BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਦੁਨੀਆ

ਇਟਲੀ ’ਚ ਬਗਵਾਈਂ ਪਿੰਡ ਦੀ ਸੁਭਨੀਤ ਕੌਰ ਸੈਂਹਬੀ ਨੇ ਪੜ੍ਹਾਈ ’ਚ 100 ਫੀਸਦੀ ਅੰਕ ਹਾਸਲ ਕਰਕੇ ਕੀਤਾ ਪਰਿਵਾਰ ਤੇ ਭਾਰਤੀ ਭਾਈਚਾਰੇ ਦਾ ਨਾਂ ਰੌਸ਼ਨ

July 12, 2021 12:53 PM

- ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਅਤੇ ਇਟਾਲੀਅਨ ਭਾਸ਼ਾ ਬੋਲਣ ਦੇ ਨਾਲ ਲਿਖਣ ’ਚ ਵੀ ਪੂਰੀ ਮੁਹਾਰਤ

ਦਵਿੰਦਰ ਹੀਂਉ
ਇਟਲੀ, 11 ਜੁਲਾਈ : ਇਟਲੀ ਵਿੱਚ ਵਿਦਿਅਕ ਅਦਾਰਿਆਂ ਦੇ ਆਏ ਨਤੀਜਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ 100/100 ਅੰਕ ਹਾਸਲ ਕਰਕੇ ਜਿਥੇ ਆਪਣੇ ਪਰਿਵਾਰਾਂ ਦਾ ਨਾਮ ਰੌਸਨ ਕੀਤਾ ਹੈ ਉਥੇ ਨਾਲ ਹੀ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਵੀ ਰੌਸ਼ਨ ਹੋ ਰਿਹਾ ਹੈ, ਕਿਉਂਕਿ ਦੁਨੀਆ ਵਿੱਚ ਕੁੱਝ ਅਜਿਹੇ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਅਧਿਆਤਮਕ ਗੁਣਾ ਨਾਲ ਪਹਿਚਾਣਿਆਂ ਜਾਦਾ ਹੈ ਜਿਨ੍ਹਾਂ ਵਿੱਚ ਇੱਕ ਇਟਲੀ ਦੇ ਜਲ੍ਹਿਾ ਮਾਨਤੋਵਾ ਦੇ ਸਹਿਰ ਸੁਜਾਰਾ ਵਿਖੇ ਰਹਿ ਰਹੀ ਸੁਭਨੀਤ ਕੌਰ ਸੈਂਹਬੀ ਹੈ ਜਿਸ ਨੇ ਛੋਟੀ ਉਮਰ ਵਿੱਚ ਅਨੇਕਾ ਹੀ ਗੁਣਾ ਨੂੰ ਧਾਰਨ ਕੀਤਾ ਹੈ। ਜਿਸ ਨੇ ਇਟਲੀ ਵਿੱਚ ਰਹਿੰਦਿਆ 5 ਭਾਸਾ ਦਾ ਗਿਆਨ ਹੀ ਨਹੀ ਪ੍ਰਪਾਤ ਕੀਤਾ ਸਗੋ, ਉਨ੍ਹਾਂ ਭਾਸਾ ਨੂੰ ਲਿਖਣ ਵਿੱਚ ਵੀ ਪੂਰੀ ਮਹੁਰਤ ਰੱਖਦੀ ਹੈ ਜੇਕਰ ਉਸ ਦੀ ਪੜ੍ਹਾਈ ਦੀ ਗੱਲ ਕਰੀਏ ਤਾ ਸੁਭਨੀਤ ਕੌਰ ਸੈਂਹਬੀ ਨੇ ਇਟਲੀ ਦੇ ਸਕੂਲ ਦੀ 5ਵੀ ਕਲਾਸ ਵਿੱਚੋਂ 100/100 ਨੰਬਰ ਹਾਸਲ ਕੀਤੇ ਉਥੇ ਹੀ ਸਮੀਤ ਕੌਰ ਸੈਂਹਬੀ ਪੰਜਾਬੀ, ਹਿੰਦੀ, ਉੜਦੂ, ਇੰਗਲੈਸ ਅਤੇ ਇਟਾਲੀਅਨ ਭਾਸਾ ਬੋਲਣ ਦੇ ਨਾਲ ਨਾਲ ਯੂਟਿਊਬ ਤੇ ਲੋਕਾ ਨੂੰ ਇਟਾਲੀਅਨ ਸਿਖਾਉਦੀ ਵੀ ਨਜਰ ਆ ਰਹੀ ਹੈ । ਪਿਤਾ ਸੁੱਖਵਿੰਦਰ ਸਿੰਘ ਸੈਂਹਬੀ ਮਾਤਾ ਸੁਖਰਾਜ ਕੌਰ ਆਪਣੀ ਲਾਡਲੀ ਧੀ ਸੁਭਨੀਤ ਕੌਰ ਸੈਂਹਬੀ (ਜਿਸ ਦੀ ਉਮਰ 11 ਸਾਲ ਹੈ) ਤੇ ਮਾਣ ਮਹਿਸੂਸ ਕਰਦੇ ਹਨ। ਸੁਭਨੀਤ ਕੌਰ ਸੈਂਹਬੀ ਦਾ ਪਿਛੋਕੜ ਪੰਜਾਬ ਦੇ ਜਲ੍ਹਿਾ ਹੁਸਿਆਰਪੁਰ ਦੇ ਪਿੰਡ ਬਗਵਾਈ ਨਾਲ ਸਬੰਧਤ ਹੈ, ਦੂਜੇ ਪਾਸੇ ਸੁਭਨੀਤ ਕੌਰ ਸੈਂਹਬੀ ਦੇ ਪਰਿਵਾਰ ਨੂੰ ਰਿਸਤੇਦਾਰਾਂ, ਸਾਕ ਸਬੰਧੀਆਂ ਅਤੇ ਭਾਰਤੀ ਭਾਈਚਾਰੇ ਦੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈ

ਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂ

ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ

ਸਮਾਜਵਾਦੀ ‘‘ਕਿਊਬਾ’’ ਬਣਿਆ 2 ਤੋਂ 11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੇਣ ਵਾਲਾ ਪਹਿਲਾ ਦੇਸ਼

ਨਾਰਵੇ ’ਚ ਸੋਸ਼ਲਿਸਟ ਲੈਫਟ ਤੇ ਸੈਂਟਰ ਪਾਰਟੀ ਦੀ ਮਦਦ ਨਾਲ ਬਣੇਗੀ ਲੇਬਰ ਪਾਰਟੀ ਦੀ ਬਣ ਸਕੇਗੀ ਸਰਕਾਰ

ਮਾਝਾ ਯੂਥ ਕਲੱਬ ਵੱਲੋਂ ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ

ਤਾਲਿਬਾਨ ਵੱਲੋਂ ਕਾਰੋਬਾਰ ਲਈ ਪਾਕਿ ਕਰੰਸੀ ਦੀ ਵਰਤੋਂ ਕਰਨ ਤੋਂ ਨਾਂਹ

ਜੀ-20 ਸੰਮੇਲਨ ’ਚ ਇਟਲੀ ਨੂੰ ਮਿਲੀ ਵੈਕਸੀਨ ਦੀ ‘ਤੀਜੀ ਖ਼ੁਰਾਕ’ ਲਗਾਉਣ ਦੀ ਪ੍ਰਵਾਨਗੀ

ਇੰਡੋਨੇਸ਼ੀਆ : ਜੇਲ੍ਹ ’ਚ ਅੱਗ ਲੱਗਣ ਕਾਰਨ 41 ਕੈਦੀਆਂ ਦੀ ਮੌਤ, 80 ਜ਼ਖ਼ਮੀ

ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਬਣਾਈ ਨਵੀਂ ਸਰਕਾਰ