BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਮਨੋਰੰਜਨ

ਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾ

June 12, 2021 06:17 PM
ਏਜੰਸੀ : ਮਸ਼ਹੂਰ ਫਿਲਮ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਟ੍ਰੋਲ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ, ਸੋਸ਼ਲ ਮੀਡੀਆ ਯੂਜਰਸ ਉਨ੍ਹਾਂ ਦਾ ਬਾਈਕਾਟ ਕਰ ਰਹੇ ਹਨ। ਦਰਅਸਲ, ਰਿਪੋਰਟਾਂ ਦੇ ਅਨੁਸਾਰ, ਹਾਲ ਹੀ ਵਿੱਚ ਫਿਲਮ ਨਿਰਦੇਸ਼ਕ ਆਲੂਕਿਆ ਦੇਸਾਈ ਨੇ ਆਪਣੀ ਇੱਕ ਫਿਲਮ ਵਿੱਚ ਕਰੀਨਾ ਕਪੂਰ ਨੂੰ ‘ਸੀਤਾ’ ਦਾ ਕਿਰਦਾਰ ਨਿਭਾਉਣ ਲਈ ਪਹੁੰਚ ਕੀਤੀ ਹੈ ਅਤੇ ਇਸ ਦੇ ਲਈ ਕਰੀਨਾ ਨੇ ਇੱਕ ਵੱਡੀ ਰਕਮ ਦੀ ਮੰਗ ਵੀ ਕੀਤੀ ਸੀ। ਖਬਰਾਂ ਅਨੁਸਾਰ ਕਰੀਨਾ ਨੇ ਇਸ ਭੂਮਿਕਾ ਨੂੰ ਨਿਭਾਉਣ ਲਈ 12 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ, ਅਜੇ ਇਸਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਕਰੀਨਾ ਦਾ ਵਿਰੋਧ ਸੋਸ਼ਲ ਮੀਡੀਆ 'ਤੇ ਸ਼ੁਰੂ ਹੋ ਗਿਆ। ਯੂਜ਼ਰਸ ਸੋਸ਼ਲ ਮੀਡੀਆ 'ਤੇ #ਬਾਈਕਾਟਕਰੀਨਾਖਾਨ ਟਰੈਂਡ ਕਰ ਰਹੇ ਹਨ।

ਸੂਤਰਾਂ ਦੀ ਮੰਨੀਏ ਤਾਂ ਨਿਰਦੇਸ਼ਕ ਆਲੁਕਿਆ ਦੇਸਾਈ ਲੰਬੇ ਸਮੇਂ ਤੋਂ 'ਰਾਮਾਇਣ' 'ਤੇ ਫਿਲਮ ਬਣਾਉਣਾ ਚਾਹ ਰਹੇ ਸਨ। ਉਨ੍ਹਾਂ ਨੇ ਇਸ ਫਿਲਮ ਵਿੱਚ ਰਾਵਣ ਦੇ ਕਿਰਦਾਰ ਲਈ ਰਣਵੀਰ ਸਿੰਘ ਤੱਕ ਪਹੁੰਚ ਕੀਤੀ ਹੈ। ਅਭਿਨੇਤਾ ਰਣਵੀਰ ਸਿੰਘ ਨੂੰ ਫਿਲਮ ਦੀ ਕਹਾਣੀ ਪਸੰਦ ਆਈ ਹੈ, ਪਰ ਅਜੇ ਇਸ ਲਈ ਉਨ੍ਹਾਂ ਨੇ ਸਹਿਮਤੀ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਕਰੀਨਾ ਤੋਂ ਇਲਾਵਾ ਇਸ ਫਿਲਮ ਦੀ ਮੁੱਖ ਅਭਿਨੇਤਰੀ ਲਈ ਆਲੀਆ ਭੱਟ ਦੇ ਨਾਮ ਦੀ ਵੀ ਚਰਚਾ ਹੈ। ਹਾਲਾਂਕਿ, ਨਿਰਮਾਤਾਵਾਂ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਕਿਸੇ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ.।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗ

ਪ੍ਰਸ਼ੰਸਕਾਂ ਦੀ ਉਡੀਕ ਖ਼ਤਮ, ਅਗਲੇ ਮਹੀਨੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਅਕਸ਼ੇ-ਵਾਣੀ ਦੀ 'ਬੈਲ ਬੋਟਮ'

ਮੈਰੀ ਕੌਮ ਦਾ ਬਾਲੀਵੁੱਡ ਨੇ ਵਧਾਇਆ ਹੌਸਲਾ, ਕਿਹਾ : ਹਾਰ ਕੇ ਵੀ ਹੋਈ ਤੁਹਾਡੀ ਜਿੱਤ

'ਬਸਪਨ ਕਾ ਪਿਆਰ' ਗਾਣੇ ਨੇ ਉਡਾਈ ਅਨੁਸ਼ਕਾ ਦੀ ਨੀਂਦ, ਭੁੱਲੇ ਨਹੀਂ ਭੁੱਲ ਰਿਹਾ ਸਹਿਦੇਵ ਦਾ ਗਾਣਾ

ਗਲੈਮਰਸ ਅੰਦਾਜ਼ 'ਚ ਸਬਜ਼ੀਆਂ ਵੇਚਦੀ ਨਜ਼ਰ ਆਈ ਟੀਵੀ ਅਭਿਨੇਤਰੀ ਟੀਨਾ ਦੱਤਾ

ਮਾਮਲਾ ਅਸ਼ਲੀਲ ਫ਼ਿਲਮਾਂ ਦਾ : ਮੈਜਿਸਟਰੇਟ ਕੋਰਟ ਨੇ ਖਾਰਜ਼ ਕੀਤੀ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ

ਮਾਮਲਾ ਅਸ਼ਲੀਲ ਫ਼ਿਲਮਾਂ ਦਾ : ਰਾਜ ਕੁੰਦਰਾ 14 ਦਿਨ ਦੀ ਪੁਲਿਸ ਹਿਰਾਸਤ ’ਚ

ਬਿਆਨ ਦਰਜ ਕਰਵਾਉਂਦਿਆਂ ਭਾਵੁੱਕ ਹੋਈ ਸ਼ਿਲਪਾ, ਕਿਹਾ "ਕੁੰਦਰਾ ਨਿਰਦੋਸ਼ ਹੈ"

ਇੱਕ ਵਾਰ ਫਿਰ ਸਿਡਨਾਜ਼ ਸ਼ੇਅਰ ਕਰਨਗੇ ਬਿੱਗ ਸਕਰੀਨ, ਛੇਤੀ ਆਵੇਗੀ ਫਿਲਮ

ਕ੍ਰਾਇਮ ਬ੍ਰਾਂਚ ਦੀ ਟੀਮ ਕੁੰਦਰਾ ਦੇ ਘਰ ਪਹੁੰਚੀ