BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਲੇਖ

ਫਲੋਰੈਂਸ ਨਾਇਟਿੰਗੈਲ

May 12, 2021 11:24 AM

ਡਾ. ਪ੍ਰਮਜੀਤ ਕੌਰ ਗਿੱਲ

12 ਮਈ 1820 ਨੂੰ ਇਟਲੀ ਦੇਸ ਵਿੱਚ ਸਧਾਰਨ ਪਰਿਵਾਰ ਵਿੱਚ ਪੈਦਾ ਹੋਈ ਸੁੰਦਰ ਪਿਆਰੀ ਹਸਦੀ ਮੁਸਕੁਰਾਉਦੀ ਲੜਕੀ ਨੇ ਚਰਚ ਜਾਣ ਦੀ ਥਾ ਗਰੀਬਾਂ ਦੀਆ ਬਸਤੀਆਂ, ਹਸਪਤਾਲਾਂ ਅਨਾਥ ਆਸ਼ਰਮਾ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਜਾਕੇ ਗਰੀਬਾਂ ਮਜ਼ਲੂਮਾਂ ਯਤੀਮ ਬਚਿਆ ਬਿਮਾਰਾਂ ਦੇ ਨਾਲ ਗੱਲਾ ਕਰਨ, ਉਨਾਂ ਦੀ ਮਦਦ ਕਰਨ ਆਪਣੇ ਹੱਥਾਂ ਨਾਲ ਉਨਾ ਨੂੰ ਪਾਣੀ ਪਿਲਾਉਣ ਅਤੇ ਭੋਜਨ ਕਰਵਾਉਣਾ ਬਹੁਤ ਚੰਗਾ ਲਗਦਾ ਸੀ ਲੋਕ ਅਕਸਰ ਕਿਹਾ ਕਰਦੇ ਸਨ ਕਿ ਇਹ ਬੱਚੀ ਗੋਡ ਦੇ ਘਰ ਤੋ ਆਈ ਇੱਕ ਪਰੀ ਹੈ, ਅਤੇ ਇਹ ਵੱਡੀ ਹੋਕੇ ਸੰਸਾਰ ਵਿੱਚ ਚਮਤਕਾਰੀ ਸੇਵਾ ਕਾਰਜ ਕਰਕੇ ਇਟਲੀ ਦਾ ਨਾਮ ਰੋਸਨ ਕਰੇਗੀ। ਉਸ ਬੱਚੀ ਨੇ ਸਕੂਲ ਤੋ ਸਿੱਖਿਆ ਪ੍ਰਾਪਤ ਕੀਤੀ ਅਤੇ ਕਾਲਜ ਜਾਣ ਦੀ ਥਾਂ ਇਸਨੇ ਨਰਸ ਬਨਣ ਦਾ ਫੈਸਲਾ ਕੀਤਾ।ਉਸਦਾ ਨਾਮ ਫਲੋਰੈਂਸ ਨਾਇਟਿੰਗੈਲ ਰਖਿਆ ਗਿਆ। ਮਾਪਿਆ ਦੇ ਰੋਕਣ ਦੇ ਬਾਵਜੂਦ ਉਸਨੇ ਨਰਸਿੰਗ ਇੰਸਟੀਚਿਊਟ ਵਿਖੇ ਦਾਖਲਾ ਲਿਆ। ਉਹ ਆਪਣੀ ਪੜਾਈ ਅਤੇ ਪ੍ਰੈਕਟੀਕਲ ਸਿਖਲਾਈ ਮਗਰੋਂ ਬਸਤੀਆ ਵਿਚ ਜਾਕੇ ਗਰੀਬ ਲੋਕਾਂ ਦੇ ਜਖਮਾਂ ਤੇ ਮਲ੍ਹਮ ਪੱਟੀ ਕਰਿਆ ਕਰਦੀ ਸੀ ਅਤੇ ਅਕਸਰ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਜਾਇਆ ਕਰਦੇ ਸਨ ਅਤੇ ਉਹ ਪ੍ਰਮਾਤਮਾ ਨੂੰ ਅਰਦਾਸ ਕਰਿਆ ਕਰਦੀ ਕਿ ਇਸਦੇ ਦੁੱਖ ਦਰਦ ਦੂਰ ਜਲਦੀ ਕਰ ਦਿਓ। ਉਹ ਗਰੀਬ ਬੱਚਿਆਂ ਅਤੇ ਆਮ ਲੋਕਾਂ ਨੂੰ ਸਿਹਤ ਸਿਖਿਆ ਦਿੰਦੀ ਰਹਿੰਦੀ ਸੀ ਤਾਜੋ ਲੋਕ ਬਿਮਾਰ ਹੀ ਨਾ ਹੋਣ। ਲੋਕ ਉਸ ਅਗੇ ਸਰਧਾ ਨਾਲ ਹੱਥ ਜੋੜ ਦਿੰਦੇ ਸਨ। ਨਰਸ ਦਾ ਕੋਰਸ ਕਰਨ ਮਗਰੋਂ ਉਸਨੇ ਨਰਸਿੰਗ ਇੰਸਟੀਚਿਊਟ ਸੁਰੂ ਕੀਤਾ ਤਾ ਜੋ ਵੱਧ ਤੋਂ ਵੱਧ ਲੜਕੀਆ ਨਰਸ ਬਣ ਸਕਣ। ਅਕਤੂਬਰ 1853 ਵਿਚ ਤੁਰਕੀ ਦੇ ਰਾਜੇ ਨੇ ਰੂਸ ਤੇ ਹਮਲਾ ਕਰਨ ਦੇ ਹੁਕਮ ਦਿਤੇ। ਰੂਸ ਅਤੇ ਤੁਰਕੀ ਵਿਚਕਾਰ ਕਰੀਮੀਆ ਵਿਖੇ ਜੰਗ ਲਗ ਗਈ। ਹਰਰੋਜ ਸੈਕੜੇ ਸੈਨਿਕ ਜਖਮੀ ਹੋਕੇ ਆਰਮੀ ਫਸਟ ਏਡ ਟੈਂਟਾ ਅਤੇ ਹਸਪਤਾਲਾਂ ਵਿਖੇ ਪਹੁੰਚਣ ਲਗੇ। ਮੈਡੀਕਲ ਸਟਾਫ ਦੀ ਭਾਰੀ ਕਮੀ ਕਾਰਨ ਜਖਮੀਆਂ ਦੀਆ ਮੋਤਾ ਹੋਣ ਲਗੀਆ। ਤੁਰਕੀ ਦੇ ਰਾਜੇ ਨੇ ਮੈਡੀਕਲ ਸਟਾਫ ਦੀ ਮੰਗ ਪੂਰੀ ਕਰਨ ਲਈ ਹੋਰ ਡਾਕਟਰਾਂ ਨਰਸਾਂ ਅਤੇ ਦੂਸਰੇ ਮੈਡੀਕਲ ਸਟਾਫ ਨੂੰ ਮਦਦ ਲਈ ਅਗੇ ਆਉਣ ਲਈ ਕਿਹਾ ਪਰ ਜੰਗਾ ਅਤੇ ਮਹਾਮਾਰੀਆ ਸਮੇ ਕੋਣ ਆਪਣੀ ਜਾਨ ਭਾਈ ਘਨੱਈਆ ਜੀ ਵਾਂਗ ਜਾ ਸਿੱਖ ਏਡ ਸੁਸਾਇਟੀ ਦੇ ਵਰਕਰਾਂ ਵਾਂਗ ਖਤਰੇ ਵਿੱਚ ਪਾਉਦਾ ਹੈ। ਫਲੋਰੈਸ ਨੇ ਰਾਜੇ ਨੂੰ ਮਿਲਕੇ ਜਖਮੀ ਸੈਨਿਕਾਂ ਦੀ ਮਦਦ ਕਰਨ ਲਈ ਆਗਿਆ ਮੰਗੀ ਅਤੇ ਉਹ 38 ਨਰਸਾਂ ਦੇ ਗਰੁਪ ਦੀ ਲੀਡਰ ਬਣਕੇ ਕਰੀਮੀਆ ਵਿਖੇ 21 ਅਕਤੂਬਰ 1854 ਵਿੱਚ ਪਹੁੰਚ ਗਈ ਅਤੇ ਸੇਵਾ ਵਿੱਚ ਲਗ ਗਏ। ਉਸ ਦੀ ਆਵਾਜ ਕੋਇਲ ਵਰਗੀ ਮਿੱਠੀ ਸੀ, ਉਸਦੀਆਂ ਅੱਖਾਂ ਵਿੱਚ ਹਮੇਸਾ ਪਾਣੀ ਤੈਰਦਾ ਰਹਿੰਦਾ ਸੀ, ਬਿਜਲੀ ਦੀ ਕਮੀ ਕਰਕੇ ਉਹ ਆਪਣੇ ਨਾਲ ਹਮੇਸ਼ਾ ਇੱਕ ਲੈਪ ਰੱਖਦੀ ਸੀ ਜਿਸ ਕਰਕੇ ਸੈਨਿਕ ਉਸਨੂੰ ‘‘ਏ ਲੇਡੀ ਵਿੰਦ ਏ ਲੈਪ’’ ਕਹਿਣ ਲੱਗੇ। ਸੈਨਿਕ ਉਸ ਨੂੰ ਸਤਿਕਾਰ ਬਹੁਤ ਆਦਰ ਮਾਣ ਪਿਆਰ ਨਾਲ “ਸਿਸਟਰ’’ ਕਹਿਣ ਲੱਗੇ। ਉਸ ਸਮੇਂ ਤੋ ਹੀ ਲੋਕ ਨਰਸਾਂ ਨੂੰ ਸਿਸਟਰ ਕਹਿੰਦੇ ਆ ਰਹੇ ਹਨ। ਜਦੋ ਫਲੋਰੈਸ ਪਟੀਆ ਅਤੇ ਨਰਸਿੰਗ ਦੇ ਕਾਰਜ ਕਰਦੀ ਤਾ ਉਸਦੀਆ ਨੀਲੀਆਂ ਅੱਖਾਂ ਵਿਚੋਂ ਅੱਥਰੂ ਡਿਗ ਜਾਂਦੇ ਸਨ ਅਤੇ ਉਹ ਕਿਹਾ ਕਰਦੀ “ ਹੈ ਈਸਵਰ ਮਾਨਵਤਾ ਤੇ ਰਹਿਮ ਕਰੋ ਅਤੇ ਇਨਾ ਦੇ ਦੁੱਖ ਦਰਦ ਤਕਲੀਫਾਂ ਦੂਰ ਕਰਕੇ ਇਨਾ ਨੂੰ ਮੁਸਕਰਾਹਟ ਪ੍ਰੇਮ ਅਤੇ ਆਪਣਾ ਅਸ਼ੀਰਵਾਦ ਦਿਓ ਅਤੇ ਸੱਭ ਨੂੰ ਅਮਨ ਸ਼ਾਂਤੀ ਪ੍ਰੇਮ ਦਿਓ ਕਿਉਂਕਿ ਛੋਟੀ ਜਿਹੀ ਜਿੰਦਗੀ ਵਿੱਚ ਦੁੱਖ ਦਰਦਾ ਕਰਕੇ ਲੋਕ ਪ੍ਰੇਮ ਪਿਆਰ ਮੁਸਕਰਾਹਟ ਹਮਦਰਦੀ ਵੰਡਣਾ ਹੀ ਭੁੱਲ ਗਏ ਹਨ “ ਜਦਕਿ ਈਸਵਰ ਨਫਰਤਾਂ ਕਰੋਧ ਹੰਕਾਰ ਆਕੜ ਗੁੱਸੇ ਵਿੱਚ ਨਹੀਂ ਪ੍ਰੇਮ ਹਮਦਰਦੀ ਨਿਮਰਤਾ ਮੁਸਕੁਰਾਹਟਾ ਵਿਚ ਮਿਲਦਾ ਹੈ। ਇਸ ਸੇਵਾ ਦਿਨ ਰਾਤ ਦੀ ਬੇਆਰਾਮੀ ਭੱਜਦੋੜ ਕਾਰਨ ਉਸਨੂੰ ਵੀ ਭਿਆਨਕ ਬਿਮਾਰੀ ਨੇ ਘੇਰ ਲਿਆ ਉਸਨੇ ਪਬਲਿਕ ਤੋ ਦਵਾਈਆਂ ਪੱਟੀਆ ਲਈ ਦਾਨ ਕਰਨ ਦੀ ਅਪੀਲ ਕੀਤੀ ਜਿਸ ਹਿਤ 1859 ਤੱਕ ਉਸਨੂੰ 45000 ਡਾਲਰ (ਅੱਜ ਦੇ ਕਰੋੜਾਂ ਡਾਲਰ) ਪ੍ਰਾਪਤ ਹੋਏ, ਜੰਗ ਖਤਮ ਹੋਣ ਮਗਰੋਂ ਉਸਨੇ ਨਰਸਿੰਗ ਟਰੇਨਿੰਗ ਸਕੂਲ ਸੁਰੂ ਕਰਵਾਏ ਤਾ ਜੋ ਦੁਨੀਆ ਵਿੱਚ ਸਿਹਤ ਸੁਰੱਖਿਆ ਬਚਾਓ ਤੰਦਰੁਸਤੀ ਮਦਦ ਦੀ ਜਾਣਕਾਰੀ ਹਰੇਕ ਘਰ ਤੱਕ ਪਹੁੰਚੇ। 1907 ਵਿੱਚ ਉਸ ਨੂੰ ਸੰਸਾਰ ਦੀ ਸਰਵੋਤਮ ਸਨਮਾਨ ਆਉਡਰ ਆਫ ਮੈਰਿਟ ਸਰਕਾਰ ਵੱਲੋਂ ਪ੍ਰਦਾਨ ਕੀਤਾ। ਉਸਦੇ ਜਨਮ ਸਥਾਨ ਦਾ ਸਹਿਰ ਦਾ ਨਾਮ ਫਲੋਰੈਂਸ ਰਖਿਆ ਗਿਆ। ਉਸਨੇ ਆਪਣੇ ਆਖਰੀ ਦਿਨ ਲੰਡਨ ਵਿਖੇ ਬਤੀਤ ਕੀਤੇ। 90 ਸਾਲ ਦੀ ਉਮਰ ਵਿੱਚ 13 ਅਗਸਤ 1910 ਨੂੰ ਉਸਨੇ ਸੰਸਾਰ ਤਿਆਗ ਦਿੱਤਾ। ਉਸਨੇ ਲਿਖਿਆਂ ਸੀ ਕਿ ਪ੍ਰਮਾਤਮਾ ਪ੍ਰਭੂ ਨੂੰ ਪਾਉਣ ਲਈ ਇਨਸਾਨਾ ਦੇ ਬਣਾਏ ਚਰਚਾ ਮੰਦਿਰਾਂ ਵਿੱਚ ਨਹੀਂ ਕਿਸੇ ਰੋਦੇ ਕੁਰਲਾਉਂਦੇ ਤੜਫਦੇ ਇਨਸਾਨ ਦੀ ਚੀਕਾ ਨੂੰ ਮੁਸਕਰਾਹਟ ਵਿੱਚ ਬਦਲਣਾ ਹੀ ਪ੍ਰਮਾਤਮਾ ਨੂੰ ਪਾਉਣਾ ਹੈ। ਕਿਸੇ ਥਾ ਫੁੱਲ ਖਿਲਾ ਦੇਣਾ ਈਸਵਰ ਦੇ ਚਰਨਾਂ ਵਿੱਚ ਖੁਸਬੂਆ ਕੋਮਲਤਾ ਪ੍ਰੇਮ ਵੰਡਣਾ ਅਤੇ ਫਲਦਾਰ ਬੂਟੇ ਲਗਾਕੇ ਮਾਨਵਤਾ ਨੂੰ ਭੁੱਖ ਬਿਮਾਰੀਆਂ ਗਰਮੀ ਪ੍ਰਦੂਸਨ ਤੋ ਬਚਾਉਣਾ ਹੈ। ਈਸਵਰ ਨੂੰ ਮਿਲਣ ਲਈ ਕਿਸੇ ਰੋਦੇ ਨੂੰ ਹਸਾਉਣ ਦੇ ਯਤਨ ਕਰੋ, ਕਿਸੇ ਅਨਪੜ੍ਹ ਨੂੰ ਸਿਖਿਆ ਦਿਓ, ਆਪਣੀਆ ਖੁਸ਼ੀਆ ਅਨੰਦ ਲਾਲਚ ਜਰੂਰਤਾਂ ਸਨਮਾਨ ਆਕੜ ਹੰਕਾਰ ਲਈ ਮਾਨਵਤਾ ਦੀ ਤਬਾਹੀ ਨਾ ਕਰੋ ਬਰਨਾ ਈਸ਼ਵਰ ਮਾਫ ਨਹੀਂ ਕਰੇਗਾ ਅਤੇ ਅੰਤ ਸਮੇ ਪ੍ਰਾਪਤ ਕੀਤੇ ਸੰਵਾਦ ਸੁੱਖ ਅਨੰਦ ਆਰਾਮ ਸਨਮਾਨ ਇੱਕ ਸੁਪਨਾ ਹੋਣਗੇ ਪਰ ਆਪਣੇ ਗੁਨਾਹਾ ਦੀ ਮਾਫੀ ਵੀ ਮੰਗੀ ਨਹੀਂ ਜਾ ਸਕਦੀ ।
ਕਿਸੇ ਤੜਫਦੇ ਕੁਰਲਾਉਂਦੇ ਦੇ ਦਰਦ ਨੂੰ ਮੁਸਕਰਾਹਟ ਵਿੱਚ ਬਦਲਣਾ ਹੀ ਪ੍ਰਮਾਤਮਾ ਨੂੰ ਮਿਲਣ ਦੇ ਰਸਤੇ ਹਨ -ਫਲੋਰੈਂਸ ਨਾਇਟਿੰਗੈਲ। ਮਾਡਰਨ ਨਰਸਿੰਗ ਸੇਵਾ ਸਿਧਾਤਾਂ ਦੀ ਫਾਉਡਰ ਫਲੋਰਿੰਸ ਨਾਇਟਿੰਗੈਲ ਦਾ ਜਨਮ 12 ਮਈ 1820 ਨੂੰ ਇਟਲੀ ਵਿੱਚ ਸਧਾਰਨ ਪਰਿਵਾਰ ਵਿੱਚ ਹੋਇਆ। ਸੁੰਦਰ ਪਿਆਰੀ ਹਸਦੀ ਮੁਸਕੁਰਾਉਦੀ ਲੜਕੀ ਨੇ ਚਰਚ ਜਾਣ ਦੀ ਥਾ ਗਰੀਬਾਂ ਦੀਆ ਬਸਤੀਆਂ, ਹਸਪਤਾਲਾਂ ਅਨਾਥ ਆਸ਼ਰਮਾ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਜਾਕੇ ਗਰੀਬਾਂ ਮਜ਼ਲੂਮਾਂ ਯਤੀਮ ਬਚਿਆ ਬਿਮਾਰਾਂ ਦੇ ਨਾਲ ਗੱਲਾ ਕਰਨ, ਉਨਾਂ ਦੀ ਮਦਦ ਕਰਨ ਆਪਣੇ ਹੱਥਾਂ ਨਾਲ ਉਨਾ ਨੂੰ ਪਾਣੀ ਪਿਲਾਉਣ ਅਤੇ ਭੋਜਨ ਕਰਵਾਉਣਾ ਬਹੁਤ ਚੰਗਾ ਲਗਦਾ ਸੀ।
ਲੋਕ ਅਕਸਰ ਕਿਹਾ ਕਰਦੇ ਸਨ ਕਿ ਇਹ ਬੱਚੀ ਈਸਵਰ ਦੇ ਘਰ ਤੋ ਆਈ ਇੱਕ ਪਰੀ ਹੈ, ਅਤੇ ਇਹ ਵੱਡੀ ਹੋਕੇ ਸੰਸਾਰ ਵਿੱਚ ਚਮਤਕਾਰੀ ਸੇਵਾ ਕਾਰਜ ਕਰਕੇ ਇਟਲੀ ਦਾ ਨਾਮ ਰੋਸਨ ਕਰੇਗੀ। ਉਸ ਬੱਚੀ ਨੇ ਸਕੂਲ ਤੋ ਸਿੱਖਿਆ ਪ੍ਰਾਪਤ ਕੀਤੀ ਅਤੇ ਕਾਲਜ ਜਾਣ ਦੀ ਥਾਂ ਇਸਨੇ ਨਰਸ ਬਨਣ ਦਾ ਫੈਸਲਾ ਕੀਤਾ। ਉਸਦਾ ਨਾਮ ਫਲੋਰੈਂਸ ਨਾਇਟਿੰਗੈਲ ਰਖਿਆ ਗਿਆ।
ਮਾਪਿਆ ਦੇ ਰੋਕਣ ਦੇ ਬਾਵਜੂਦ ਉਸਨੇ ਨਰਸਿੰਗ ਇੰਸਟੀਚਿਊਟ ਵਿਖੇ ਦਾਖਲਾ ਲਿਆ। ਉਹ ਆਪਣੀ ਪੜਾਈ ਅਤੇ ਪ੍ਰੈਕਟੀਕਲ ਸਿਖਲਾਈ ਮਗਰੋਂ ਬਸਤੀਆ ਵਿਚ ਜਾਕੇ ਗਰੀਬ ਲੋਕਾਂ ਦੇ ਜਖਮਾਂ ਤੇ ਮਲ੍ਹਮ ਪੱਟੀ ਕਰਿਆ ਕਰਦੀ ਸੀ ਅਤੇ ਅਕਸਰ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਜਾਇਆ ਕਰਦੇ ਸਨ ਅਤੇ ਉਹ ਪ੍ਰਮਾਤਮਾ ਨੂੰ ਅਰਦਾਸ ਕਰਿਆ ਕਰਦੀ ਕਿ ਮਾਨਵਤਾ ਦੇ ਦੁੱਖ ਦਰਦ ਦੂਰ ਜਲਦੀ ਕਰ ਦਿਓ। ਉਹ ਗਰੀਬ ਬੱਚਿਆਂ ਅਤੇ ਆਮ ਲੋਕਾਂ ਨੂੰ ਸਿਹਤ ਸਿਖਿਆ ਦਿੰਦੀ ਰਹਿੰਦੀ ਸੀ ਤਾਜੋ ਲੋਕ ਬਿਮਾਰ ਹੀ ਨਾ ਹੋਣ। ਲੋਕ ਉਸ ਅਗੇ ਸਰਧਾ ਨਾਲ ਹੱਥ ਜੋੜ ਦਿੰਦੇ ਸਨ। ਨਰਸ ਦਾ ਕੋਰਸ ਕਰਨ ਮਗਰੋਂ ਉਸਨੇ ਨਰਸਿੰਗ ਇੰਸਟੀਚਿਊਟ ਸੁਰੂ ਕੀਤਾ ਤਾ ਜੋ ਵੱਧ ਤੋਂ ਵੱਧ ਲੜਕੀਆ ਨਰਸ ਬਣ ਸਕਣ। ਅਕਤੂਬਰ 1853 ਵਿਚ ਤੁਰਕੀ ਦੇ ਰਾਜੇ ਨੇ ਰੂਸ ਤੇ ਹਮਲਾ ਕਰਨ ਦੇ ਹੁਕਮ ਦਿਤੇ। ਰੂਸ ਅਤੇ ਤੁਰਕੀ ਵਿਚਕਾਰ ਕਰੀਮੀਆ ਵਿਖੇ ਜੰਗ ਲਗ ਗਈ। ਹਰਰੋਜ ਸੈਕੜੇ ਸੈਨਿਕ ਜਖਮੀ ਹੋਕੇ ਆਰਮੀ ਫਸਟ ਏਡ ਟੈਂਟਾ ਅਤੇ ਹਸਪਤਾਲਾਂ ਵਿਖੇ ਪਹੁੰਚਣ ਲਗੇ। ਮੈਡੀਕਲ ਸਟਾਫ ਦੀ ਭਾਰੀ ਕਮੀ ਕਾਰਨ ਜਖਮੀਆਂ ਦੀਆ ਮੋਤਾ ਹੋਣ ਲਗੀਆ। ਤੁਰਕੀ ਦੇ ਰਾਜੇ ਨੇ ਮੈਡੀਕਲ ਸਟਾਫ ਦੀ ਮੰਗ ਪੂਰੀ ਕਰਨ ਲਈ ਹੋਰ ਡਾਕਟਰਾਂ ਨਰਸਾਂ ਅਤੇ ਦੂਸਰੇ ਮੈਡੀਕਲ ਸਟਾਫ ਨੂੰ ਮਦਦ ਲਈ ਅਗੇ ਆਉਣ ਲਈ ਕਿਹਾ ਪਰ ਜੰਗਾ ਅਤੇ ਮਹਾਮਾਰੀਆ ਸਮੇ ਕੋਣ ਆਪਣੀ ਜਾਨ ਭਾਈ ਘਨੱਈਆ ਜੀ ਵਾਂਗ ਜਾ ਸਿੱਖ ਏਡ ਸੁਸਾਇਟੀ ਦੇ ਵਰਕਰਾਂ ਵਾਂਗ ਖਤਰੇ ਵਿੱਚ ਪਾਉਦਾ ਹੈ।
ਫਲੋਰੈਸ ਨੇ ਰਾਜੇ ਨੂੰ ਮਿਲਕੇ ਜਖਮੀ ਸੈਨਿਕਾਂ ਦੀ ਮਦਦ ਕਰਨ ਲਈ ਆਗਿਆ ਮੰਗੀ ਅਤੇ ਉਹ 38 ਨਰਸਾਂ ਦੇ ਗਰੁਪ ਦੀ ਲੀਡਰ ਬਣਕੇ ਕਰੀਮੀਆ ਵਿਖੇ 21 ਅਕਤੂਬਰ 1854 ਵਿੱਚ ਪਹੁੰਚ ਗਈ ਅਤੇ ਸੇਵਾ ਵਿੱਚ ਲਗ ਗਏ। ਉਸ ਦੀ ਆਵਾਜ ਕੋਇਲ ਵਰਗੀ ਮਿੱਠੀ ਸੀ, ਉਸਦੀਆਂ ਅੱਖਾਂ ਵਿੱਚ ਹਮੇਸਾ ਪਾਣੀ ਤੈਰਦਾ ਰਹਿੰਦਾ ਸੀ, ਬਿਜਲੀ ਦੀ ਕਮੀ ਕਰਕੇ ਉਹ ਆਪਣੇ ਨਾਲ ਹਮੇਸ਼ਾ ਇੱਕ ਲੈਪ ਰੱਖਦੀ ਸੀ ਜਿਸ ਕਰਕੇ ਸੈਨਿਕ ਉਸਨੂੰ“ ਏ ਲੇਡੀ ਵਿੰਦ ਏ ਲੈਪ“ ਕਹਿਣ ਲੱਗੇ। ਸੈਨਿਕ ਉਸ ਨੂੰ ਸਤਿਕਾਰ ਬਹੁਤ ਆਦਰ ਮਾਣ ਪਿਆਰ ਨਾਲ ਹੱਥ ਜੋੜ ਕੇ “ ਸਿਸਟਰ “ ਕਹਿਣ ਲੱਗੇ। ਉਸ ਸਮੇਂ ਤੋ ਹੀ ਲੋਕ ਨਰਸਾਂ ਨੂੰ ਸਿਸਟਰ ਕਹਿੰਦੇ ਆ ਰਹੇ ਹਨ। ਜਦੋ ਫਲੋਰੈਸ ਪੱਟੀਆ ਅਤੇ ਨਰਸਿੰਗ ਦੇ ਕਾਰਜ ਕਰਦੀ ਤਾ ਉਸਦੀਆ ਨੀਲੀਆਂ ਅੱਖਾਂ ਵਿਚੋਂ ਅੱਥਰੂ ਡਿਗ ਜਾਂਦੇ ਸਨ ਅਤੇ ਉਹ ਕਿਹਾ ਕਰਦੀ “ ਹੈ ਈਸਵਰ ਮਾਨਵਤਾ ਤੇ ਰਹਿਮ ਕਰੋ ਅਤੇ ਇਨਾ ਦੇ ਦੁੱਖ ਦਰਦ ਤਕਲੀਫਾਂ ਦੂਰ ਕਰਕੇ ਇਨਾ ਨੂੰ ਮੁਸਕਰਾਹਟ ਪ੍ਰੇਮ ਅਤੇ ਆਪਣਾ ਅਸ਼ੀਰਵਾਦ ਦਿਓ ਅਤੇ ਸੱਭ ਨੂੰ ਹੱਸਣਾ ਅਤੇ ਅਮਨ ਸ਼ਾਂਤੀ ਪ੍ਰੇਮ ਦਿਓ ਕਿਉਂਕਿ ਛੋਟੀ ਜਿਹੀ ਜਿੰਦਗੀ ਵਿੱਚ ਦੁੱਖ ਦਰਦਾ ਆਕੜ ਹੰਕਾਰ ਕਾਰਨ ਲੋਕ ਪ੍ਰੇਮ ਪਿਆਰ ਮੁਸਕਰਾਹਟ ਹਮਦਰਦੀ ਵੰਡਣਾ ਹੀ ਭੁੱਲ ਗਏ ਹਨ “ ਜਦਕਿ ਈਸਵਰ ਨਫਰਤਾਂ ਕਰੋਧ ਹੰਕਾਰ ਆਕੜ ਗੁੱਸੇ ਵਿੱਚ ਨਹੀਂ ਪ੍ਰੇਮ ਹਮਦਰਦੀ ਨਿਮਰਤਾ ਮੁਸਕੁਰਾਹਟਾ ਵਿਚ ਮਿਲਦਾ ਹੈ।ਲਗਾਤਾਰ ਸੇਵਾ ਦਿਨ ਰਾਤ ਦੀ ਬੇਆਰਾਮੀ ਭੱਜਦੋੜ ਕਾਰਨ ਉਸਨੂੰ ਵੀ ਭਿਆਨਕ ਬਿਮਾਰੀ ਨੇ ਘੇਰ ਲਿਆ ਉਸਨੇ ਪਬਲਿਕ ਤੋ ਦਵਾਈਆਂ ਪੱਟੀਆ ਲਈ ਦਾਨ ਕਰਨ ਦੀ ਅਪੀਲ ਕੀਤੀ ਜਿਸ ਹਿਤ 1859 ਤੱਕ ਉਸਨੂੰ 45000 ਡਾਲਰ ( ਅੱਜ ਦੇ ਕਰੋੜਾਂ ਡਾਲਰ) ਪ੍ਰਾਪਤ ਹੋਏ, ਜੰਗ ਖਤਮ ਹੋਣ ਮਗਰੋਂ ਉਸਨੇ ਨਰਸਿੰਗ ਟਰੇਨਿੰਗ ਸਕੂਲ ਸੁਰੂ ਕਰਵਾਏ ਤਾ ਜੋ ਦੁਨੀਆ ਵਿੱਚ ਸਿਹਤ ਸੁਰੱਖਿਆ ਬਚਾਓ ਤੰਦਰੁਸਤੀ ਮਦਦ ਦੀ ਜਾਣਕਾਰੀ ਹਰੇਕ ਘਰ ਤੱਕ ਪਹੁੰਚੇ। 1907 ਵਿੱਚ ਉਸ ਨੂੰ ਸੰਸਾਰ ਦਾ ਸਰਵੋਤਮ ਸਨਮਾਨ ਆਉਡਰ ਆਫ ਮੈਰਿਟ ਸਰਕਾਰ ਵੱਲੋਂ ਪ੍ਰਦਾਨ ਕੀਤਾ।
ਉਸਦੇ ਜਨਮ ਸਥਾਨ ਦੇ ਸਹਿਰ ਦਾ ਨਾਮ ਫਲੋਰੈਂਸ ਰਖਿਆ ਗਿਆ। ਉਸਨੇ ਆਪਣੇ ਆਖਰੀ ਦਿਨ ਲੰਡਨ ਵਿਖੇ ਬਤੀਤ ਕੀਤੇ। 90 ਸਾਲ ਦੀ ਉਮਰ ਵਿੱਚ 13 ਅਗਸਤ 1910 ਨੂੰ ਉਸਨੇ ਸੰਸਾਰ ਤਿਆਗ ਦਿੱਤਾ।
ਉਸਨੇ ਲਿਖਿਆਂ ਸੀ ਕਿ ਪ੍ਰਮਾਤਮਾ ਪ੍ਰਭੂ ਨੂੰ ਪਾਉਣ ਲਈ ਇਨਸਾਨਾ ਦੇ ਬਣਾਏ ਧਾਰਮਿਕ ਅਸਥਾਨਾਂ ਵਿੱਚ ਨਹੀਂ ਸਗੋ ਕਿਸੇ ਰੋਦੇ ਕੁਰਲਾਉਂਦੇ ਤੜਫਦੇ ਇਨਸਾਨ ਦੀ ਚੀਕਾ ਨੂੰ ਮੁਸਕਰਾਹਟ ਵਿੱਚ ਬਦਲਣ ਰਾਹੀ ਹੀ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਕਿਸੇ ਥਾ ਫੁੱਲ ਖਿਲਾ ਦੇਣਾ ਈਸਵਰ ਦੇ ਚਰਨਾਂ ਵਿੱਚ ਖੁਸਬੂਆ ਕੋਮਲਤਾ ਪ੍ਰੇਮ ਵੰਡਣਾ ਅਤੇ ਫਲਦਾਰ ਬੂਟੇ ਲਗਾਕੇ ਮਾਨਵਤਾ ਨੂੰ ਭੁੱਖ ਬਿਮਾਰੀਆਂ ਗਰਮੀ ਪ੍ਰਦੂਸਨ ਤੋ ਬਚਾਉਣਾ ਵੀ ਈਸ਼ਵਰ ਦੀ ਭਗਤੀ ਹੈ। ਈਸਵਰ ਨੂੰ ਮਿਲਣ ਲਈ ਕਿਸੇ ਰੋਦੇ ਨੂੰ ਹਸਾਉਣ ਦੇ ਯਤਨ ਕਰੋ, ਕਿਸੇ ਅਨਪੜ੍ਹ ਨੂੰ ਸਿਖਿਆ ਦਿਓ, ਆਪਣੀਆ ਖੁਸ਼ੀਆ ਅਨੰਦ ਲਾਲਚ ਜਰੂਰਤਾਂ ਸਨਮਾਨ ਆਕੜ ਹੰਕਾਰ ਲਈ ਮਾਨਵਤਾ ਦੀ ਤਬਾਹੀ ਨਾ ਕਰੋ ਬਰਨਾ ਈਸ਼ਵਰ ਮਾਫ ਨਹੀਂ ਕਰੇਗਾ ਅਤੇ ਅੰਤ ਸਮੇ ਪ੍ਰਾਪਤ ਕੀਤੇ ਸੰਵਾਦ ਸੁੱਖ ਅਨੰਦ ਆਰਾਮ ਸਨਮਾਨ ਇੱਕ ਸੁਪਨਾ ਹੋਣਗੇ ਪਰ ਆਪਣੇ ਗੁਨਾਹਾ ਦੀ ਮਾਫੀ ਵੀ ਮੰਗੀ ਨਹੀਂ ਜਾ ਸਕਦੀ ਅਤੇ ਜੋ ਧੰਨ ਦੌਲਤਾ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਉਹ ਨਾਲ ਨਹੀ ਜਾ ਸਕਦੀਆ ਪਰ ਦੂਸਰਿਆਂ ਦੀਆ ਦੂਆਵਾ ਅਸ਼ੀਰਵਾਦ ਇਨਸਾਨ ਦੇ ਨਾਲ ਹੀ ਰਹਿੰਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ