Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਮਨੋਰੰਜਨ

ਬਾਲੀਵੁੱਡ 'ਚ ਕੋਰੋਨਾ ਦਾ ਕਹਿਰ ਜਾਰੀ : ਹੁਣ ਫਿਲਮ ਅਭਿਨੇਤਰੀ ਨਿਕਿਤਾ ਦੱਤਾ ਵੀ ਕੋਰੋਨਾ ਪਾਜ਼ੀਟਿਵ

April 07, 2021 05:38 PM

ਏਜੰਸੀ : ਕੋਰੋਨਾ ਵਾਇਰਸ ਬਾਲੀਵੁੱਡ ਦੇ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ | ਇਸ ਵਾਇਰਸ ਦੀ ਚਪੇਟ 'ਚ ਹੁਣ ਤੱਕ ਕਈ ਦਿਗੱਜ ਆ ਚੁਕੇ ਹਨ | ਬਾਲੀਵੁੱਡ ਦੀ ਸਟਾਰ ਅਭਿਨੇਤਰੀ ਕੈਟਰੀਨਾ ਕੈਫ ਤੋਂ ਬਾਅਦ ਹੁਣ ਇਸ ਵਾਇਰਸ ਦਾ ਸ਼ਿਕਾਰ ਇੱਕ ਹੋਰ ਅਭਿਨੇਤਰੀ ਹੋ ਚੁਕੀ ਹੈ | ਹੁਣ ਫਿਲਮ ਕਬੀਰ ਸਿੰਘ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁਕੀ ਅਭਿਨੇਤਰੀ ਨਿਕਿਤਾ ਦੱਤਾ ਕੋਰੋਨਾ ਪਾਜ਼ੀਟਿਵ ਹੋ ਗਈ ਹੈ |

ਬਾਲੀਵੁੱਡ ਦੇ ਸਟਾਰ ਅਭਿਨੇਤਾ ਸ਼ਾਹਿਦ ਕਪੂਰ ਦੇ ਨਾਲ ਕਬੀਰ ਸਿੰਘ 'ਚ ਦਿਖਾਈ ਦੇ ਚੁਕੀ ਅਭਿਨੇਤਰੀ ਨਿਕਿਤਾ ਦੱਤਾ ਨੇ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੇ ਬਾਅਦ ਖੁਦ ਨੂੰ ਹੋਮ ਕੁਆਰੰਟੀਨ ਕਰ ਲਿਆ ਹੈ | ਨਿਕਿਤਾ ਦੱਤਾ ਦੇ ਇਲਾਵਾ ਉਨ੍ਹਾਂ ਦੀ ਮੰਮੀ ਵੀ ਕੋਰੋਨਾ ਸੰਕ੍ਰਮਿਤ ਹੋ ਚੁਕੀ ਹੈ |

ਨਿਕਿਤਾ ਦੱਤਾ ਦੀ ਆਉਣ ਫਿਲਮ 'ਦ ਬਿੱਗ ਬੁੱਲ' 8 ਅਪ੍ਰੈਲ ਨੂੰ ਡਿਜ਼ਨੀ ਹੌਟਸਟਾਰ 'ਤੇ ਰਿਲੀਜ਼ ਹੋਣ ਵਾਲੀ ਹੈ | ਇਸ ਫਿਲਮ 'ਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਲੀਡ ਰੋਲ 'ਚ ਦਿਖਾਈ ਦੇਣਗੇ | ਦੱਸਿਆ ਜਾ ਰਿਹਾ ਹੈ ਕਿ ਨਿਕਿਤਾ ਦੱਤਾ ਮੁੰਬਈ 'ਚ ਆਪਣੀ ਆਉਣ ਵਾਲੀ ਫਿਲਮ 'ਰਾਕੇਟ ਗੈਂਗ' ਦੀ ਸ਼ੂਟਿੰਗ ਦੇ ਦੌਰਾਨ ਕੋਰੋਨਾ ਪਾਜ਼ੀਟਿਵ ਹੋਈ ਹਨ |

 

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਕਾਜਲ ਪਿਸਲ ਨੇ ਦੱਸਿਆ ਕੋਵਿਡ ਦਾ ਦਰਦ, ਕਿਹਾ : 'ਕੋਰੋਨਾ ਨੂੰ ਹਲਕੇ 'ਚ ਨਾ ਲਓ, ਮੈਂ ਮੌਤ ਨੂੰ ਵੇਖਿਆ'

ਅਦਾਕਾਰ ਵਿਜੇ ਰਾਜ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਰਾਹਤ, ਸਹਾਇਕ ਨਿਰਦੇਸ਼ਕ ਨਾਲ ਛੇੜਛਾੜ ਦਾ ਸੀ ਮਾਮਲਾ

ਓਟੀਟੀ ਪਲੇਟਫਾਰਮ 'ਤੇ ਡੈਬਿਊ ਕਰਨ ਲਈ ਤਿਆਰ ਅਜੇ ਦੇਵਗਨ, ਵੈੱਬ ਸੀਰੀਜ਼ 'ਰੁਦਰਾ ਦ ਐਜ ਆਫ ਡਾਰਕਨੈੱਸ' 'ਚ ਆਉਣਗੇ ਨਜ਼ਰ

ਹੁਣ ਪਿਤਾ ਨਾਲ ਸਬੰਧਤ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਨਹੀਂ ਕਰਨਗੇ ਬਾਬਿਲ, ਖੁਦ ਦੱਸੀ ਵਜ੍ਹਾ

ਮਸ਼ਹੂਰ ਮਰਾਠੀ ਡਾਇਰੈਕਟਰ ਸੁਮਿੱਤਰਾ ਭਾਵੇ ਦਾ 78 ਸਾਲ ਦਾ ਉਮਰ 'ਚ ਦੇਹਾਂਤ

ਕੋਰੋਨਾ ਦੀ ਲਾਗ ਤੋਂ ਠੀਕ ਹੁੰਦਿਆਂ ਹੀ ਮਾਲਦੀਵ ਵੇਕੇਸ਼ਨ 'ਤੇ ਨਿਕਲੇ ਰਣਬੀਰ ਅਤੇ ਆਲੀਆ

'ਦੋਸਤਾਨਾ 2' ਤੋਂ ਕਾਰਤਿਕ ਆਰੀਅਨ ਨੂੰ ਬਾਹਰ ਕਰਨ ਤੋਂ ਬਾਅਦ ਧਰਮਾ ਪ੍ਰੋਡਕਸ਼ਨ ਦੁਬਾਰਾ ਕਰੇਗਾ ਫਿਲਮ ਦੀ ਕਾਸਟਿੰਗ

ਤਾਮਿਲ ਫ਼ਿਲਮਾਂ ਦੇ ਸਟਾਰ ਅਭਿਨੇਤਾ ਵਿਵੇਕ ਦਾ ਦੇਹਾਂਤ

ਪਰਿਨੀਤੀ ਚੋਪੜਾ ਦੀ ਫਿਲਮ 'ਸਾਇਨਾ' ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਇਸ ਦਿਨ ਹੋਵੇਗੀ ਰਿਲੀਜ਼

ਕੋਰੋਨਾ ਮੁਹਿੰਮ ਪੰਜਾਬ ਦੇ ਬ੍ਰਾਂਡ ਅੰਬੈਸਡਰ ਅਤੇ ਕਲਾਕਾਰ ਸੋਨੂੰ ਸੂਦ ਨੂੰ ਕੋਰੋਨਾ ਹੋਇਆ