Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਦੁਨੀਆ

ਥਾਈਲੈਂਡ 'ਚ ਸੁਪਰ ਮਾਰਕੀਟ 'ਚ ਮਿਲਿਆ ਗੌਡਜ਼ਿੱਲਾ

April 08, 2021 04:58 PM

ਬੈਂਕਾਕ, 08 ਅਪ੍ਰੈਲ (ਏਜੰਸੀ) : ਥਾਈਲੈਂਡ ਦੀ ਇੱਕ ਸੁਪਰ ਮਾਰਕੀਟ ਵਿੱਚ ਗੌਡਜ਼ਿੱਲਾ (ਵੱਡੀ ਕਿਰਲੀ) ਪਾਇਆ ਗਿਆ ਹੈ। ਇਸ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡਿਓ ਵਿੱਚ ਵੇਖਿਆ ਜਾ ਸਕਦਾ ਹੈ ਕਿ 1.8 ਮੀਟਰ ਲੰਬੀ ਕਿਰਲੀ ਦੁਕਾਨ ਦੇ ਕੋਨੇ ਵਿਚ ਇਕ ਸ਼ੈਲਫ 'ਤੇ ਚੜ੍ਹੀ ਹੋਈ ਹੈ। ਲੋਕ ਡਰ ਗਏ ਹਨ। ਵਿਸ਼ਾਲ ਕਿਰਲੀ ਸਿਖਰ ਤੇ ਪਹੁੰਚਦੀ ਹੈ ਅਤੇ ਫਿਰ ਰੌਸ਼ਨੀ ਤੋਂ ਨਿੱਘ ਦਾ ਆਨੰਦ ਲੈਂਦੀ ਪ੍ਰਤੀਤ ਹੁੰਦੀ ਹੈ। ਇਹ ਵੀਡੀਓ ਇਕ ਮਿੰਟ ਦਾ ਹੈ। ਹਾਲਾਂਕਿ, ਇਸ ਕਿਰਲੀ ਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ। ਵੀਡੀਓ ਬਣਾਉਣ ਵਾਲੇ ਚਸ਼ਮਦੀਦ ਗਵਾਹ ਨੇ ਇਸ ਦੇ ਨਾਲ ਸੈਲਫੀ ਵੀ ਲਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਪਾਕਿਸਤਾਨ : ਕਰਾਚੀ 'ਚ ਫੁੱਟਬਾਲ ਮੈਚ ਦੌਰਾਨ ਧਮਾਕਾ, 7 ਲੋਕ ਜ਼ਖਮੀ

ਫੇਸਬੁੱਕ ਪੋਸਟ, ਕੰਟੈਂਟ ਅਤੇ ਵੀਡੀਓ ਦੇ ਸੰਬੰਧ 'ਚ ਅਪੀਲ ਕਰ ਸਕਣਗੇ ਯੂਜ਼ਰਸ

ਯੂਰਪ 'ਚ ਕੋਰੋਨਾ ਨੇ 10 ਲੱਖ ਤੋਂ ਵੱਧ ਲੋਕਾਂ ਦੀ ਲਈ ਜਾਨ

ਪਾਕਿਸਤਾਨ : ਕੱਟੜਪੰਥੀ ਇਸਲਾਮਿਕ ਪਾਰਟੀ ਦੇ ਨੇਤਾ ਸਾਦ ਰਿਜ਼ਵੀ ਗਿਰਫ਼ਤਾਰ, ਸਰਕਾਰ ਨੂੰ ਧਮਕਾਉਣ ਦਾ ਇਲਜ਼ਾਮ

ਅਮਰੀਕਾ : ਇੱਕ ਹੋਰ ਕਾਲੇ ਨੌਜਵਾਨ ਦੀ ਹੱਤਿਆ ਤੋਂ ਭੜਕੇ ਲੋਕ, ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਲੱਗਿਆ ਕਰਫਿਊ

ਅਮਰੀਕਾ : ਟਰੰਪ ਦੇ ਹਿੱਸਾ ਲੈਣ 'ਤੇ ਸਾਲ 2024 ਦੀ ਚੋਣ ਨਹੀਂ ਲੜੇਗੀ ਨਿੱਕੀ ਹੇਲੀ

ਚਾਬਹਾਰ ਬੰਦਰਗਾਹ 'ਤੇ ਮਈ ਤੋਂ ਸ਼ੁਰੂ ਹੋ ਸਕਦਾ ਹੈ ਓਪਰੇਸ਼ਨ

ਮਿਆਂਮਾਰ ਦੀ ਸੈਨਾ ਨੇ 19 ਲੋਕਾਂ ਨੂੰ ਸੁਣਾਈ ਮੌਤ ਦੀ ਸਜ਼ਾ

ਬਿਨਾਂ ਇਜਾਜ਼ਤ ਅਮਰੀਕੀ ਨੇਵੀ ਦੇ ਜਹਾਜ਼ ਭਾਰਤ ਦੇ ਵਿਸ਼ੇਸ਼ ਆਰਥਕ ਜ਼ੋਨ ’ਚ ਦਾਖ਼ਲ

ਮਹਾਰਾਣੀ ਐਲਿਜਾਬੈੱਥ ਦੇ ਪਤੀ ਫਿਲਿਪ ਦਾ ਦੇਹਾਂਤ