Friday, May 07, 2021 ePaper Magazine
BREAKING NEWS
ਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾ ਕੀਤੇ ਜਾਣਗੇ ਚਾਰ ਹਜ਼ਾਰ ਕੈਦੀਸੀਨੀਅਰ ਪੱਤਰਕਾਰ ਸ਼ੇਸ਼ ਨਾਰਾਇਣ ਸਿੰਘ ਦਾ ਦੇਹਾਂਤਐਨਜੀਟੀ ਦੇ ਰਜਿਸਟਰਾਰ ਜਨਰਲ ਆਸ਼ੂ ਗਰਗ ਦੀ ਕੋਰੋਨਾ ਨਾਲ ਮੌਤਛਤਰਸਾਲ ਸਟੇਡੀਅਮ ਕਤਲੇਆਮ : ਜ਼ਖਮੀ ਪਹਿਲਵਾਨ ਨੇ ਪੁਲਿਸ ਨੂੰ ਦਿੱਤਾ ਬਿਆਨ, ਸੁਸ਼ੀਲ ਨੇ ਕੁੱਟਿਆ

ਹਰਿਆਣਾ

ਸਿਰਸਾ ਜ਼ਿਲ੍ਹੇ ਵਿੱਚ ਵੀ ਰੁਕਣ ਦਾ ਨਾਮ ਨਹੀ ਲੈ ਰਿਹਾ ਕੋਰੋਨਾ ਦਾ ਕਹਿਰ

April 20, 2021 11:43 AM

ਸਿਰਸਾ :19 ਅਪ੍ਰੈਲ :ਸੁਰਿੰਦਰ ਪਾਲ ਸਿੰਘ: ਕੋਰੋਨਾ ਕਾਲ ਦੇ ਚਲਦੇ ਜਿਥੇ ਪੂਰੇ ਦੇਸ਼ ਦੇ ਨਾਗਰਿਕ ਭੈਅ-ਭੀਤ ਹਨ ਉਥੇ ਹਰਿਆਣਾ ਦੇ ਜਿਲ੍ਹਾ ਸਿਰਸਾ ਵਿੱਚ ਇਨੀ ਦਿਨੀ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ। ਵਰਤਮਾਨ ਵਿੱਚ ਸਿਰਸਾ ਦੇ ਸਿਹਤ ਵਿਭਾਗ ਦੇ ਕੋਲ ਮੌਜੂਦ ਸਹੂਲਤਾਂ ਉੱਤੇ ਨਜ਼ਰ ਮਾਰੀਏ ਤਾਂ ਬੇਹੱਦ ਸੀਮਤ ਸਾਧਨਾਂ ਨਾਲ ਸਿਹਤ ਵਿਭਾਗ ਸਥਾਪਤ ਮਰੀਜਾਂ ਦੇ ਇਲਾਜ਼ ਵਿੱਚ ਜੁਟਿਆ ਹੋਇਆ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਮਰੀਜ਼ ਆਉਣ ਕਾਰਨ ਵਿਭਾਗ ਕੋਲ ਮੌਜੂਦਾ ਸੰਸਾਧਨ ਘੱਟ ਪੈਂਦੇ ਵਿਖਾਈ ਦੇ ਰਹੇ ਹਨ। ਵਰਤਮਾਨ ਵਿੱਚ ਜਿਲ੍ਹੇ ਦੇ ਸਰਕਾਰੀ ਹਸਪਤਾਲ ਅਤੇ ਡੇਰਾ ਸਿਰਸਾ ਦੇ ਹਸਪਤਾਲ ਵਿੱਚ ਬਹੁਤ ਸਾਰੇ ਮਰੀਜ਼ ਇਲਾਜ਼ ਅਧੀਨ ਹਨ। ਇਸਤੋ ਬਿਨ੍ਹਾਂ ਬਹੁਤ ਸਾਰੇ ਮਰੀਜ਼ ਭਗਤ ਸਿੰਘ ਸਟੇਡੀਅਮ ਵਿੱਚ ਬਣਾਏ ਫੈਸਿਲਿਟੀ ਸੈਟਰ ਵਿੱਚ ਸ਼ਿਫਟ ਹਨ।
ਇਸਤੋੋ ਬਿਨ੍ਹਾਂ ਗੰਭੀਰ ਮਰੀਜਾਂ ਨੂੰ ਵਿਭਾਗ ਦੁਆਰਾ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ। ਸੂਤਰ ਦਸਦੇ ਹਨ ਕਿ ਹੁਣ ਅਗਰੋਹਾ ਮੈਡੀਕਲ ਕਾਲਜ ਵਿੱਚ ਵੀ ਬੈਡ ਭਰੇ ਹੋਏ ਹਨ,ਅਜਿਹੇ ਵਿੱਚ ਗੰਭੀਰ ਮਰੀਜ਼ਾਂ ਦੇ ਵਾਰਸ ਉਨ੍ਹਾਂ ਨੂੰ ਅਗਲੇ ਇਲਾਜ ਲਈ ਬਠਿੰਡਾ,ਚੰਡੀਗੜ, ਰੋਹਤਕ ਆਦਿ ਸਥਾਨਾਂ ਉੱਤੇ ਲੈ ਕੇ ਜਾ ਰਹੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਕੋਰੋਨਾ ਟੀਕਾਕਰਨ ਕਰਵਾਉਣ ਲਈ ਜਨਤਾ ਅੱਗੇ ਆਈ : ਚੇਅਰਮੈਨ ਰਣਧੀਰ ਸਿੰਘ

ਕੋਰੋਨਾ ਨਾਲ ਨਜਿੱਠਣ ਲਈ ਯੁੱਧ ਪੱਧਰ ’ਤੇ ਕੰਮ ਕਰ ਰਹੀ ਹੈ ਸਰਕਾਰ : ਵਿਨੋਦ ਮਹਿਤਾ

ਕੋਰੋਨਾ ਭਾਰਤੀ ਲੋਕਾਂ ਲਈ ਉਨ੍ਹਾਂ ਖਤਰਨਾਕ ਨਹੀਂ ਕਿ ਜਿਨ੍ਹਾਂ ਇਸ ਦਾ ਡਰ : ਤਰਕਸ਼ੀਲ

ਹਰਿਆਣਾ ਰੋਡਵੇਜ਼ ਦੀਆਂ ਲਾਰੀਆਂ ਸੁੰਨੀਆਂ ਦਿਸਣ ਵਿਚਾਰੀਆਂ

ਹਰਿਆਣਾ ’ਚ ਟੈਲੀ ਮੈਡੀਸਨ ਸੇਵਾ ਸ਼ੁਰੂ : ਅਨਿਲ ਵਿਜ

ਪੰਚਕੂਲਾ ਦੇ ਡੀਸੀਪੀ ਨੇ ਕੋਵਿਡ-19 ਤੋਂ ਪੀੜਤ ਮਰੀਜ਼ਾਂ ਲਈ ਐਮਰਜੈਂਸੀ ਟ੍ਰੈਫਿਕ ਸੇਵਾ ਸ਼ੁਰੂ ਕੀਤੀ

ਨਵੇਂ ਸਰਕਾਰੀ ਫੁਰਮਾਨਾਂ ਸਦਕਾ ਰਾਸ਼ਨ ਡਿੱਪੂਆਂ ’ਤੇ ਭੀੜਾਂ ਵੱਧਣ ਦਾ ਖ਼ਦਸ਼ਾ

ਲੋਕਾਂ ਦੇ ਇਲਾਜ ਲਈ ਦਵਾਈਆਂ ਤੇ ਆਕਸੀਜਨ ਦੀ ਕੋਈ ਕਮੀ ਨਹੀਂ : ਡੀਸੀ

ਹੁਣ ਕੋਰੋਨਾ ਲਾਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਦੇਣ ਵਾਲਿਆਂ ਨੂੰ ਨਹੀਂ ਹੋਵੇਗੀ ਈ-ਪਾਸ ਦੀ ਜ਼ਰੂਰਤ

ਕਿਸਾਨਾਂ ਦਾ ਧਰਨਾ 142ਵੇਂ ਦਿਨ ’ਚ ਦਾਖ਼ਲ