Tuesday, August 11, 2020 ePaper Magazine
BREAKING NEWS
ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀਮਾਮਲਾ ਸ਼ਹੀਦ ਉਧਮ ਸਿੰਘ ਦੇ ਚੌਕ ਦਾਵੱਡੇ ਘੁਟਾਲਿਆਂ ਵਿੱਚ ਰਾਜਨੇਤਾ ਅਤੇ ਅਧਿਕਾਰੀ ਸ਼ਾਮਲ : ਪਵਨ ਗਰਗ

ਖੇਡਾਂ

ਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚ

July 12, 2020 09:24 PM

ਖੇਡ ਵਿਭਾਗ ਦੇ ਡਾਇਰੈਕਟਰ ਨੇ ਦਿੱਤੇ ਨਿਰਦੇਸ਼, ਕੋਚਾਂ ਨਾਲ ਆਨਲਾਈਨ ਮਾਧਿਅਮ ਰਾਹੀਂ ਕੀਤੀ ਮੀਟਿੰਗ
ਦਸਨਸ
ਚੰਡੀਗੜ੍ਹ, 12 ਜੁਲਾਈ : ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸੀ੍ਰ ਡੀਪੀਐਸ ਖਰਬੰਦਾ ਨੇ ਵਿਭਾਗ ਨਾਲ ਜੁੜੇ ਸੂਬੇ ਭਰ ਦੇ ਕੋਚਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦਿੱਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਖਰਬੰਦਾ ਨੇ ਕੋਚਾਂ ਨਾਲ ਆਨਲਾਈਨ ਮੀਟਿੰਗ ਕੀਤੀ ਅਤੇ ਇਹ ਨਿਰਦੇਸ਼ ਦਿੱਤੇ। ਉਨ੍ਹਾਂ ਕੋਚਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਟ੍ਰੇਨਿੰਗ ਦੇਣ ਦੇ ਨਾਲ-ਨਾਲ ਖਿਡਾਰੀਆਂ ਦੀ ਖੁਰਾਕ ਸਬੰਧੀ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਤਾਂ ਜੋ ਕੋਵਿਡ-19 ਮਹਾਂਮਾਰੀ ਦੇ ਦੌਰ ਦੌਰਾਨ ਵੀ ਖਿਡਾਰੀਆਂ ਦੇ ਪੋਸ਼ਣ ਦਾ ਖਿਆਲ ਰੱਖ ਕੇ ਉਨ੍ਹਾਂ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਚ ਸਾਹਿਬਾਨ ਨੂੰ ਖੇਡਾਂ ਲਈ ਲੋੜੀਂਦਾ ਸਾਮਾਨ ਅਤੇ ਬੁਨਿਆਦੀ ਢਾਂਚੇ ਵਿਸੇਸ ਕਰ ਅਥਲੈਟਿਕ ਟ੍ਰੈਕ ਨੂੰ ਸਹੀ ਰੱਖਣ ਬਾਰੇ ਵੀ ਹੁਕਮ ਦਿੱਤੇ
ਗਏ ਹਨ।
ਸ੍ਰੀ ਖਰਬੰਦਾ ਨੇ ਕੌਮੀ ਟੀਚੇ ਨੂੰ ਹਾਸਲ ਕਰਨ ਲਈ ਸਮੂਹ ਕੋਚ ਸਾਹਿਬਾਨ ਨੂੰ ਹੋਰ ਮਿਹਨਤ ਕਰਨ ਲਈ ਕਿਹਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਆਈ.ਸੀ.ਸੀ 'ਚ ਚੱਲ ਰਿਹਾ ਭਾਰਤ ਬਨਾਮ ਪਾਕਿਸਤਾਨ! ਕਿ ਇਸ ਲਈ ਅਟਕ ਰਹੀ ਆਈ.ਸੀ.ਸੀ ਚੇਅਰਮੈਨ ਦੀ ਚੋਣ ਪ੍ਰਕਿਰੀਆ

ਮਾਸਕ ਨੂੰ ਲੈ ਕੇ ਰਵੀਂਦਰ ਜਡੇਜਾ ਦੀ ਪੁਲਿਸ ਨਾਲ ਬਹਿਸ, ਮਹਿਲਾ ਸਿਪਾਹੀ ਨਾਲ ਬਦਸਲੂਕੀ ਦਾ ਇਲਜ਼ਾਮ

ਕੋਰੋਨਾ ਨਾਲ ਪੀੜਤ ਹੋਏ ਮਨਦੀਪ ਸਿੰਘ, ਮਹਾਂਮਾਰੀ ਦੀ ਲਪੇਟ 'ਚ ਆਉਣ ਵਾਲੇ ਛੇਵੇਂ ਹਾਕੀ ਖ਼ਿਡਾਰੀ ਬਣੇ

ਧੋਨੀ ਨੇ ਹਮੇਸ਼ਾ ਗੇਂਦਬਾਜਾਂ 'ਤੇ ਭਰੋਸਾ ਦਿਖਾਇਆ, ਦਿੱਤੀ ਪੂਰੀ ਆਜ਼ਾਦੀ : ਮੁਰਲੀਧਰਨ

ਹਾਕੀ 'ਤੇ ਵੀ ਕੋਰੋਨਾ ਦਾ ਅਸਰ, ਕਪਤਾਨ ਮਨਪ੍ਰੀਤ ਸਮੇਤ 5 ਖਿਡਾਰੀ ਪਾਜੀਟਿਵ

ਟੀ-20 ਵਰਲਡ ਕੱਪ : ਭਾਰਤ 'ਚ ਹੋਵੇਗਾ 2021 ਐਡੀਸ਼ਨ, ਆਸਟਰੇਲੀਆ ਨੂੰ 2022 ਦੀ ਮੇਜਬਾਨੀ

ਆਈਪੀਐਲ 'ਚ ਵਿਤਕਰਾ : ਵੱਡੇ ਅਧਿਕਾਰੀ ਹੀ ਲੈਂਦੇ ਹਨ ਅਹਿਮ ਫ਼ੈਸਲੇ, ਬੈਠਕ ਤੱਕ 'ਚ ਨਹੀਂ ਬੁਲਾਏ ਜਾਂਦੇ ਸਾਰੇ ਮੈਂਬਰ !

ਨਿਊ ਸਾਉਥ ਵੇਲਜ਼ ਆਸਟਰੇਲੀਆਈ ਓਪਨ ਦੀ ਮੇਜ਼ਬਾਨੀ ਲਈ ਤਿਆਰ : ਜੌਨ ਬਾਰਿਲਾਰੋ

ਬੋਰਡ ਨੂੰ ਪਤਾ ਸੀ ਵੀਵੋ ਦੇ ਹੱਟਣ ਦਾ, ਪਰ 440 ਕਰੋੜ ਦਾ ਮੋਟਾ ਸਪਾਂਸਰ ਨਹੀਂ ਗੁਆਉਣਾ ਚਾਹੁੰਦਾ ਸੀ

ਰਾਫੇਲ ਨਡਾਲ ਨੇ ਯੂਐਸ ਓਪਨ ਤੋਂ ਆਪਣਾ ਨਾਂ ਲਿਆ ਵਾਪਸ