BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਖੇਡਾਂ

ਦੀਪਿਕਾ ਕੁਮਾਰੀ ਟੋਕਿਓ ਓਲੰਪਿਕ ਤੋਂ ਬਾਹਰ

July 30, 2021 04:47 PM

ਟੋਕੀਓ, 30 ਜੁਲਾਈ (ਏਜੰਸੀ) : ਭਾਰਤ ਦੀ ਸਟਾਰ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਦੀ ਟੋਕੀਓ ਓਲੰਪਿਕ ਵਿੱਚ ਯਾਤਰਾ ਦਾ ਅੰਤ ਹੋ ਗਿਆ ਹੈ। ਦੀਪਿਕਾ ਨੂੰ ਔਰਤਾਂ ਦੇ ਵਿਅਕਤੀਗਤ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਿਕਾ ਨੂੰ ਕੋਰੀਆਈ ਖਿਡਾਰੀ ਐਨ ਸਾਨ ਨੇ 6-0 ਨਾਲ ਹਰਾਇਆ। ਦੀਪਿਕਾ ਨੇ ਪਹਿਲਾ ਸੈੱਟ ਗੁਆ ਦਿੱਤਾ। ਐਨ ਨੇ ਪਹਿਲੇ ਸੈੱਟ ਵਿੱਚ 30 (10, 10, 10) ਸਕੋਰ ਬਣਾਏ. ਜਦੋਂਕਿ ਦੀਪਿਕਾ ਦਾ ਸਕੋਰ 27 (7, 10, 10) ਸੀ। ਦੂਜਾ ਸੈੱਟ ਵੀ ਕੋਰੀਆ ਦੀ ਸਾਨ ਨੇ ਜਿੱਤਿਆ। ਸਾਨ ਨੇ ਇਸ ਸੈੱਟ ਵਿੱਚ ਕੁੱਲ 26 (9, 10 ਅਤੇ 7) ਸਕੋਰ ਬਣਾਏ l ਕੁਲ ਮਿਲਾ ਕੇ ਦੀਪਿਕਾ ਦਾ ਕੁਲ ਸਕੋਰ 24 ਸੀ। ਅਖੀਰ ਵਿੱਚ ਦੀਪਿਕਾ ਮੈਚ 27-30, 24-26, 24-26 ਨਾਲ ਹਾਰ ਗਈ। ਹੁਣ ਤੀਰਅੰਦਾਜ਼ੀ ਵਿੱਚ ਤਗਮੇ ਦੀ ਆਖਰੀ ਉਮੀਦ ਅਤਾਨੁ ਦਾਸ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ