BREAKING NEWS
ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗਪੰਜਾਬ ਕੈਬਨਿਟ ਦੇ ਫ਼ੈਸਲੇ : ਨਵੇਂ ਸਰਕਾਰੀ ਕਾਲਜਾਂ ’ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀਜੀਐਸਟੀ ਕੌਂਸਲ ਦੀ ਮੀਟਿੰਗ : ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਹਾਲੇ ਸਮਾਂ ਨਹੀਂ : ਨਿਰਮਲਾ ਸੀਤਾਰਮਨਸੁਪਰੀਮ ਕੋਰਟ ਕੌਲੇਜੀਅਮ ਵੱਲੋਂ 8 ਹਾਈ ਕੋਰਟਾਂ ’ਚ ਨਵੇਂ ਚੀਫ਼ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਕੈਪਟਨਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਦਿੱਲੀ ’ਚ ਰੋਸ ਮਾਰਚਬੀਐਸਐਫ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗਕੁਪਵਾੜਾ : ਇੱਕ ਘਰ ’ਚ ਹੋਇਆ ਧਮਾਕਾ ਨਾਬਾਲਿਗ ਲੜਕੀ ਦੀ ਮੌਤ, 6 ਜ਼ਖ਼ਮੀਵਾਜੇ ਨੇ ਈਡੀ ਨੂੰ ਦੱਸਿਆ: ਤਬਾਦਲੇ ਰੁਕਵਾਉਣ ਲਈ 10 ਡੀਸੀਪੀਜ਼ ਨੇ ਦੇਸ਼ਮੁਖ ਤੇ ਪਰਬ ਨੂੰ 40 ਕਰੋੜ ਰੁਪਏ ਦਿੱਤੇ

ਹਰਿਆਣਾ

ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਤੀ ਵਧਾਈ

July 27, 2021 04:43 PM

ਜਸਬੀਰ ਸਿੰਘ ਦੁੱਗਲ
ਕੁਰੂਕਸ਼ੇਤਰ, 27 ਜੁਲਾਈ : ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਹੰਗਰੀ ਵਿੱਚ ਆਯੋਜਿਤ ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਵਿੱਚ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੁਵਾ ਪਹਿਲਵਾਨ ਅਮਨ ਗੁਲੀਆ ਅਤੇ ਸਾਗਰ ਜਾਗਲਾਨ ਨੇ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ, ਜਦੋਂ ਕਿ ਜਸਕਰਣ ਸਿੰਘ ਨੇ ਸਿਲਵਰ, ਚਿਰਾਗ, ਜੈਦੀਪ, ਸਾਹਿਲ ਨੇ ਬ੍ਰਾਂਝ ਮੈਡਲ ਪ੍ਰਾਪਤ ਕਰ ਸੂਬੇ ਦਾ ਮਾਨ ਸਨਮਾਨ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸੂਬੇ ਦੇ ਖਿਡਾਰੀ ਵਿਸ਼ਵ ਦੇ ਵੱਖ-ਵੱਖ ਮੁਕਾਬਲਿਆਂ ਦੇ ਨਾਲ-ਨਾਲ ਟੋਕਿਓ ਓਲੰਪਿਕ ਖੇਡਾਂ ਨਾਲ ਵੀ ਦੇਸ਼ ਦੇ ਲਈ ਮੈਡਲ ਜਿੱਤ ਕੇ ਲਿਆਉਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪਹਿਲੀ ਤੋਂ ਤੀਸਰੀ ਤੱਕ ਦੀਆਂ ਕਲਾਸਾਂ 20 ਸਤੰਬਰ ਤੋਂ ਸ਼ੁਰੂ ਹੋਣਗੀਆਂ

ਤਹਿਸੀਲ ਐਲਨਾਬਾਦ ਦੇ ਰਜਿਸਟਰੀ ਘੋਟਾਲੇ ਦੇ ਲਪੇਟੇ ’ਚ ਆਏ ਦਫ਼ਤਰ ਦੇ ਤਿੰਨ ਕਰਮਚਾਰੀ

ਪ੍ਰਧਾਨ ਮੰਤਰੀ ਦਸੇ ਕਿ ਕਣਕ ਦੀ ਕੀਮਤ 40 ਰੁਪਏ ਤੇ ਗੰਨੇ ਦੀ ਕੀਮਤ 12 ਰੁਪਏ ਵਧਾ ਕੇ ਕਿਸਾਨਾਂ ਦੀ ਆਮਦਨ ਕਿਵੇਂ ਦੁੱਗਣੀ ਕੀਤੀ ਜਾਵੇਗੀ : ਇੰਦਰਜੀਤ ਸਿੰਘ ਗੁਰਾਇਆ

ਸਾਬਕਾ ਸਾਂਸਦ ਤਾਰਾ ਸਿੰਘ ਦੇ ਪੁੱਤਰ ਕਵਲਜੀਤ ਪ੍ਰਿੰਸ ਦਾ ਕਾਂਗਰਸ ਨੇਤਾਵਾਂ ਨੇ ਕੀਤਾ ਪੁਰਾਣੇ ਘਰ ਆਉਣ ’ਤੇ ਸਵਾਗਤ

ਇਨੈਲੋ ’ਚ ਵਾਪਸੀ ਸਮੇਂ ਵਰਕਰਾਂ ਦਾ ਕਰਾਂਗੇ ਜ਼ੋਰਦਾਰ ਸਵਾਗਤ : ਅਭੈ ਚੌਟਾਲਾ

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ’ਤੇ ਕਿਸਾਨੀ ਹੱਕ ’ਚ ਪ੍ਰਚਾਰ ਕਰਕੇ ਆਪਣੇ ਪਿੰਡ ਨੋਰੰਗ ਪੁੱਜਾ ਜਗਤਾਰ ਸਿੰਘ

ਹਰਿਆਣਾ ਦੀ ਖੇਡ ਨੀਤੀ ਜਾਨਣ ਲਈ ਗੁਜਰਾਤ ਦੀ ਟੀਮ ਪੰਚਕੂਲਾ ਪਹੁੰਚੀ

ਹਰ-ਹਿਤ ਰਿਟੇਲ ਯੋਜਨਾ : ਐਗਰੀਮੈਂਟ ਕੈਪਾਂ ਦਾ ਆਯੋਜਨ ਸ਼ੁਰੂ

ਕਰਨਾਲ ਧਰਨੇ ਨੂੰ ਖ਼ਤਮ ਕਰਨ ਲਈ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਏ ਸਮਝੌਤੇ ਲਈ ਝੀਂਡਾ ਦੀ ਅਹਿਮ ਭੂਮਿਕਾ

ਚੌਟਾਲਾ ਪਰਿਵਾਰ ਤੇ ਕਾਂਡਾ ਭਰਾਵਾਂ ’ਤੇ ਵਰ੍ਹੇ ਕਿਸਾਨ ਨੇਤਾ ਅਤੁਲ ਅੰਜਾਨ