Friday, February 26, 2021 ePaper Magazine
BREAKING NEWS
ਖੇਡ-ਖੇਡ 'ਚ ਮਾਸੂਮ ਬੱਚੇ ਦੀ ਗਈ ਜਾਨਸੁਨੀਲ ਛੇਤਰੀ ਆਪਣੇ ਕਰੀਅਰ ਦਾ ਸਮਾਪਨ ਬੰਗਲੁਰੂ ਐੱਫਸੀ ਦੀ ਤਰਫੋਂ ਹੀ ਕਰਨਗੇ : ਨੌਸ਼ਾਦ ਮੂਸਾਪੈਟਰੋਲ, ਡੀਜ਼ਲ ਅਤੇ ਗੈਸ ਤੋਂ ਬਾਅਦ ਹੁਣ ਪਿਆਜ਼ ਨੇ ਵੀ ਕੱਢੇ ਹੰਝੂਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀਕੋਲ੍ਹਾ ਤਸਕਰੀ : ਸੀਬੀਆਈ ਅਤੇ ਈਡੀ ਦੀ ਸਾਂਝੀ ਟੀਮ ਨੇ ਬੰਗਾਲ ਵਿੱਚ 14 ਥਾਵਾਂ 'ਤੇ ਮਾਰੇ ਛਾਪੇਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤ

ਮਨੋਰੰਜਨ

ਬਾਲੀਵੁੱਡ ਅਭੀਨੇਤਰੀ ਦੀਪਿਕਾ ਪਾਦੁਕੋਣ ਇਸ ਸਾਲ ਇਨ੍ਹਾਂ ਪੰਜ ਫ਼ਿਲਮਾਂ 'ਚ ਕਰੇਗੀ ਕੰਮ

January 20, 2021 02:52 PM

ਏਜੰਸੀ : ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਇਸ ਸਾਲ ਬਹੁਤ ਹੀ ਬਿਜ਼ੀ ਰਹਿਣ ਵਾਲੀ ਹੈ | ਇਹ ਅਭਿਨੇਤਰੀ ਇਸ ਸਾਲ ਪੰਜ ਫ਼ਿਲਮਾਂ 'ਚ ਕੰਮ ਕਰੇਗੀ | ਇਸ ਗੱਲ ਦੀ ਜਾਣਕਾਰੀ ਦੀਪਿਕਾ ਪਾਦੁਕੋਣ ਨੇ ਖੁਦ ਹੀ ਦਿੱਤੀ ਹੈ | ਬਾਲੀਵੁੱਡ ਦੀ ਸਟਾਰ ਅਭਿਨੇਤਰੀ ਦੀਪਿਕਾ ਪਾਦੁਕੋਣ ਹਾਲ ਹੀ 'ਚ ਸ਼ਕੁਨ ਬੱਤਰਾ ਦੀ ਅਨਟਾਈਟਲ ਫਿਲਮ ਦੀ ਸ਼ੂਟਿੰਗ ਪੂਰੀ ਕਰ ਚੁਕੀ ਹੈ |

ਦੀਪਿਕਾ ਹੁਣ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੇ ਨਾਲ ਇੱਕ ਐਕਸ਼ਨ ਫਿਲਮ ਪਠਾਨ 'ਚ ਕੰਮ ਕਰ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਦੇ ਬਾਅਦ ਉਹ ਨਾਗ ਅਸ਼ਵਿਨ ਅਤੇ ਪ੍ਰਭਾਸ ਦੇ ਨਾਲ ਫਿਲਮ ਵਿੱਚ ਕੰਮ ਕਰੇਗੀ | ਇਨ੍ਹਾਂ ਦੋਂਵੇ ਪ੍ਰੋਜੈਕਟਾਂ ਦੇ ਬਾਅਦ ਉਹ ਏਨੀ ਹੈਥਵੇ ਦੀ ਫਿਲਮ ਦਿ ਇੰਟਰਨ ਦੇ ਰੀਮੇਕ 'ਚ ਕੰਮ ਕਰੇਗੀ |

ਉਨ੍ਹਾਂ ਨੇ ਦੱਸਿਆ ਕਿ ਇਸਦੇ ਬਾਅਦ ਉਹ ਦੇਸ਼ ਦੀ ਸਭ ਤੋਂ ਪ੍ਰਸਿੱਧ ਕਹਾਣੀ ਮਹਾਭਾਰਤ 'ਚ ਕੰਮ ਕਰੇਗੀ | ਇਸ ਫਿਲਮ 'ਚ ਉਹ ਦ੍ਰੋਪਦੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ | ਦੀਪਿਕਾ ਪਾਦੁਕੋਣ ਨੇ ਅਦਾਕਾਰੀ ਦੇ ਦਮ 'ਤੇ ਬਾਲੀਵੁੱਡ 'ਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ | ਉਨ੍ਹਾਂ ਦੀ ਗਿਣਤੀ ਅੱਜ ਦੇ ਸਮੇਂ 'ਚ ਸਟਾਰ ਅਭਿਨੇਤਰੀਆਂ 'ਚ ਹੁੰਦੀ ਹੈ |

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਕੈਂਸਰ ਨਾਲ ਜੰਗ ਲੜ ਰਹੀ ਰਾਖੀ ਸਾਵੰਤ ਦੀ ਮਾਂ ਦਾ ਵੀਡੀਓ ਆਇਆ ਸਾਹਮਣੇ, ਸਲਮਾਨ ਖਾਨ ਦਾ ਕੀਤਾ ਧੰਨਵਾਦ

ਰਿਲੀਜ਼ ਹੋਇਆ 'ਰੂਹੀ' ਦਾ ਦੂਜਾ ਗਾਣਾ 'ਕਿਸਤੋ'

ਸ਼ਾਹਿਦ ਕਪੂਰ ਦੇ ਜਨਮਦਿਨ ਤੇ ਈਸ਼ਾਨ ਖੱਟਰ ਨੇ ਸਾਂਝੀਆਂ ਕੀਤੀਆਂ 'ਉਦੋਂ ਅਤੇ ਹੁਣ' ਦੀਆਂ ਤਸਵੀਰਾਂ

ਕੰਗਨਾ ਰਣੌਤ ਦੀ 'ਥਲਾਇਵੀ' ਦੀ ਰਿਲੀਜ਼ ਡੇਟ ਤੈਅ

ਅਜੈ ਦੇਵਗਨ ਅਤੇ ਕਾਜੋਲ ਨੇ ਇੱਕ ਦੂਜੇ ਨੂੰ ਖਾਸ ਅੰਦਾਜ਼ 'ਚ ਦਿੱਤੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ

ਸੰਜੇ ਲੀਲਾ ਭੰਸਾਲੀ ਦੇ ਜਨਮਦਿਨ 'ਤੇ ਰਿਲੀਜ਼ ਹੋਇਆ 'ਗੰਗੂਬਾਈ ਕਾਠਿਆਵਾੜੀ' ਦਾ ਨਵਾਂ ਪੋਸਟਰ

ਮਿਸਟਰੀ-ਥ੍ਰਿਲਰ ਫਿਲਮ 'ਚੇਹਰੇ' 30 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਖਾਸ ਅੰਦਾਜ਼ 'ਚ ਦਿੱਤੀ 39ਵੇਂ ਜਨਮਦਿਨ ਦੀ ਵਧਾਈ

ਫ਼ਿਲਮ ਅਭਿਨੇਤਾ ਨਾਹਰ ਦੀ ਮੌਤ ਦੀ ਹੋਵੇ ਸੀਬੀਆਈ ਜਾਂਚ : ਪਰਿਵਾਰ

ਰੁਬੀਨਾ ਦਿਲੈਕ ਨੇ ਜਿੱਤੀ 'ਬਿੱਗ ਬੌਸ 14' ਦੀ ਟਰਾਫੀ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ