BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਹਰਿਆਣਾ

ਨਵੇਂ ਸਰਕਾਰੀ ਫੁਰਮਾਨਾਂ ਸਦਕਾ ਰਾਸ਼ਨ ਡਿੱਪੂਆਂ ’ਤੇ ਭੀੜਾਂ ਵੱਧਣ ਦਾ ਖ਼ਦਸ਼ਾ

May 06, 2021 12:07 PM

ਕਾਲਾਂਵਾਲੀ :5 ਮਈ :ਸੁਰਿੰਦਰ ਪਾਲ ਸਿੰਘ: ਹਰਿਆਣਾ ਰਾਜ ਵਿੱਚ ਰਾਸ਼ਟਰੀ ਖਾਦ ਸੁਰੱਖਿਆ ਅਧਿਨਿਯਮ ਦੇ ਤਹਿਤ ਏਏਵਾਈ , ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ ਜ਼ਰੂਰੀ ਖਾਦ ਵਸਤੂਆਂ ਦੇ ਇਲਾਵਾ ਕੇਂਦਰ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਤਹਿਤ ਮਈ ਅਤੇ ਜੂਨ ਵਿੱਚ 5 ਕਿੱਲੋਗ੍ਰਾਮ ਕਣਕ ਪ੍ਰਤੀ ਮੈਂਬਰ ਅਤੇ ਪੀ ਡੀ ਐਸ(ਕਣਕ ਬਾਜ਼ਰਾ ਅਤੇ ਚੀਨੀ ਆਦੀ) ਨੂੰ ਹਰ ਮਹੀਨੇ ਡਿਪੂਆਂ ਰਾਹੀ ਵੰਡਿਆਂ ਜਾ ਰਿਹਾ ਹੈ। ਜਿਸਦੀ ਬਕਾਇਦਾ ਮਸ਼ੀਨੀ ਰਸੀਦ ਕੱਢਕੇ ਰਾਸ਼ਨ ਧਾਰਕ ਨੂੰ ਦਿੱਤੀ ਜਾਂਦੀ ਹੈ। ਇਸ ਨਵੇ ਜਾਰੀ ਕੀਤੇ ਫਰਮਾਨ ਸਬੰਧੀ ਡੀਪੂ ਧਾਰਕਾਂ ਦੇ ਪ੍ਰਤੀਨੀਧੀ ਗੁਰਤੇਜ ਸਿੰਘ ਸੋਢੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਬੀਪੀਐਲ ਅਤੇ ਓਪੀਐਚ ਕਾਰਡ ਧਾਰਕਾਂ ਲਈ ਹੁਣ ਉਨ੍ਹਾ ਆਪਣੀਆਂ ਤੋਲ ਮਸ਼ੀਨਾਂ (ਬਿਕਰੀ ਯੰਤਰ) ਨੂੰ ਹੁਣ ਏਬੀਆਰ ਕੰਡੇ ਨਾਲ ਅਟੈਚ ਕੀਤਾ ਹੋਇਆ ਹੈ। ਪਰ ਹੁਣ ਐਮ ਪੀ ਆਰ ਕੰਡੇ ਤੇ ਹਰ ਵਸਤੂ ਦੀ ਅਲਗ ਅਲਗ ਤੁਲਾਈ ਕਾਰਨ ਡੀਪੂਆਂ ਤੇ ਭੀੜ ਵਧਣ ਦਾ ਖਤਰਾ ਹੈ। ਕਿਓਕੀ ਇਸ ਤਰਾਂ ਦੀ ਅਲੱਗ ਅਲਗ ਤੁਲਾਈ ਨੂੰ ਸਮਾਂ ਲਗਦਾ ਹੈ।
ਇਸ ਸਬੰਧੀ ਡੀਪੂ ਧਾਰਕਾਂ ਦੇ ਪ੍ਰਤੀਨੀਧੀ ਗੁਰਤੇਜ ਸਿੰਘ ਸੋਢੀ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਵਾਂਗ ਆਮ ਕੰਢਿਆਂ ਤੇ ਵਸਤੂਆਂ ਨੂੰ ਤੋਲਣ ਦਾ ਫਰਮਾਨ ਜਾਰੀ ਕਰੇ ਤਾਂ ਜੋ ਕਰੋਨਾ ਕਾਲ ਦੇ ਚਲਦੇ ਰਾਸ਼ਨ ਡੀਪੂਆਂ ਤੇ ਭੀੜ ਜਮਾਂ ਨਾ ਹੋਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾ

ਸਿੱਖਿਆ ਦੇ ਨਾਲ ਨੈਤਿਕ ਮੁੱਲਾਂ ਨੂੰ ਧਾਰਨ ਕਰਨ ਵਿਦਿਆਰਥੀ : ਡਾ. ਗੁਰਿੰਦਰ ਸਿੰਘ

ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

ਤੂਫਾਨ ਕਾਰਨ ਦੋ ਮੰਜ਼ਿਲਾ ਪੋਲਟਰੀ ਫਾਰਮ ਢਹਿ-ਢੇਰੀ

ਇੰਦਰਾ ਕਲੋਨੀ ਦੇ ਲੋਕਾਂ ਨੇ ਐਚਐੱਸਵੀਪੀ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

ਪਿੰਡ ਸਿੰਘਪੁਰਾ ਦੀ ਪੰਚਾਇਤੀ ਜ਼ਮੀਨ ਤੋਂ ਦਰਖਤ ਕੱਟਣ ਦੇ ਮਾਮਲੇ ਨੇ ਫੜਿਆ ਤੂਲ

ਏਕਤਾ ਸ਼ਕਤੀ ਸੰਸਥਾ ਸਿਰਸਾ ਨੇ ਚਲਾਈ ਬੱਚਿਆਂ ਲਈ ਜਾਗਰੂਕਤਾ ਮੁਹਿੰਮ

ਪੋਣੇ 10 ਲੱਖ ਖੋਹ ਕੇ ਫਰਾਰ

ਪੰਚਕੂਲਾ: ਕਾਂਗਰਸੀ ਨੇਤਾਵਾਂ ਨੇ ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਖੱਟਰ ਰਾਜ ਵਿਚ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ : ਅਭੈ ਚੌਟਾਲਾ