BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਮਨੋਰੰਜਨ

ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗ

May 15, 2021 03:07 PM
ਏਜੰਸੀ : 'ਦਿ ਕਪਿਲ ਸ਼ਰਮਾ ਸ਼ੋਅ' ਫੇਮ ਸੁਮੋਨਾ ਚੱਕਰਵਰਤੀ ਸੋਹਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ। ਸੁਮੋਨਾ ਦਾ ਕਹਿਣਾ ਹੈ ਕਿ ਉਹ 10 ਸਾਲਾਂ ਤੋਂ ਐਂਡੋਮੈਟ੍ਰਿਓਸਿਸ ਬਿਮਾਰੀ ਨਾਲ ਲੜ ਰਹੀ ਹੈ। ਸੁਮੋਨਾ ਨੇ ਲਿਖਿਆ- ‘ਮੈਂ ਘਰ ‘ਚ ਸਹੀ ਕਸਰਤ ਕੀਤੀ। ਕਈ ਵਾਰ ਮੈਂ ਬੋਰਿੰਗ ਮਹਿਸੂਸ ਕਰਦੀ ਹਾਂ। ਮੈਂ ਬੇਰੁਜ਼ਗਾਰ ਹੋ ਸਕਦੀ ਹਾਂ ਅਤੇ ਫਿਰ ਵੀ ਆਪਣੇ ਪਰਿਵਾਰ ਅਤੇ ਆਪਣੇ ਆਪ ਨੂੰ ਖੁਆ ਸਕਦਾੀ ਹਾਂ। ਕਈ ਵਾਰ ਮੈ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ ਹਾਂ। ਖ਼ਾਸਕਰ ਜਦੋਂ ਮੈਂ ਪੀਐਮਐਸ ਕਰਕੇ ਲੋਅ ਫੀਲ ਕਰਦੀ ਹਾਂ। ਅਸੀਂ ਨੁਕਸਾਨ, ਦਰਦ, ਗਮ, ਤਣਾਅ ਅਤੇ ਨਫ਼ਰਤ ਨਾਲ ਘਿਰੇ ਹੋਏ ਹਾਂ। ਪਰ ਤੁਹਾਨੂੰ ਪਿਆਰ, ਹਮਦਰਦੀ ਅਤੇ ਦਿਆਲਤਾ ਦੀ ਲੋੜ ਹੈ। ਇਹੋ ਜਿਹਾ ਨੋਟ ਸਾਂਝਾ ਕਰਨਾ ਸੌਖਾ ਨਹੀਂ ਸੀ। ਇਹ ਮੇਰੇ ਕੰਫਰਟ ਜੋਨ ਤੋਂ ਬਾਹਰ ਹੈ। ਜੇ ਇਹ ਪੋਸਟ ਤੁਹਾਡੇ ਚਿਹਰੇ 'ਤੇ ਮੁਸਕਾਨ ਲਿਆਉਂਦੀ ਹੈ ਜਾਂ ਤੁਸੀਂ ਇਸ ਤੋਂ ਪ੍ਰੇਰਿਤ ਹੁੰਦੇ ਹੋ, ਤਾਂ ਮੇਰਾ ਲਿਖਣਾ ਸਹੀ ਹੈ।'
 
 
ਸੁਮੋਨਾ ਦੇ ਇਸ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸੇ ਸਮੇਂ, ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਸੁਮੋਨਾ ਦੀ ਇਸ ਪੋਸਟ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ, ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਹੈ।  ਸੁਮੋਨਾ ਚੱਕਰਵਰਤੀ ਮਨੋਰੰਜਨ ਉਦਯੋਗ ਵਿੱਚ ਇੱਕ ਮਸ਼ਹੂਰ ਚਿਹਰਾ ਹੈ। ਉਨ੍ਹਾਂ ਨੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਣ ਵਾਲੀਆਂ ਬਹੁਤ ਸਾਰੀਆਂ ਮਸ਼ਹੂਰ ਸੀਰੀਅਲਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਕਸਮ ਸੇ, ਕਸਤੂਰੀ, ਸਪਨੇ ਸੇ ਭਰੇ ਨੈਨਾ, ਬੜੇ ਅੱਛੇ ਲਗਤੇ ਹੈਂ, ਯੇ ਹੈ ਆਸ਼ਕੀ, ਜਮਾਈ ਰਾਜਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਕਈ ਕਾਮੇਡੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ। ਸੁਮੋਨਾ ਨੇ ਟੈਲੀਵਿਜ਼ਨ ਤੋਂ ਇਲਾਵਾ ਫਿਲਮ ਇੰਡਸਟਰੀ ਵਿੱਚ ਵੀ ਕੰਮ ਕੀਤਾ ਹੈ। ਉਹ ਆਮਿਰ ਖਾਨ ਅਭਿਨੀਤ 'ਮੰਨ', ਰਣਵੀਰ ਕਪੂਰ ਅਭਿਨੀਤ 'ਬਰਫੀ', ਸਲਮਾਨ ਖਾਨ ਅਭਿਨੀਤ 'ਕਿੱਕ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂ

ਅਦਾਕਾਰਾ ਸਵਰਾ ਭਾਸਕਰ ਅਤੇ ਟਵਿੱਟਰ ਦੇ ਐਮਡੀ ਖ਼ਿਲਾਫ਼ ਸ਼ਿਕਾਇਤ ਦਰਜ

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸਿਹਤ ਵਿਗੜੀ

ਅਕਸ਼ੈ ਅਤੇ ਵਾਣੀ ਦੀ 'ਬੇਲ ਬੌਟਮ' ਦੀ ਰਿਲੀਜ਼ ਡੇਟ ਤੈਅ

ਕੰਗਨਾ ਦੇ ਪਾਸਪੋਰਟ ਰਿਨਿਊਅਲ ਮਾਮਲੇ ਦੀ ਸੁਣਵਾਈ 25 ਜੂਨ ਤੱਕ ਮੁਲਤਵੀ

ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੋਏ ਫੈਂਸ, ਸੋਸ਼ਲ ਮੀਡੀਆ 'ਤੇ ਦੇ ਰਹੇ ਸ਼ਰਧਾਂਜਲੀ

ਕੰਮ 'ਤੇ ਪਰਤਣ ਦੀ ਤਿਆਰੀ 'ਚ ਸ਼ਾਹਰੁਖ ਖਾਨ, ਸ਼ੇਅਰ ਕੀਤੀ ਬਲੈਕ ਐਂਡ ਵਾਈਟ ਤਸਵੀਰ

ਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾ

ਅਨੁਪਮ ਖੇਰ ਦੇ 36 ਘੰਟਿਆਂ 'ਚ ਘੱਟ ਹੋਏ 80,000 ਫਾਲੋਅਰਜ਼, ਟਵਿੱਟਰ ਕੋਲੋਂ ਪੁੱਛੀ ਵਜ੍ਹਾ

ਏਕ ਥਾ ਰਾਜਾ ਏਕ ਥੀ ਰਾਣੀ... 'ਹਸੀਨ ਦਿਲਰੂਬਾ' ਦਾ ਜ਼ਬਰਦਸਤ ਟ੍ਰੇਲਰ ਆਉਟ