Friday, February 26, 2021 ePaper Magazine
BREAKING NEWS
ਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾਮਾਮਲਾ ਕਰੂਰਾ ਦੇ ਜੰਗਲ ਦੀ ਜ਼ਮੀਨ ਦਾ : ਜੰਗਲਾਤ ਵਿਭਾਗ ਦੀ ਖਰੀਦ ’ਚ ਵੱਡੇ ਘੁਟਾਲੇ ਆ ਸਕਦੇ ਨੇ ਸਾਹਮਣੇ, ਖਰੀਦੀ ਜ਼ਮੀਨ ਦਾ ਰਕਬਾ ਨਹੀਂ ਹੋ ਰਿਹੈ ਪੂਰਾਤੇਲ ਕੀਮਤਾਂ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਕਰਨਾਲ ’ਚ ਰੋਸ ਪ੍ਰਦਰਸ਼ਨ ਪਹਿਲੀ ਮਾਰਚ ਨੂੰ

ਹਰਿਆਣਾ

ਕੁਮਾਰੀ ਸੈਲਜਾ ਵੱਲੋਂ ਚੰਡੀਮੰਦਰ ਟੋਲ ਪਲਾਜ਼ੇ ’ਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ

January 18, 2021 01:54 PM

ਪੰਚਕੂਲਾ/17 ਜਨਵਰੀ/ਪੀ. ਪੀ. ਵਰਮਾ: ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਚੰਡੀਮੰਦਰ ਟੋਲ ਪਲਾਜਾ ਤੇ ਬੈਠੇ ਕਿਸਾਨਾਂ ਨਾਲ ਸਾਬਕਾ ਕੇਂਦਰੀ ਮੰਤਰੀ ਅਤੇ ਮਜੌਦਾ ਸਟੇਟ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੇ ਮੁਲਾਕਾਤ ਕੀਤੀ। ਕੁਮਾਰੀ ਸੈਲਜਾ ਕਿਸਾਨਾਂ ਵਿਚ ਅਧਾ ਘੰਟਾ ਰਹੀ। ਇਸ ਮੌਕੇ ਤੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਮੰਤਰੀ ਨੂੰ ਕਿਸਾਨਾਂ ਦੇ ਧਰਨੇ ਬਾਰੇ ਜਾਣਕਾਰੀ ਦਿਤੀ। ਕੁਮਾਰੀ ਸੈਲਜਾ ਦੇ ਨਾਲ ਇਸ ਮੌਕੇ ਤੇ ਕਾਲਕਾ ਦੇ ਵਿਧਾਇਕ ਪ੍ਰਦੀਪ ਚੌਧਰੀ, ਸਾਬਕਾ ਬਲਾਕ ਪ੍ਰਧਾਨ ਨਰੇਸ਼ ਕੁਮਾਰ ਮਾਨ, ਹਰਸ਼ ਕੁਮਾਰ, ਗਫੂਰ ਮੁਹੰਮਦ ਅਤੇ ਹੋਰ ਕਈ ਕਾਂਗਰਸੀ ਨੇਤਾ ਮਜ਼ੂਦ ਸਨ। ਕਿਸਾਨਾਂ ਨੇ ਕੁਮਾਰੀ ਸੈਲਜਾ ਨੂੰ ਦਸਿਆ ਕਿ ਹੁਣ ਤਕ ਕਿਸਾਨਾਂ ਨੇ ਆਵਾਜਾਈ ਨੂੰ ਟੋਲ ਫ੍ਰੀ ਰਖਿਆ ਹੋਇਆ ਹੈ ਅਤੇ ਇਹ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਇਹ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ। ਇਸੇ ਤਰ੍ਹਾਂ ਬਰਵਾਲਾ ਟੋਲ ਪਲਾਜਾ ਤੇ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਉਥੇ ਵੀ ਆਉਣ ਜਾਣ ਵਾਲਿਆਂ ਵਾਸਤੇ ਟੋਲ ਪਲਾਜਾ ਟੋਲ ਫ੍ਰੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੰਚਕੂਲਾ ’ਚ ਸਟੇਟ ਪੁਲਿਸ ਨੇ “ਹਿਫਾਜ਼ਤ” ਅਭਿਆਨ ਦੀ ਸ਼ੁਰੂਆਤ ਕੀਤੀ

ਸਰਦੂਲ ਸਿਕੰਦਰ ਦੇ ਦੇਹਾਂਤ ਨਾਲ ਕਲਾਕਾਰਾਂ, ਸਾਹਿਤਕਾਰਾਂ ਤੇ ਸੰਗੀਤ ਪ੍ਰੇਮੀਆਂ ਦੇ ਚਿਹਰਿਆਂ ’ਤੇ ਛਾਈ ਉਦਾਸੀ

ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾ

ਬੱਚਿਆਂ ’ਚ ਤੇਜ਼ੀ ਨਾਲ ਫੈਲ ਰਹੇ ਦੰਦਾ ਦੇ ਰੋਗ: ਸ਼ਰਮਾ

ਤੇਲ ਕੀਮਤਾਂ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਕਰਨਾਲ ’ਚ ਰੋਸ ਪ੍ਰਦਰਸ਼ਨ ਪਹਿਲੀ ਮਾਰਚ ਨੂੰ

ਨੌਦੀਪ ਕੌਰ ਨਾਲ ਗ੍ਰਿਫ਼ਤਾਰ ਕੀਤੇ ਸ਼ਿਵ ਕੁਮਾਰ ਦੇ ਹੱਥ ਤੇ ਪੈਰ ਦੀਆਂ ਟੁੱਟੀਆਂ ਹੱਡੀਆਂ : ਮੈਡੀਕਲ ਰਿਪੋਰਟ

ਸਮਰਥਨ ਵਾਪਸ ਲੈਣ ਤੋਂ ਬੁਖਲਾਈ ਖੱਟਰ ਸਰਕਾਰ

3 ਮਾਰਚ ਨੂੰ ਹੋਵੇਗਾ ਹਲਕਾ ਐਲਨਾਬਾਦ ਵਿਖੇ ਚੌ. ਅਭੈ ਸਿੰਘ ਚੌਟਾਲਾ ਦਾ ਸਨਮਾਨ

ਨੌਦੀਪ ਕੌਰ ਨੂੰ ਰਾਹਤ ਨਹੀਂ, ਅਗਲੀ ਸੁਣਵਾਈ ਭਲਕੇ

ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੱਜ ਤੋਂ ਸਕੂਲਾਂ ’ਚ ਰੈਗੂਲਰ ਪੜ੍ਹਾਈ ਸ਼ੁਰੂ