BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਹਰਿਆਣਾ

ਬੱਚੇ ਪੁਛਦੇ ਹਨ ਪਾਪਾ ਆਪਾਂ ਮੂਵੀ ਦੇਖਣ ਕਦੋ ਜਾਵਾਂਗੇ

May 13, 2021 01:17 PM

- ਕੋਵਿਡ ਕਾਲ ਨੇ ਦਿਲ ਦੇ ਵਿਹੜੇ ਵੀ ਕੀਤੇ ਸੁੰਨ

ਪੱਤਰ ਪ੍ਰੇਰਕ
ਕਾਲਾਵਾਲੀ, 12 ਮਈ: ਹਰਿਆਣਾ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਨੇ ਲਾਕਡਾਊਨ ਦੀ ਮਿਆਦ ਨੂੰ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ ਤਾਂ ਕਿ ਲੋਕ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ। ਜਿਲ੍ਹਾ ਪ੍ਰਸ਼ਾਸਨ ਦੁਆਰਾ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਲਈ ਦਿੱਤੀ ਗਈ ਛੋਟ ਦੇ ਚਲਦੇ ਸਿਰਸਾ ਵਿਚ ਦੋ ਪਹਿਆ ਵਾਹਨਾਂ ਸਮੇਤ ਮੋਟਰ ਗੱਡੀਆਂ ਨਾਲ ਬਜ਼ਾਰਾਂ ਵਿਚ ਕੁਝ ਸਮੇ ਲਈ ਰੋਣਕ ਪਰਤਦੀ ਹੈ ਪਰ ਜਲਦੀ ਹੀ ਸਿਰਸਾ ਦੇ ਬਜ਼ਾਰ ਸੁਨੇ ਹੋ ਜਾਂਦੇ ਹਨ। ਸਿਰਸਾ ਦੇ ਸਦਰ ਬਾਜ਼ਾਰ ਰੋੜੀ ਬਾਜ਼ਾਰ ਵਿਚ ਕੋਈ ਕੋਈ ਗਾਹਕ ਆਉਂਦਾ ਹੈ। ਸ਼ਹਿਰ ਦੇ ਹੋਰ ਬਾਜ਼ਾਰਾਂ ਵਿੱਚ ਵੀ ਕਰਿਆਣਾ ਅਤੇ ਹੋਰ ਦੁਕਾਨਾਂ ਦੁਪਹਿਰ ਦੋ ਵਜੇ ਤੱਕ ਖੁੱਲਦੀਆਂ ਹਨ। ਪਰ 2 ਵਜੇ ਤੋ ਬਾਅਦ ਸਿਰਸਾ ਸ਼ਹਿਰ ਦੇ ਬਜ਼ਾਰ ਭਾਂਅ ਭਾਂਅ ਕਰਨ ਲੱਗ ਪੈਦੇ ਹਨ। ਦੁਪਹਿਰ ਦੋ ਵਜੇ ਦੇ ਬਾਅਦ ਸਾਰੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਕਰੋਨਾ ਕਾਲ ਦੇ ਚਲਦੇ ਜਿਸ ਸਿਰਸਾ ਸ਼ਹਿਰ ਵਿਚ ਦੇਰ ਰਾਤ ਤੱਕ ਬਾਜ਼ਾਰਾਂ ਵਿੱਚ ਲੋਕ ਘੁੰਮਦੇ ਰਹਿੰਦੇ ਸਨ ਪਰ ਹੁਣ ਉਥੇ ਸੁਰਖਿਆ ਅਮਲੇ ਤੋ ਬਿਨ੍ਹਾਂ ਕੁਝ ਵੀ ਵਿਖਾਈ ਨਹੀ ਦਿੰਦਾ। ਉਝ ਸ਼ਹਿਰ ਦੇ ਕਾਰੋਬਾਰੀ ਆਪਣੀ ਆਰਥਿਕ ਮੰਦਹਾਲੀ ਤੇ ਅੰਦਰੋ ਅੰਦਰੀ ਹੰਝੂ ਵਹਾ ਰਹੇ ਹਨ ਅਤੇ ਸਰਕਾਰੀ ਡੰਡੇ ਤੋ ਡਰਦੇ ਕੁਝ ਬੋਲ ਵੀ ਨਹੀ ਸਕਦੇ। ਸਿਰਸਾ ਸ਼ਹਿਰ ਨਿਵਾਸੀ ਰਾਜ ਕੁਮਾਰ ਦਾ ਕਹਿਣਾ ਹੈ ਕਿ ਬੱਚੇ ਪੁਛਦੇ ਹਨ ਕਿ ਪਾਪਾ ਬਜ਼ਾਰ ਕਦੋ ਖੁਲਣਗੇ ਆਪਾਂ ਮੂਵੀ ਦੇਖਣ ਕਦੋ ਜਾਵਾਂਗੇ?

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਨਿਰਜਲਾ ਅਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮੇਅਰ ਮਦਨ ਚੌਹਾਨ ਨੇ ਮੁਖਰਜੀ ਪਾਰਕ ਵਿੱਚ ਕੀਤਾ ਯੋਗਾ

ਸਿਰਸਾ ਦੇ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦਾ ਆਪਸੀ ਮਾਮਲਾ ਸੁਲਝਿਆ

ਐਨਸੀਸੀ ਕੈਡਿਟਸ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੀ ਤਿਆਰੀ

ਮੁੱਖ ਮੰਤਰੀ ਦਾ ਘਿਰਾਓ ਕਰਨ ਚੱਲੇ ਕਿਸਾਨਾਂ ’ਤੇ ਲਾਠੀਚਾਰਜ, ਕਈ ਕਿਸਾਨ ਜ਼ਖ਼ਮੀ

ਸਰਕਾਰੀ ਮਹਿਲਾ ਕਾਲਜ ਸਿਰਸਾ ਦੀ ਵਿਦਿਆਰਥਣ ਰਿਆ ਤੇ ਜੋਤੀ ਜੋਸ਼ੀ ਨੇ ਚਮਕਾਇਆ ਕਾਲਜ ਦਾ ਨਾਮ

ਮੁੱਖ ਮੰਤਰੀ ਖੱਟਰ ਨੇ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ ਕੀਤਾ

ਹਰਿਆਣਾ ਤੇ ਉਤਰਾਖੰਡ ’ਚ ਤਾਲਾਬੰਦੀ ਇੱਕ ਹਫ਼ਤੇ ਲਈ ਹੋਰ ਵਧਾਈ

ਸ਼ਾਹਾਬਾਦ ਦੇ ਆਦੇਸ਼ ਹੇਲਥ ਸੇਂਟਰ ਵਿੱਚ ਹਿਰਦਾ ਰੋਗੀਆਂ ਲਈ ਓਪੀਡੀ ਸ਼ੁਰੂ

ਦਿੱਲੀ ਵਿੱਚ ਆਸਟਰੇਲੀਆ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕਰੇ ਆਰਐਸਐਸ-ਬੀਜੇਪੀ : ਅਜਰਾਣਾ