Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਮਨੋਰੰਜਨ

ਮਾਂ ਬਣਨ ਵਾਲੀ ਹੈ ਗਾਇਕਾ ਸ਼੍ਰੇਆ ਘੋਸ਼ਾਲ, ਤਸਵੀਰ ਸ਼ੇਅਰ ਕਰ ਫੈਂਸ ਨੂੰ ਦਿੱਤੀ ਖੁਸ਼ਖਬਰੀ

March 04, 2021 03:29 PM
ਏਜੰਸੀ : ਬਾਲੀਵੁੱਡ ਵਿੱਚ ਆਪਣੀ ਖੂਬਸੂਰਤ ਆਵਾਜ਼ ਦਾ ਜਾਦੂ ਚਲਾਉਣ ਵਾਲੀ ਗਾਇਕਾ ਸ਼੍ਰੇਆ ਘੋਸ਼ਾਲ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਗਾਇਕਾ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਇਸ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ 'ਚ ਸ਼੍ਰੇਆ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੀ ਦਿਖਾਈ ਦੇ ਰਹੀ ਹੈ। ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸ਼੍ਰੇਆ ਨੇ ਲਿਖਿਆ-' ਬੇਬੀ ਸ਼੍ਰੇਆਦਿੱਤਿਆ ਆ ਰਿਹਾ ਹੈ। ਸ਼ੀਲਾਦਿੱਤਿਆ ਅਤੇ ਮੈਂ ਤੁਹਾਡੇ ਨਾਲ ਇਸ ਖਬਰ ਨੂੰ ਸਾਂਝਾ ਕਰਦਿਆਂ ਬਹੁਤ ਖੁਸ਼ ਹਾਂ। ਸਾਡੀ ਜਿੰਦਗੀ ਵਿੱਚ ਇਕ ਨਵਾਂ ਅਧਿਆਇ ਦੀ ਸ਼ੁਰੂਆਤ ਦੇ ਨਾਲ ਸਾਨੂੰ ਤੁਹਾਡੇ ਪਿਆਰ ਅਤੇ ਅਸੀਸਾਂ ਦੀ ਜ਼ਰੂਰਤ ਹੈ।

ਸ਼੍ਰੇਆ ਦੀ ਇਸ ਪੋਸਟ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ, ਮਨੋਰੰਜਨ ਜਗਤ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਸ਼ਿਲਦਿੱਤਿਆ ਨੂੰ ਵਧਾਈਆਂ ਦੇ ਰਹੀਆਂ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਸ਼੍ਰੇਆ ਘੋਸ਼ਾਲ ਨੇ ਆਪਣੇ ਬਚਪਨ ਦੀ ਦੋਸਤ ਸ਼ੀਲਾਦਿੱਤਿਆ ਮੁਖੋਪਾਧਿਆਏ ਨਾਲ 2015 ਵਿੱਚ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕੀਤਾ ਸੀ। ਸ਼੍ਰੇਆ ਵਿਆਹ ਦੇ ਲਗਭਗ 6 ਸਾਲਾਂ ਬਾਅਦ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ ਅਤੇ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਬਾਰੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੈ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਕਾਜਲ ਪਿਸਲ ਨੇ ਦੱਸਿਆ ਕੋਵਿਡ ਦਾ ਦਰਦ, ਕਿਹਾ : 'ਕੋਰੋਨਾ ਨੂੰ ਹਲਕੇ 'ਚ ਨਾ ਲਓ, ਮੈਂ ਮੌਤ ਨੂੰ ਵੇਖਿਆ'

ਅਦਾਕਾਰ ਵਿਜੇ ਰਾਜ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਰਾਹਤ, ਸਹਾਇਕ ਨਿਰਦੇਸ਼ਕ ਨਾਲ ਛੇੜਛਾੜ ਦਾ ਸੀ ਮਾਮਲਾ

ਓਟੀਟੀ ਪਲੇਟਫਾਰਮ 'ਤੇ ਡੈਬਿਊ ਕਰਨ ਲਈ ਤਿਆਰ ਅਜੇ ਦੇਵਗਨ, ਵੈੱਬ ਸੀਰੀਜ਼ 'ਰੁਦਰਾ ਦ ਐਜ ਆਫ ਡਾਰਕਨੈੱਸ' 'ਚ ਆਉਣਗੇ ਨਜ਼ਰ

ਹੁਣ ਪਿਤਾ ਨਾਲ ਸਬੰਧਤ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਨਹੀਂ ਕਰਨਗੇ ਬਾਬਿਲ, ਖੁਦ ਦੱਸੀ ਵਜ੍ਹਾ

ਮਸ਼ਹੂਰ ਮਰਾਠੀ ਡਾਇਰੈਕਟਰ ਸੁਮਿੱਤਰਾ ਭਾਵੇ ਦਾ 78 ਸਾਲ ਦਾ ਉਮਰ 'ਚ ਦੇਹਾਂਤ

ਕੋਰੋਨਾ ਦੀ ਲਾਗ ਤੋਂ ਠੀਕ ਹੁੰਦਿਆਂ ਹੀ ਮਾਲਦੀਵ ਵੇਕੇਸ਼ਨ 'ਤੇ ਨਿਕਲੇ ਰਣਬੀਰ ਅਤੇ ਆਲੀਆ

'ਦੋਸਤਾਨਾ 2' ਤੋਂ ਕਾਰਤਿਕ ਆਰੀਅਨ ਨੂੰ ਬਾਹਰ ਕਰਨ ਤੋਂ ਬਾਅਦ ਧਰਮਾ ਪ੍ਰੋਡਕਸ਼ਨ ਦੁਬਾਰਾ ਕਰੇਗਾ ਫਿਲਮ ਦੀ ਕਾਸਟਿੰਗ

ਤਾਮਿਲ ਫ਼ਿਲਮਾਂ ਦੇ ਸਟਾਰ ਅਭਿਨੇਤਾ ਵਿਵੇਕ ਦਾ ਦੇਹਾਂਤ

ਪਰਿਨੀਤੀ ਚੋਪੜਾ ਦੀ ਫਿਲਮ 'ਸਾਇਨਾ' ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਇਸ ਦਿਨ ਹੋਵੇਗੀ ਰਿਲੀਜ਼

ਕੋਰੋਨਾ ਮੁਹਿੰਮ ਪੰਜਾਬ ਦੇ ਬ੍ਰਾਂਡ ਅੰਬੈਸਡਰ ਅਤੇ ਕਲਾਕਾਰ ਸੋਨੂੰ ਸੂਦ ਨੂੰ ਕੋਰੋਨਾ ਹੋਇਆ