Tuesday, August 11, 2020 ePaper Magazine
BREAKING NEWS
ਭਲਕ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨਕੁਰੂਕਸ਼ੇਤਰ ਵਿੱਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ : ਜ਼ਿਲ੍ਹਾ ਸਿਵਲ ਸਰਜਨ''ਮੌਤ ਨਹੀਂ ਜਿੰਦਗੀ ਚੁਣੋਂ'' ਅਧੀਨ ਜਨ ਚੇਤਨਾ ਰੈਲੀ

ਚੰਡੀਗੜ੍ਹ

ਨਗਰ ਨਿਗਮ ਦੀ ਆਗਿਆ ਲਏ ਬਗੈਰ ਏਅਰਟੈਲ ਕੰਪਨੀ ਨੇ ਲਾਏ ਸੀ ਮੋਬਾਈਲ ਟਾਵਰ

August 02, 2020 04:07 PM

ਚੰਡੀਗੜ੍ਹ , 2 ਅਗਸਤ (ਏਜੇਂਸੀ) : ਚੰਡੀਗੜ੍ਹ ਨਗਰ ਨਿਗਮ ਦੀ ਬਿਨਾਂ ਆਗਿਆ ਤੋਂ ਸ਼ਹਿਰ ਵਿਚ ਏਅਰਟੈਲ ਕੰਪਨੀ ਨੇ ਚਾਰ ਟਾਵਰ ਲਾਏ ਸੀ ਤੇ ਨਗਰ ਨਿਗਮ ਦੀ ਟੀਮ ਨੇ ਮਿਲਕੇ ਐਤਵਾਰ ਸਵੇਰੇ ਇਨ੍ਹਾਂ ਟਾਵਰਾਂ ਨੂੰ ਹਟਾਣਾ ਸ਼ੁਰੂ ਕਰ ਦਿੱਤਾ ।
ਇਨ੍ਹਾਂ ਟਾਵਰਾਂ ਨੂੰ ਹਟਾਉਣ ਵਾਸਤੇ ਕੰਪਨੀ ਨੂੰ ਨੋਟਿਸ ਵੀ ਜਾਰੀ ਕੀਤਾ ਸੀ । 23 ਜੁਲਾਈ ਤੱਕ ਟਾਵਰ ਨਾ ਹਟਾਉਣ ਤੇ ਨਗਰ
ਨਿਗਮ ਨੇ ਇਨ੍ਹਾਂ ਟਾਵਰਾਂ ਨੂੰ ਖੁੱਦ ਹਟਾਉਣ ਦਾ ਫ਼ੈਸਲਾ ਲਿਆ ।

ਨਗਰ ਨਿਗਮ ਦੇ ਕਮਿਸ਼ਨਰ ਕੇ ਕੇ ਯਾਦਵ ਨੇ ਦਸਿਆ ਕਿ ਏਅਰਟੈਲ ਕੰਪਨੀ ਨੇ ਇੰਡਸਟਰੀਅਲ ਏਰੀਆ ਫੇਜ਼- 1 ਵਿਚ
ਏਲਾਂਟੇ ਮਾਲ ਦੇ ਸਾਮ੍ਹਣੇ ਪਾਰਕਿੰਗ 'ਚ, ਹਿੰਦ ਮੋਟਰਜ਼ ਦੇ ਕੋਲ, ਸੈਕਟਰ-28 ਅਤੇ ਕਿਸ਼ਨਗੜ੍ਹ ਪਿੰਡ ਦੇ ਕਮਿਊਨਟੀ ਸੈਂਟਰ ਵਿਚ ਲਗਾਏ ਗਏ ਸਨ। ਕੰਪਨੀ ਨੇ ਨਗਰ ਨਿਗਮ ਤੋਂ ਬਗੈਰ ਪੁੱਛੇ ਇਨ੍ਹਾਂ ਟਾਵਰਾਂ ਨੂੰ ਲਾਇਆ ਸੀ ।

ਐਮ.ਸੀ ਨੇ ਪਿਛਲੇ ਸਾਲ ਸਤੰਬਰ ਵਿਚ ਕੰਪਨੀ ਨੂੰ ਇਨ੍ਹਾਂ ਚਾਰ ਮੋਬਾਈਲ ਟਾਵਰਾਂ ਨੂੰ ਹਟਾਉਣ ਲਈ ਕਿਹਾ ਸੀ। ਪਰ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਅਗਰ ਟਾਵਰ ਲੱਗ ਹੀ ਚੁੱਕੇ ਹਨ ਤਾਂ ਐਮ.ਸੀ ਨੂੰ ਪ੍ਰਤੀ ਮੋਬਾਈਲ ਟਾਵਰ ਦਾ ਕਿਰਾਇਆ ਦੇਣਾ ਪਏਗਾ। ਨਾਲ ਹੈ ਉਨ੍ਹਾਂ ਨੂੰ ਬਗੈਰ ਇਜਾਜ਼ਤ ਦੇ ਦਿਨਾਂ ਦੇ ਜ਼ੁਰਮਾਨੇ ਦਾ ਭੁਗਤਾਨ ਕਰਨਾ ਪਏਗਾ । ਇਜਾਜ਼ਤ ਲੈਣ ਤੋਂ ਬਾਅਦ, ਕੰਪਨੀ ਨੂੰ ਹਰੇਕ ਮੋਬਾਈਲ ਟਾਵਰ ਦੀ ਸਥਿਤੀ ਦੇ ਅਨੁਸਾਰ ਪ੍ਰਤੀ ਸਾਲ 5 ਲੱਖ ਦਾ ਕਿਰਾਇਆ ਦੇਣਾ ਸੀ ।

ਜਦੋਂ ਕੰਪਨੀ ਨੇ ਨਿਗਮ ਦੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਨਿਗਮ ਨੇ ਨੋਟਿਸ ਜਾਰੀ ਕਰਦਿਆਂ ਟਾਵਰ ਹਟਾਉਣ ਲਈ ਕਿਹਾ। ਜਦੋਂ ਕੰਪਨੀ ਨੇ ਟਾਵਰ ਨਹੀਂ ਹਟਾਏ ਤਾਂ ਰੋਡ ਡਵੀਜ਼ਨ ਨੰਬਰ-3 ਦੀ ਟੀਮ ਨੇ ਟਾਵਰਾਂ ਨੂੰ ਹਟਾ ਦਿੱਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਐਸ.ਐਫ.ਆਈ ਤੇ ਹੋਰ ਵਿਦਿਆਰਥੀ ਜਥੇਬੰਦੀਆਂ ਵਲੋਂ ਪੰਜਾਬ ਯੂਨੀਵਰਸਿਟੀ 'ਚ ਰੋਸ ਮੁਜ਼ਾਹਰਾ

ਰਾਜ ਭਵਨ 'ਚ ਵੀ ਵੜਿਆ ਕੋਰੋਨਾ, ਰਾਜਪਾਲ ਦੇ ਪ੍ਰਧਾਨ ਸਕੱਤਰ ਦੀ ਰਿਪੋਰਟ ਆਈ ਪਾਜ਼ੇਟਿਵ

ਪੰਜਾਬ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਵੱਡੀ ਪਹਿਲਕਦਮੀ

ਯੂਏਈ 'ਚ ਫ਼ਸੇ 179 ਲੋਕਾਂ ਨੂੰ ਚੌਥੀ ਚਾਰਟਰਡ ਰਾਹੀਂ ਚੰਡੀਗੜ੍ਹ ਪਹੁੰਚੇ ਡਾ.ਓਬਰਾਏ

ਖੁਰਾਕ ਤੇ ਸਿਵਲ ਸਪਲਾਈ ਵਿਭਾਗ 'ਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ - ਆਸ਼ੂ

12ਵੀਂ ਬਰਸੀ 'ਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਭਰਪੂਰ ਸ਼ਰਧਾਂਜਲੀਆਂ

ਚੇਤਨ ਸ਼ਰਮਾ ਬਣੇ ‘ਦੇਸ਼ ਸੇਵਕ’ ਦੇ ਜਨਰਲ ਮੈਨੇਜਰ

ਕੋਰੋਨਾ ਦੇ ਮਰੀਜ਼ ਨੇ ਚੰਡੀਗੜ੍ਹ ਦੇ ਜੀ.ਐਮ.ਸੀ.ਐੱਚ - 32 ਵਿੱਚ ਪੰਜਵੀਂ ਮੰਜ਼ਿਲ ਤੋਂ ਛਾਲ ਮਾਰੀ, ਮੌਤ

ਚੰਡੀਗੜ੍ਹ ਦੇ ਪੰਜਾਬ ਐਮ.ਐਲ.ਏ ਹੋਸਟਲ ਦੇ ਬਾਹਰ ਗੋਲੀ ਚੱਲਣ ਨਾਲ ਇੱਕ ਕਾਂਸਟੇਬਲ ਦੀ ਮੌਤ

ਸੂਬਾ ਸਰਕਾਰ ਵੱਲੋਂ ਲੋੜਵੰਦਾਂ ਨੂੰ ਕਰਵਾਇਆ ਜਾਵੇਗਾ ਮੁਫ਼ਤ ਪਲਾਜ਼ਮਾ ਮੁਹੱਈਆ