Saturday, July 04, 2020 ePaper Magazine
BREAKING NEWS
ਪੰਜਾਬ ਨੇ ਸੈਂਪਲ ਇਕੱਤਰ ਕਰਨ 'ਤੇ ਲੈਬ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ: ਬਲਬੀਰ ਸਿੱਧੂਸਾਉਣੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਸੁਝਾਅਸਾਂਝੇ ਅਪ੍ਰੇਸ਼ਨ ਦੌਰਾਨ ਤਰਨਤਾਰਨ ਸਰਹੱਦ 'ਤੇ 25 ਕਰੋੜ ਦੀ ਹੈਰੋਇਨ ਬਰਾਮਦਗਰਮੀ ਨਾਲ ਇੱਕ ਵਿਅਕਤੀ ਦੀ ਮੌਤਦੇਸ਼ 'ਚ ਸੈਰ-ਸਪਾਟਾ ਨੂੰ ਉਤਸ਼ਾਹਤ ਦੇਣ ਲਈ ਮੋਟਰ ਵਾਹਨ ਨਿਯਮ 'ਚ ਹੋਵੇਗਾ ਬਦਲਾਅਦੁਨੀਆ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1.9 ਕਰੋੜ ਦੇ ਪਾਰਮੁੰਬਈ - ਮੌਹਲੇਧਾਰ ਮੀਂਹ ਕਰਕੇ ਲੀਹਾਂ ਤੋਂ ਲੱਥੀ ਜਿੰਦਗੀਸੈਮ ਕਰਨ ਹੋਏ ਬੀਮਾਰ, ਕਰਵਾਇਆ ਗਿਆ ਕੋਰੋਨਾ ਟੈਸਟਉੱਤਰ ਪ੍ਰਦੇਸ਼ : ਬਿਜਲੀ ਡਿੱਗਣ ਨਾਲ 5 ਮੌਤਾਂ, 12 ਝੁਲਸੇ  ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ : ਅਨੁਪਮ ਖੇਰ ਨੂੰ ਨੋਟਿਸ ਜਾਰੀ

ਚੰਡੀਗੜ੍ਹ

ਚੰਡੀਗੜ 'ਚ ਪਤੀ-ਪਤਨੀ ਦੀ ਰਿਪੋਰਟ ਆਈ ਕਰੋਨਾ ਪਾਜ਼ੀਟਿਵ, ਗਿਣਤੀ ਹੋਈ 352

June 14, 2020 08:43 PM

ਚੰਡੀਗੜ, 14 ਜੂਨ (ਏਜੰਸੀ)। ਰਾਜਧਾਨੀ ਚੰਡੀਗੜ੍ਹ 'ਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਐਂਤਵਾਰ ਨੂੰ ਪਤੀ-ਪਤਨੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਚੰਡੀਗੜ੍ਹ ਵਿੱਚ ਮਰੀਜ਼ਾਂ ਦਾ ਅੰਕੜਾ 352 ਤੱਕ ਪਹੁੰਚ ਗਿਆ ਹੈ। ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਐਤਵਾਰ ਨੂੰ ਚੰਡੀਗੜ੍ਹ ਸੈਕਟਰ-16 ਦੇ ਰਹਿਣ ਵਾਲੇ 60 ਸਾਲਾ ਰਮੇਸ਼ ਕੁਮਾਰ ਅਤੇ ਉਨ੍ਹਾਂ ਦੀ 56 ਸਾਲਾ ਪਤਨੀ ਰਸ਼ਮੀ ਸਿੰਗਲਾ ਪਾਜ਼ੀਟਿਵ ਪਾਏ ਗਏ ਹਨ। ਚੰਡੀਗੜ੍ਹ 'ਚ ਇਸ ਸਮੇਂ ਕੋਰੋਨਾ ਦੇ 52 ਸਰਗਰਮ ਮਰੀਜ਼ ਹਨ। ਪੰਜ ਮਰੀਜ਼ ਹੁਣ ਤੱਕ ਦਮ ਤੋੜ ਚੁੱਕੇ ਹਨ। ਚੰਡੀਗੜ੍ਹ ਨੂੰ ਕਰੋਨਾ ਤੋਂ ਮੁਕਤ ਕਰਨ ਲਈ ਪ੍ਰਸਾਸ਼ਨ ਨੇ ਬਾਹਰਲੇ ਸੂਬਿਆਂ ਦੀਆਂ ਬੱਸਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ। ਕੋਈ ਵੀ ਬੱਸ ਹੁਣ ਚੰਡੀਗੜ੍ਹ 'ਚ ਦਾਖਿਲ ਨਹੀਂ ਹੋ ਸਕਦੀ। ਇਹ ਪਾਬੰਦੀ ਫਿਲਹਾਲ 30 ਜੂਨ ਤਕ ਲਾਗੂ ਰਹੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਕੋਵਿਡ-19 : ਚੰਡੀਗੜ੍ਹ ’ਚ ਸਾਮ੍ਹਣੇ ਆਏ 6 ਨਵੇਂ ਮਾਮਲੇ, ਕੁਲ ਕੇਸ 446

ਜਲ ਸਪਲਾਈ ਵਿਭਾਗ ਨੇ 43 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਦਿੱਤੀ ਸਰਕਾਰੀ ਨੌਕਰੀ

ਚੰਡੀਗੜ੍ਹ ਦੇ ਵਿਗਿਆਨੀਆ ਨੇ ਕੋਰੋਨਾ ਖਿਲਾਫ ਜੰਗ ਲੜ ਰਹੇ ਸਿਹਤ ਮੁਲਾਜਮਾਂ ਲਈ ਬਣਾਇਆ ਸੁਰੱਖਿਆਤਮਕ ਚਸ਼ਮਾ

ਤਾਲਾਬੰਦੀ ਮਗਰੋਂ ਮੁੜ ਖੁਲ੍ਹੀ ਪੀ.ਜੀ.ਆਈ. ਦੀ ਓ.ਪੀ.ਡੀ.

ਚੰਡੀਗੜ੍ਹ : ਰਾਮਦੇਵ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਸਬੰਧੀ ਪਟੀਸ਼ਨ ਦਾਇਰ  

ਲਾਕਡਾਊਨ ਦੌਰਾਨ ਹੋਏ ਨੁਕਸਾਨ ਨੂੰ ਡਿਜੀਟਲ ਮਾਰਕੀਟਿੰਗ ਤੋਂ ਪੂਰਾ ਕਰਨ ਉੱਦਮੀ : ਮਿੱਤਲ

ਕੋਵਿਡ-19 : ਚੰਡੀਗੜ੍ਹ 'ਚ ਦੋ ਹੋਰ ਨਵੇਂ ਕੇਸ ਅਤੇ ਕੁਲ ਕੇਸ 427

ਕਾਂਗਰਸੀ ਵਿਧਾਇਕਾਂ ਵੱਲੋ ਹੀ ਪੰਜਾਬ ਸਰਕਾਰ ਦੇ ਸਹਿਕਾਰੀ ਬੈਂਕਾਂ ਦੇ ਪ੍ਰਸਾਵਿਤ ਰਲੇਵੇਂ ਦਾ ਜ਼ੋਰਦਾਰ ਵਿਰੋਧ

ਚੰਡੀਗੜ੍ਹ ਵਿਚ ਅੱਠ ਨਵੇਂ ਕੋਰੋਨਵਾਇਰਸ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਗਿਣਤੀ 390 ਪਹੁੰਚ ਚੁਕੀ ਹੈ

ਚੰਡੀਗੜ 'ਚ ਯੂਨੀਅਨ ਬੈਂਕ ਦਾ ਏਟੀਐਮ ਤੋੜ ਕੇ 7.64 ਲੱਖ ਲੁੱਟੇ