ ਮੌਤ

ਜਿਰਾਫ਼ ਦੇਖਣ ਨਾਈਜਰ ਜੰਗਲ ਗਏ ਜੰਗਲੀ ਜੀਵ ਪ੍ਰੇਮੀਆਂ ਨੂੰ ਅੱਤਵਾਦੀਆਂ ਨੇ ਗੋਲੀਆਂ ਨਾਲ ਭੁੰਨਿਆ

ਵੁਹਾਨ 'ਚ ਠੀਕ ਹੋਏ 90 ਫੀਸਦੀ ਕੋਰੋਨਾ ਮਰੀਜਾਂ ਦੇ ਫੇਫੜੇ ਖਰਾਬ

ਦੁਨੀਆ ਭਰ 'ਚ 1.90 ਕਰੋੜ ਤੋਂ ਪਾਰ ਕੋਰੋਨਾ ਪੀੜਤ, ਅਮਰੀਕਾ-ਬ੍ਰਾਜੀਲ 'ਚ ਵੱਧ ਰਿਹਾ ਹੈ ਮੌਤਾਂ ਦਾ ਦੌਰ

ਅਮਰੀਕੀ ਹਸਪਤਾਲ਼ ਦਾ ਦਾਅਵਾ, ਆਰਐਫਐਲ-100 ਦਵਾਈ ਨਾਲ ਠੀਕ ਹੋਏ ਕੋਰੋਨਾ ਮਰੀਜ਼

ਬੇਰੂਤ ਧਮਾਕੇ ਨਾਲ ਸੰਬੰਧਿਤ ਜਾਂਚ ਤੋਂ ਬਾਅਦ ਪੋਰਟ ਦੇ 16 ਮੁਲਾਜ਼ਮ ਹਿਰਾਸਤ 'ਚ

ਬੇਰੂਤ : ਧਮਾਕੇ ਦੀ ਲਪੇਟ 'ਚ ਆਈ ਭਾਰਤੀ ਮੂਲ ਦੀ ਪੱਤਰਕਾਰ ਜ਼ਖ਼ਮੀ

ਚੀਨ 'ਚ ਹੁਣ ਨਵੇਂ ਵਾਇਰਸ ਦਾ ਕਹਿਰ, 7 ਦੀ ਮੌਤ, 60 ਸੰਕਰਮਿਤ

ਭਾਰਤੀ ਮੂਲ ਦੇ ਡਾਕਟਰ ਨਿਊਯਾਰਕ ਸ਼ਹਿਰ ਦੇ ਹੈਲਥ ਕਮਿਸ਼ਨਰ ਨਿਯੁਕਤ