Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਖੇਡਾਂ

ਸੁਨੀਲ ਛੇਤਰੀ ਆਪਣੇ ਕਰੀਅਰ ਦਾ ਸਮਾਪਨ ਬੰਗਲੁਰੂ ਐੱਫਸੀ ਦੀ ਤਰਫੋਂ ਹੀ ਕਰਨਗੇ : ਨੌਸ਼ਾਦ ਮੂਸਾ

February 26, 2021 04:01 PM

ਵਾਸਕੋ, 26 ਫਰਵਰੀ (ਏਜੰਸੀ) : ਬੇਂਗਲੁਰੂ ਐਫਸੀ ਨੇ ਭਾਵੇ ਹੀ ਇੰਡੀਅਨ ਸੁਪਰ ਲੀਗ (ਆਈਐਸਐਲ) ਦੇ ਸੱਤਵੇਂ ਸੀਜ਼ਨ ਦਾ ਸਮਾਪਨ ਹਾਰ ਨਾਲ ਕੀਤਾ ਹੋਵੇ, ਪਰ ਅੰਤ੍ਰਿਮ ਮੁੱਖ ਕੋਚ ਨੌਸ਼ਾਦ ਮੂਸਾ ਨੂੰ ਲੱਗਦਾ ਹੈ ਕਿ ਸਟਾਰ ਖਿਡਾਰੀ ਅਤੇ ਭਾਰਤੀ ਕਪਤਾਨ ਸੁਨੀਲ ਛੇਤਰੀ ਕਲੱਬ ਨਾਲ ਹੀ ਆਪਣੇ ਕਰੀਅਰ ਦਾ ਸਮਾਪਨ ਕਰਣਗੇ।

ਜਮਸ਼ੇਦਪੁਰ ਐਫਸੀ ਨੇ ਆਪਣੇ ਸੀਜ਼ਨ ਦੀ ਵੀਰਵਾਰ ਨੂੰ ਵਾਸਕੋ ਦੇ ਤਿਲਕ ਮੈਦਾਨ ਸਟੇਡੀਅਮ ਵਿੱਚ ਬੰਗਲੁਰੂ ਐਫਸੀ ਨਾਲ 3-2 ਨਾਲ ਜਿੱਤ ਨਾਲ ਆਪਣੇ ਸੀਜਨ ਦਾ ਸਮਾਪਨ ਕੀਤਾ।

ਇਸ ਜਿੱਤ ਨਾਲ ਹੀ ਜਮਸ਼ੇਦਪੁਰ ਛੇਵੇਂ ਅਤੇ ਬੰਗਲੁਰੂ ਨੇ ਸੱਤਵੇਂ ਸਥਾਨ ਦੇ ਨਾਲ ਲੀਗ ਵਿੱਚ ਆਪਣੀ ਮੁਹਿੰਮ ਸਮਾਪਤ ਕੀਤੀ। ਮੈਚ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਮੂਸਾ ਨੇ ਕਿਹਾ, “ਜਿੱਥੋਂ ਤੱਕ ਸੁਨੀਲ (ਛੇਤਰੀ) ਦੀ ਗੱਲ ਹੈ, ਮੇਰੇ ਖਿਆਲ ਵਿੱਚ ਉਹ ਬੰਗਲੁਰੂ ਐਫਸੀ ਨੂੰ ਨਹੀਂ ਛੱਡਣਾ ਚਾਹੁੰਦੇ। ਉਹ ਆਪਣਾ ਕੈਰੀਅਰ ਬੰਗਲੁਰੂ ਐਫਸੀ ਵਿੱਚ ਹੀ ਖਤਮ ਕਰਨਗੇ। ਸੱਤ ਸਾਲਾਂ ਤੋਂ ਕਲੱਬ ਲਈ ਉਨ੍ਹਾਂ ਦੀ ਜੋ ਭਾਵਨਾ ਹੈ, ਮੈਨੂੰ ਯਕੀਨ ਹੈ ਕਿ ਉਹ ਕਲੱਬ ਨਾਲ ਹੀ ਜੁੜੇ ਰਹਿਣਗੇ। ”

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤ

ਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆ

ਆਈਪੀਐਲ ਦੇ ਇਤਿਹਾਸ 'ਚ ਕਪਤਾਨ ਵਜੋਂ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਬਣੇ ਸੰਜੂ ਸੈਮਸਨ

ਟੀਮ ਦੇ ਹੋਰਨਾਂ ਬੱਲੇਬਾਜ਼ਾਂ ਨੂੰ ਵੀ ਦੀਪਕ ਹੁੱਡਾ ਵਾਂਗ ਦਲੇਰੀ ਨਾਲ ਖੇਡਣ ਦੀ ਲੌੜ ਹੈ : ਕੇ ਐਲ ਰਾਹੁਲ

ਡੀਵਿਲੀਅਰਜ਼ ਦੀ ਤਾਰੀਫ 'ਚ ਬੋਲੇ ਸਹਿਵਾਗ : ਇਨ੍ਹਾਂ ਲਈ ਹੀ ਬਣਾਇਆ ਗਿਆ ਹੈ ਆਈਪੀਐਲ ਦਾ ਲੋਗੋ

ਆਈਪੀਐਲ 14 : ਆਰਸੀਬੀ ਨੇ ਮੁੰਬਈ ਇੰਡੀਅਨਜ਼ ਨੂੰ 2 ਵਿਕਟਾਂ ਨਾਲ ਹਰਾਇਆ

ਕੋਰੋਨਾ ਨੂੰ ਹਰਾ ਕੇ ਘਰ ਪਰਤੇ ਸਚਿਨ ਨੇ ਹਸਪਤਾਲ ਦੇ ਮੈਡੀਕਲ ਸਟਾਫ ਦਾ ਕੀਤਾ ਧੰਨਵਾਦ

ਦਿੱਲੀ ਕੈਪਿਟਲਸ ਸਿਖਲਾਈ ਕੈਂਪ 'ਚ ਸ਼ਾਮਲ ਹੋਏ ਸਟੀਵ ਸਮਿਥ ਅਤੇ ਮਾਰਕਸ ਸਟੋਈਨਿਸ

ਆਈਸੀਸੀ ਨੇ ਵਰਲਡ ਕੱਪ ਚੈਲੇਂਜ ਲੀਗ ਏ ਦੀਆਂ ਬਾਕੀ ਦੋ ਲੜੀਆਂ ਦਾ ਮੁੜ ਤੈਅ ਕੀਤਾ ਸ਼ੈਡਿਊਲ

ਕੋਰੋਨਾ ਕਾਰਨ ਇੱਕ ਹਫਤੇ ਲਈ ਮੁਲਤਵੀ ਹੋਇਆ ਫਰੈਂਚ ਓਪਨ