Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਮਨੋਰੰਜਨ

ਮਿਲਿੰਦ ਸੋਮਨ ਅਤੇ ਅੰਕਿਤਾ ਕੋਂਵਰ ਦੇ ਵਿਆਹ ਨੂੰ ਹੋਏ ਸੱਤ ਸਾਲ, ਅਦਾਕਾਰ ਨੇ ਰੋਮਾਟਿਕ ਤਸਵੀਰ ਦੇ ਨਾਲ ਲਿੱਖੀ ਇਹ ਗੱਲ

March 01, 2021 04:18 PM
 (ਏਜੰਸੀ) 
ਮਿਲਿੰਦ ਸੋਮਨ ਅਤੇ ਅੰਕਿਤਾ ਕੋਂਵਰ ਜੋੜੀ ਗੋਲ ਸੈਟ ਕਰਦੀ ਦਿਖਾਈ ਦੇ ਰਹੀ ਹੈ। ਦੋਵਾਂ ਵਿਚਾਲੇ ਬਾਡਿਗ ਵੇਖਦੇ ਹੀ ਬਣਦੀ ਹੈ। ਅੰਕਿਤਾ ਵੀ ਮਿਲਿੰਦ ਦੀ ਤਰ੍ਹਾਂ ਫਿਟਨੈੱਸ ਫ੍ਰੀਕ ਹੈ ਅਤੇ ਉਹ ਇਸ ਵਿਚ ਮਿਲਿੰਦ ਦਾ ਚੰਗੀ ਤਰ੍ਹਾਂ ਸਪੋਰਟ ਕਰਦੀ ਹੈ। ਦੋਵਾਂ ਦੇ ਵਿਆਹ ਨੂੰ ਸੱਤ ਸਾਲਾਂ ਹੋ ਗਏ ਹਨ, ਇਸ ਮੌਕੇ ਮਿਲਿੰਦ ਨੇ  ਇਕ ਰੋਮਾਂਟਿਕ ਪੋਸਟ ਸ਼ੇਅਰ ਕੀਤੀ ਹੈ।

ਸੋਮਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਪਣੇ ਰਿਸ਼ਤੇ ਦੇ 7 ਸਾਲ ਪੂਰੇ ਹੋਣ 'ਤੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਨਾਲ ਤਸਵੀਰ ਸਾਂਝੀ ਕਰ ਕੇ ਖਾਸ ਪੋਸਟ ਲਿਖੀ ਹੈ। ਤਸਵੀਰ 'ਚ ਮਿਲਿੰਦ ਸੋਮਨ ਪਤਨੀ ਅੰਕਿਤਾ ਕੋਂਵਰ ਦੀਆਂ ਬਾਹਾਂ 'ਚ ਸੁੱਤੇ ਹੋਏ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨਾਲ ਉਨ੍ਹਾਂ ਨੇ ਆਪਣੇ ਪੋਸਟ 'ਚ ਲਿਖਿਆ- ਪੂਰੀ ਦੁਨੀਆ 'ਚ ਇਕੱਠੇ ਸਫਰ ਕਰਨ, ਸਮੁੰਦਰ 'ਚ ਗੋਤਾ ਲਾਉਣ, ਜੰਗਲਾਂ ਦੀ ਖੋਜ ਕਰਨ ਤੇ ਰੇਗਿਸਤਾਨ ਤੇ ਜਵਾਲਾਮੁਖੀ ਤਕ ਦੇ ਸੱਤ ਸਾਲ ਤੋਂ ਬਾਅਦ ਵੀ ਮੇਰੀ ਪੰਸਦੀਦਾ ਜਗ੍ਹਾ ਹਾਲੇ ਵੀ ਤੁਹਾਡੀਆਂ ਬਾਹਾਂ 'ਚ ਹੈ।
 

ਅੰਕਿਤਾ ਕੋਂਵਰ ਤੇ ਮਿਲਿੰਦ ਸੋਮਨ 'ਚ ਲਗਪਗ 26 ਸਾਲ ਦੀ ਉਮਰ ਦਾ ਫੈਸਲਾ ਹੈ। ਅਜਿਹੇ 'ਚ ਇਨ੍ਹਾਂ ਦੋਵਾਂ ਦਾ ਵਿਆਹ ਕਾਫੀ ਸੁਰਖੀਆਂ 'ਚ ਸੀ। ਮਿਲਿੰਦ ਸੋਮਨ ਤੇ ਅੰਕਿਤਾ ਕੋਂਵਰ ਦੀ ਜਦੋਂ ਪਹਿਲੀ ਮੁਲਾਕਾਤ ਹੋਈ ਸੀ ਤਾਂ ਇਨ੍ਹਾਂ ਦੋਵਾਂ ਦਾ ਵਿਆਹ ਕਰਨ ਦਾ ਕੋਈ ਪਲਾਨ ਨਹੀਂ ਸੀ। ਇਹ ਗੱਲ ਅਦਾਕਾਰ ਆਪਣੇ ਇੰਟਰਵਿਊ 'ਚ ਵੀ ਬੋਲ ਚੁੱਕੇ ਹਨ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਕਾਜਲ ਪਿਸਲ ਨੇ ਦੱਸਿਆ ਕੋਵਿਡ ਦਾ ਦਰਦ, ਕਿਹਾ : 'ਕੋਰੋਨਾ ਨੂੰ ਹਲਕੇ 'ਚ ਨਾ ਲਓ, ਮੈਂ ਮੌਤ ਨੂੰ ਵੇਖਿਆ'

ਅਦਾਕਾਰ ਵਿਜੇ ਰਾਜ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਰਾਹਤ, ਸਹਾਇਕ ਨਿਰਦੇਸ਼ਕ ਨਾਲ ਛੇੜਛਾੜ ਦਾ ਸੀ ਮਾਮਲਾ

ਓਟੀਟੀ ਪਲੇਟਫਾਰਮ 'ਤੇ ਡੈਬਿਊ ਕਰਨ ਲਈ ਤਿਆਰ ਅਜੇ ਦੇਵਗਨ, ਵੈੱਬ ਸੀਰੀਜ਼ 'ਰੁਦਰਾ ਦ ਐਜ ਆਫ ਡਾਰਕਨੈੱਸ' 'ਚ ਆਉਣਗੇ ਨਜ਼ਰ

ਹੁਣ ਪਿਤਾ ਨਾਲ ਸਬੰਧਤ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਨਹੀਂ ਕਰਨਗੇ ਬਾਬਿਲ, ਖੁਦ ਦੱਸੀ ਵਜ੍ਹਾ

ਮਸ਼ਹੂਰ ਮਰਾਠੀ ਡਾਇਰੈਕਟਰ ਸੁਮਿੱਤਰਾ ਭਾਵੇ ਦਾ 78 ਸਾਲ ਦਾ ਉਮਰ 'ਚ ਦੇਹਾਂਤ

ਕੋਰੋਨਾ ਦੀ ਲਾਗ ਤੋਂ ਠੀਕ ਹੁੰਦਿਆਂ ਹੀ ਮਾਲਦੀਵ ਵੇਕੇਸ਼ਨ 'ਤੇ ਨਿਕਲੇ ਰਣਬੀਰ ਅਤੇ ਆਲੀਆ

'ਦੋਸਤਾਨਾ 2' ਤੋਂ ਕਾਰਤਿਕ ਆਰੀਅਨ ਨੂੰ ਬਾਹਰ ਕਰਨ ਤੋਂ ਬਾਅਦ ਧਰਮਾ ਪ੍ਰੋਡਕਸ਼ਨ ਦੁਬਾਰਾ ਕਰੇਗਾ ਫਿਲਮ ਦੀ ਕਾਸਟਿੰਗ

ਤਾਮਿਲ ਫ਼ਿਲਮਾਂ ਦੇ ਸਟਾਰ ਅਭਿਨੇਤਾ ਵਿਵੇਕ ਦਾ ਦੇਹਾਂਤ

ਪਰਿਨੀਤੀ ਚੋਪੜਾ ਦੀ ਫਿਲਮ 'ਸਾਇਨਾ' ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਇਸ ਦਿਨ ਹੋਵੇਗੀ ਰਿਲੀਜ਼

ਕੋਰੋਨਾ ਮੁਹਿੰਮ ਪੰਜਾਬ ਦੇ ਬ੍ਰਾਂਡ ਅੰਬੈਸਡਰ ਅਤੇ ਕਲਾਕਾਰ ਸੋਨੂੰ ਸੂਦ ਨੂੰ ਕੋਰੋਨਾ ਹੋਇਆ