BREAKING NEWS
ਡਬਲਊਐਚਓ ਵੱਲੋਂ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਸਿਹਤ ਸੇਵਾ ਸਮਰੱਥਾ ਵਧਾਉਣ ਦੀ ਅਪੀਲਓਮੀਕਰੋਨ ਤੋਂ ਬਚਾਅ ਲਈ ਦੇਸ਼ ’ਚ ਬੂਸਟਰ ਡੋਜ਼ ਦੇਣ ਬਾਰੇ ਵਿਚਾਰਾਂਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਨ ਗੁਆਉਣ ਵਾਲੇ 500 ਕਿਸਾਨਾਂ ਦੀ ਸੂਚੀ ਮੇਰੇ ਕੋਲ : ਰਾਹੁਲਸਮੁੰਦਰੀ ਤੂਫ਼ਾਨ ‘ਜਵਾਦ’ ਭਲਕੇ ਉੜੀਸਾ ਦੇ ਪੁਰੀ ਤੱਟ ਨਾਲ ਟਕਰਾਏਗਾਮੋਦੀ, ਬਾਦਲ ਤੇ ਕੈਪਟਨ ਦੀ ਤਿੱਕੜੀ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜਿਸ਼ ਰਚੀ : ਚੰਨੀਬਠਿੰਡਾ : ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧਗੁਰੂਗ੍ਰਾਮ : ਵਿਆਹ ਸਮਾਰੋਹ ਤੋਂ ਪਰਤ ਰਹੇ 5 ਲੋਕਾਂ ਦੀ ਸੜਕ ਹਾਦਸੇ ’ਚ ਮੌਤਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ, ਤਾਪਮਾਨ ਡਿੱਗਿਆ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ’ਚੋਂ ਕੱਟੇ ਜਾਣਗੇ 350 ਰੁਪਏ’ ਵਾਲੀ ਖ਼ਬਰ ਝੂਠੀ

ਮਨੋਰੰਜਨ

ਫ਼ਿਲਮ ਅਭਿਨੇਤਾ ਨਾਹਰ ਦੀ ਮੌਤ ਦੀ ਹੋਵੇ ਸੀਬੀਆਈ ਜਾਂਚ : ਪਰਿਵਾਰ

February 23, 2021 12:51 PM

ਪੀ.ਪੀ ਵਰਮਾ
ਪੰਚਕੂਲਾ, 22 ਫਰਵਰੀ : ਬਾਲੀਬੁੱਡ ਅਮਿਨੇਤਾ ਅਤੇ ਕਾਲਕਾ ਨਿਵਾਸੀ ਸੰਦੀਪ ਨਾਹਰ ਨੂੰ ਇਨਸਾਫ ਦਵਾਉਣ ਵਾਸਤੇ ਬਾਲਮੀਕੀ ਸਮਾਜ ਵੱਲੋਂ ਨਾਹਰ ਨਿਵਾਸ ਉੱਤੇ ਬੈਠਕ ਕੀਤੀ ਗਈ। ਇਸ ਦੌਰਾਨ ਪਰਿਵਾਰ ਨੇ ਕਿਹਾ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਪਰਿਵਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਬਾਲਮੀਕੀ ਸਮਾਜ ਦੇ ਉੱਪ ਪ੍ਰਧਾਨ ਗੋਲਡੀ ਬਾਲਮੀਕ ਨੇ ਕਿਹਾ ਕਿ ਸੰਦੀਪ ਦੀ ਮੌਤ ਨੂੰ ਇੱਕ ਹਫ਼ਤਾ ਹੋ ਗਿਆ ਹੈ ਅਤੇ ਉਸਦੀ ਪਤਨੀ ਅਤੇ ਸੱਸ ਦੇ ਖਿਲਾਫ਼ ਹਾਲੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਪੂਰੇ ਬਾਲਮੀਕੀ ਸਮਾਜ ਵਿੱਚ ਗੁੱਸਾ ਹੈ। ਉੱਪ ਪ੍ਰਧਾਨ ਨੇ ਉਹਨਾਂ ਦੋਨਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਗੋਲਡੀ ਨੇ ਕਿਹਾ ਕਿ ਜੇਕਰ ਸੰਦੀਪ ਨੂੰ ਨਿਆਂ ਨਾ ਮਿਲਿਆ ਤਾਂ ਪਰਿਵਾਰ ਅਤੇ ਬਾਲਮੀਕੀ ਸਮਾਜ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਵੇਗਾ। ਸੰਦੀਪ ਦੀ ਰਸਮ ਪਗੜੀ ਭੋਗ ਤੋਂ ਬਾਅਦ ਰਾਸ਼ਟਰਪਤੀ ਨੇ ਨਾਂ ਮੰਗ ਪੱਤਰ ਵੀ ਦੇਵੇਗਾ। ਉਧਰਨ ਡੀਐੱਸਪੀ ਨੇ ਕਿਹਾ ਹੈ ਕਿ ਫੌਰੈਸਿੰਕ ਲੈਬ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਵੀ ਕਾਰਵਾਈ ਕੀਤੀ ਜਾਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਰਾਜਸਥਾਨ ’ਚ ਕੰਗਨਾ ਖ਼ਿਲਾਫ਼ ਕੇਸ ਦਰਜ

ਕਰੂਜ਼ ਡਰੱਗ ਮਾਮਲਾ : ਸਿਰਫ਼ ਵੱਟਸਐਪ ਚੈਟ ਤੋਂ ਆਰੀਅਨ ਨੂੰ ਨਸ਼ੀਲਾ ਪਦਾਰਥ ਸਪਲਾਈ ਕਰਨ ਬਾਰੇ ਕੁਝ ਸਾਬਤ ਨਹੀਂ ਹੁੰਦਾ : ਅਦਾਲਤ

ਅਦਾਕਾਰਾ ਉਰਮਿਲਾ ਮਾਤੋਂਡਕਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਡਰੱਗਜ਼ ਮਾਮਲਾ : ਆਰੀਅਨ ਖ਼ਾਨ ਨੂੰ ਮਿਲੀ ਜ਼ਮਾਨਤ

ਡਰੱਗਜ਼ ਮਾਮਲਾ : ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, ਅੱਜ ਮੁੜ ਹੋਵੇਗੀ ਸੁਣਵਾਈ

ਕਰੂਜ਼ ਡਰੱਗਜ਼ ਮਾਮਲਾ : ਬੰਬੇ ਹਾਈ ਕੋਰਟ ’ਚ ਆਰੀਅਨ ਖਾਨ ਦੀ ਜ਼ਮਾਨਤ ’ਤੇ ਅੱਜ ਮੁੜ ਹੋਵੇਗੀ ਸੁਣਵਾਈ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਅਦਾਕਾਰ ਰਜਨੀਕਾਂਤ ਨੂੰ ਮਿਲਿਆ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ

ਡਰੱਗਜ਼ ਮਾਮਲਾ : ਆਰੀਅਨ ਖ਼ਾਨ ਦੀ ਰਿਹਾਈ ਲਈ ਐਨਸੀਬੀ ’ਤੇ 25 ਕਰੋੜ ਰਿਸ਼ਵਤ ਮੰਗਣ ਦਾ ਦੋਸ਼, ਏਜੰਸੀ ਨੇ ਦੋਸ਼ ਨਕਾਰੇ

ਡਰੱਗਜ਼ ਮਾਮਲਾ : ਆਰੀਅਨ ਖ਼ਾਨ ਦੀ ਅਦਾਲਤੀ ਹਿਰਾਸਤ ’ਚ 30 ਅਕਤੂਬਰ ਤੱਕ ਵਾਧਾ