BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਕਾਰੋਬਾਰ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮਹਿੰਗਾ ਹੋਇਆ ਦੁੱਧ

July 02, 2021 10:46 AM

- ਵੇਰਕਾ ਤੇ ਅਮੂਲ ਨੇ 2 ਰੁਪਏ ਪ੍ਰਤੀ ਲੀਟਰ ਵਧਾਈਆਂ ਕੀਮਤਾਂ

ਦਸਬ
ਚੰਡੀਗੜ੍ਹ/1 ਜੁਲਾਈ : ਕੋਰੋਨਾ ਮਹਾਮਾਰੀ ’ਚ ਲੋਕਾਂ ਨੂੰ ਮਹਿੰਗਾਈ ਦੀ ਮਾਰ ਹੋਰ ਝੱਲਣੀ ਪੈ ਰਹੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ ਵਿਚਕਾਰ ਵੀਰਵਾਰ ਨੂੰ ਦੁੱਧ ਕੰਪਨੀ ਵੇਰਕਾ ਤੇ ਅਮੂਲ ਨੇ ਵੀ ਅੱਧੇ ਲੀਟਰ ਦੇ ਪੈਕੇਟ ’ਤੇ ਇਕ ਰੁਪਇਆ ਵਧਾ ਦਿੱਤਾ ਹੈ। ਭਾਵ ਹੁਣ ਦੁੱਧ ਪ੍ਰਤੀ ਲੀਟਰ 2 ਰੁਪਏ ਮਹਿੰਗਾ ਮਿਲੇਗਾ। ਇਹ ਵਧੀ ਹੋਈ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਵੇਰਕਾ ਪੰਜਾਬ ਦੀ, ਜਦਕਿ ਵੀਟਾ ਹਰਿਆਣਾ ਦੀ ਦੁੱਧ ਕੰਪਨੀ ਹੈ। ਅਮੂਲ ਨੇ ਕੱਲ੍ਹ ਹੀ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਸੀ। ਦੁੱਧ ਦੀਆਂ ਕੀਮਤਾਂ ’ਚ ਹੋਏ ਵਾਧੇ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ’ਤੇ ਪਵੇਗਾ।
ਦੁੱਧ ਰੋਜ਼ਾਨਾ ਇਸੇਤਮਾਲ ਹੋਣ ਵਾਲੇ ਪਦਾਰਥਾਂ ’ਚੋਂ ਹੈ। ਚੰਡੀਗੜ੍ਹ ’ਚ ਅਮੂਲ ਤੇ ਵੇਰਕਾ ਦੋਵੇਂ ਦੀਆਂ ਕੰਪਨੀਆਂ ਦੇ ਦੁੱਧ ਦੀ ਖਪਤ ਜ਼ਿਆਦਾ ਹੁੰਦੀ ਹੈ। ਇਸ ਤੋਂ ਬਾਅਦ ਵੀਟਾ ਦਾ ਨੰਬਰ ਆਉਂਦਾ ਹੈ, ਸਾਰੀ ਕੰਪਨੀਆਂ ਵੱਲੋਂ ਕੀਮਤ ਵਧਾਉਣ ਤੋਂ ਬਾਅਦ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ