BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਕਾਰੋਬਾਰ

ਡਾਬਰ ਰੇਡਪੇਸਟ ਇਕੋ ਫਰੈਂਡਲੀ ਪੇਕਜਿੰਗ ਨੂੰ ਦੇਣਗੇ ਵਧਾਵਾ : ਹਰਕੰਵਲ ਸਿੰਘ

June 28, 2021 11:51 AM

ਰੋਗਿਜ਼ ਸੋਢੀ
ਜਲੰਧਰ 27 ਜੂਨ : ਡਾਬਰ ਇੰਡੀਆ ਲਿਮਿਟਿਡ ਨੇ ਆਪਣੇ ਟੂਥਪੇਸਟ ਬ੍ਰਾਂਡ ਡਾਬਰ ਰੇਡ ਪੇਸਟ ਤੋਂ ਪੇਪਰ ਕਾਰਟਨ ਹਟਾਨ ਦੀ ਦਿਸ਼ਾ ਵਿਚ ਕਦਮ ਵਧਾਇਆ ਹੈ । ਡਾਬਰ ਨੇ ਅੱਜ ਰਿਲਾਇੰਸ ਰਿਟੇਲ ਦੇ ਨਾਲ ਮਿਲਕੇ ਪੇਪਰ ਕਾਰਟਨ ਤੋਂ ਮੁਕਤ ਡਾਬਰ ਰੇਡ ਟੂਥਪੇਸਟ ਦੇ ਇਸ ਇਕੋ ਫਰੈਂਡਲੀ ਪੈਕੇਜਿੰਗ ਦੇ ਪਾਇਲਟ ਪਹਿਲ ਦੀ ਘੋਸ਼ਣਾ ਕੀਤੀ । ਡਾਬਰ ਇੰਡੀਆ ਲਿਮਿਟਿਡ ਦੇ ਮਾਰਕੀਟਿੰਗ ਹੈਡ ( ਓਰਲ ਕੇਅਰ ) ਸ਼੍ਰੀ ਹਰਕੰਵਲ ਸਿੰਘ ਨੇ ਕਿਹਾ “ ਇਸ ਕੋਸ਼ਿਸ਼ ਦੇ ਨਾਲ ਹੀ ਡਾਬਰ ਰੈਡ ਪੇਸਟ ਨੇ ਇਕ ਅਲੱਗ ਪ੍ਰਕਾਰ ਦੇ ਕੈਂਪੇਨ ‘ ਗਿਵ ਅਪ ਦੀ ਕਾਰਟਨਸ, ਗਿਵ ਮੀ ਆ ਫ਼ਿਯੂਚਰ ‘ ਵੀ ਲਾਂਚ ਕੀਤਾ। ਚਾਈਲਡ ਰਾਈਟ ਐਂਡ ਯੂ ਦੇ ਨਾਲ ਮਿਲਕੇ ਕੰਪਨੀ ਪੇਪਰ ਕਾਰਟਨ ਹਟਾਉਣ ਦੇ ਬਾਅਦ ਜੋ ਵੀ ਕਾਗਜ ਬਚੇਗਾ, ਉਡਾ ਉਪਯੋਗ ਕਾਪੀਆਂ ਬਣਾਉਣ ਵਿਚ ਕਰੇਗੀ । ਇਹ ਕਾਪੀਆਂ 1 ਲੱਖ 20 ਹਜਾਰ ਤੋਂ ਜਿਆਦਾ ਜਰੂਰਤਮੰਦ ਬੱਚਿਆਂ ਨੂੰ ਵੰਡੀਆਂ ਜਾਣਗੀਆਂ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ