BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਹਰਿਆਣਾ

ਹਰਿਆਣਾ ਰੋਡਵੇਜ਼ ਦੀਆਂ ਲਾਰੀਆਂ ਸੁੰਨੀਆਂ ਦਿਸਣ ਵਿਚਾਰੀਆਂ

May 07, 2021 01:04 PM

- ਦਾਲ ਕੋਕੜੂ ਵਾਂਗ ਕਿਤੇ ਕਿਤੇ ਦਿੱਸਦੀ ਹੈ ਸੁਨੀਆ ਸੜਕਾਂ ’ਤੇ ਸਰਕਾਰੀ ਬਸ

ਸੁਰਿੰਦਰ ਪਾਲ ਸਿੰਘ
ਸਿਰਸਾ, 6 ਮਈ : ਕਿਸੇ ਸਮੇਂ ਵਿਦਿਆਰਥੀਆਂ ਲਈ ਲੇਖ ਹੁੰਦਾ ਸੀ ‘ਸੀਨ ਐਟ ਦਾ ਬਸ ਸਟੈਡ’ ਜਿਸ ਵਿਚ ਬਸ ਅੱਡਿਆਂ ਦੀਆਂ ਰੋਣਕਾਂ ਦਾ ਖੂਬਸੂਰਤ ਜਿਕਰ ਹੁੰਦਾਂ ਸੀ। ਪਰ ਹੁਣ ਕਰੋਨਾ ਦੇ ਚਲਦੇ ਉਹੀ ਬੱਸ ਅੱਡੇ ਭੂਤਬਾੜੇ ਬਣੇ ਨਜ਼ਰ ਆਉਦੇ ਹਨ। ਪ੍ਰਾਈਵੇਟ ਬਸ ਚਾਲਕਾਂ ਨੇ ਤਾਂ ਘਟ ਸਵਾਰੀਆ ਕਾਰਨ ਤੇਲ ਫੂਕਣ ਨਾਲੋ ਆਪਣੀਆਂ ਬਸਾਂ ਨੂੰ ਨੌਹਰਿਆਂ ਅੰਦਰ ਖੜੀਆਂ ਕਰ ਦਿੱਤਾ ਗਿਆ ਹੈ। ਹਰਿਆਣਾ ’ਚ ਕੋਰੋਨਾ ਸੰਕਰਮਣ ਦੇ ਚਲਦੇ ਲਾਏ ਗਏ ਲਾਕ ਡਾਊਨ ਕਾਰਨ ਜਿਨ੍ਹਾਂ ਲੋਕਲ ਰੂਟਾਂ ਤੇ ਲਾਰੀਆਂ ਚੱਲ ਵੀ ਰਹੀਆਂ ਹਨ ਉਥੇ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਹੈ। ਹਰਿਆਣਾ ਰੋਡਵੇਜ਼ ਨੇ ਸਰਕਾਰੀ ਬੱਸਾਂ ਵਿੱਚ ਸਵਾਰੀਆਂ ਬਹੁਤ ਘੱਟ ਹੋਣ ਕਾਰਨ ਲੰਬੇ ਰੂਟ ਤਕਰੀਬਨ ਬੰਦ ਹੀ ਕਰ ਦਿੱਤੇ ਗਏ ਹਨ। ਸਿਰਸਾ ਤੋ ਹਿਸਾਰ, ਫਤਿਹਾਬਾਦ, ਡੱਬਵਾਲੀ ਐਲਨਾਬਾਦ ਆਦਿ ਲੋਕਲ ਰੂਟਾਂ ਤੇ ਕੁਝ ਬਸਾਂ ਚਲਾਈਆਂ ਜਾ ਰਹੀ ਹਨ। ਕੁਝ ਬੱਸਾਂ ਨੂੰ ਰਾਜਸਥਾਨ ਦੇ ਨੌਹਰ, ਭਾਦਰਾ ਅਤੇ ਹਨੂੰਮਾਨਗੜ ਰੂਟ ਤੇ ਭੇਜਿਆ ਗਿਆ। ਉਥੇ ਹੀ ਸਿਰਸਾ ਬਸ ਸਟੈਂਡ ਵਿੱਚ ਮੁਸਾਫਰਾਂ ਦੀ ਗਿਣਤੀ ਜ਼ਿਆਦਾ ਨਹੀ ਰਹੀ। ਰੋਡਵੇਜ਼ ਵਿਭਾਗ ਦੇ ਜੀਐਮ ਨੇ ਆਪਣੀ ਟੀਮ ਨਾਲ ਮੁਸਾਫਰਾਂ ਨੂੰ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦਾ ਧਿਆਨ ਰੱਖਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਲਾਕਡਾਊਨ ਕਾਰਨ ਸਿਰਸਾ, ਕਾਲਾਂਵਾਲੀ, ਡੱਬਵਾਲੀ ਅਤੇ ਐਲਨਾਂਬਾਦ ਦੇ ਬਸ ਅੱਡਿਆਂ ਤੇ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਰਹੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾ

ਸਿੱਖਿਆ ਦੇ ਨਾਲ ਨੈਤਿਕ ਮੁੱਲਾਂ ਨੂੰ ਧਾਰਨ ਕਰਨ ਵਿਦਿਆਰਥੀ : ਡਾ. ਗੁਰਿੰਦਰ ਸਿੰਘ

ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

ਤੂਫਾਨ ਕਾਰਨ ਦੋ ਮੰਜ਼ਿਲਾ ਪੋਲਟਰੀ ਫਾਰਮ ਢਹਿ-ਢੇਰੀ

ਇੰਦਰਾ ਕਲੋਨੀ ਦੇ ਲੋਕਾਂ ਨੇ ਐਚਐੱਸਵੀਪੀ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

ਪਿੰਡ ਸਿੰਘਪੁਰਾ ਦੀ ਪੰਚਾਇਤੀ ਜ਼ਮੀਨ ਤੋਂ ਦਰਖਤ ਕੱਟਣ ਦੇ ਮਾਮਲੇ ਨੇ ਫੜਿਆ ਤੂਲ

ਏਕਤਾ ਸ਼ਕਤੀ ਸੰਸਥਾ ਸਿਰਸਾ ਨੇ ਚਲਾਈ ਬੱਚਿਆਂ ਲਈ ਜਾਗਰੂਕਤਾ ਮੁਹਿੰਮ

ਪੋਣੇ 10 ਲੱਖ ਖੋਹ ਕੇ ਫਰਾਰ

ਪੰਚਕੂਲਾ: ਕਾਂਗਰਸੀ ਨੇਤਾਵਾਂ ਨੇ ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਖੱਟਰ ਰਾਜ ਵਿਚ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ : ਅਭੈ ਚੌਟਾਲਾ