BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਪੰਜਾਬ

ਨਗਰ ਕੌਂਸਲ ਰਾਮਦਾਸ ਤੇ ਪੀਜੀਆਈ ਚੰਡੀਗੜ ਵੱਲੋਂ ਫੂਡ ਸੇਫਟੀ ਵਰਕਸ਼ਾਪ ਲਗਾਈ

September 14, 2021 12:01 PM

ਡਾ. ਸਵਿੰਦਰ ਸਿੰਘ, ਡਾ. ਸੁਰਿੰਦਰਪਾਲ ਵਿੱਕੀ
ਗੱਗੋਮਾਹਲ/ਰਮਦਾਸ/13 ਸਤੰਬਰ : ਪੀ ਜੀ ਆਈ ਚੰਡੀਗੜ ਅਤੇ ਨਗਰ ਕੋਸਲ ਰਮਦਾਸ ਵਲੋ ਡੇ ਨੂਲਮ ਸਕੀਮ ਅਧੀਨ ਸੱਮਰਥਾ ਨਿਰਮਾਣ ਤੇ ਸਿਖਲਾਈ ਵਰਕਸ਼ਾਪ ਲਗਵਾਈ ਗਈ । ਨਗਰ ਕੋਸਲ ਰਾਮਦਾਸ ਦੇ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਵਲੋ ਪੀ ਜੀ ਆਈ ਚੰਢੀਗੜ ਤੋ ਆਈ ਟੀਮ ਦਾ ਸਵਾਗਤ ਕਰਦੇ ਹੋਏ ਵਰਕਸ਼ਾਪ ਦੀ ਸੁਰੂਆਤ ਕੀਤੀ ਗਈ ।ਪ੍ਰੋਗਰਾਮ ਮੈਨੇਜਰ ਮਨਦੀਪ ਕੋਰ ਵਲੋ ਕਸਬਾ ਰਾਮਦਾਸ ਦੇ ਰੇਹੜੀ ਵਾਲਿਆ ਨੂੰ ਸਫਾਈ ਰੱਖਣ ਦੇ ਗੁਰ ਸਿਖਾਏ ਗਏ । ਜਿਸ ਵਿਚ ਉਹਨਾ ਨੂੰ ਕਰੋਨਾ ਮਾਹਮਾਰੀ ਦੋਰਾਨ ਭੋਜਨ ਦੀ ਸੁਰਖਿਆ ,ਭੋਜਨ ਤਿਆਰ ਕਰਨਾ ਅਤੇ ਖ੍ਰੀਦਣ ਸਮੇ ਵਰਤੀਆ ਜਾਣ ਵਾਲੀਆ ਸਾਵਧਾਨੀਆ ਕੂੜਾ ਪ੍ਰਬਧੰਨ ਅਤੇ ਪਲਾਸਿਟਿਕ ਨਾਂ ਵਰਤਣ ਸੰਬਧੀ ਜਾਣਕਾਰੀ ਦਿਤੀ ਗਈ । ਟਰੇਨਿੰਗ ਕੋਆਡੀਨੇਟਰ ਗੀਤਾਜਲੀ ਗੁਪਤਾ ਵਲੋ ਰੇਹੜੀ ਵਿਕਰੇਤਾਵਾ ਨੂੰ ਕਨੂੰਨ ਬਾਰੇ ਜਾਣਕਾਰੀ ਦਿਤੀ ਗਈ । ਪੰਜਾਬ ਐਡ ਸਿੰਧ ਬੈਕ ਦੇ ਮੈਨੇਜਰ ਸ੍ਰੀ ਅਨਿਲ ਵਲੋ ਬੈਕ ਵਲੋ ਕਾਰੋਬਾਰ ਲਈ ਚਲਾਈਆ ਜਾ ਰਹੀਆ ਵੱਖ ਵੱਖ ਸਕੀਮਾ ਬਾਰੇ ਜਾਣਕਾਰੀ ਦਿਤੀ । ਸ੍ਰੀ ਜਸਪਾਲ ਸਿੰਘ ਵਲੋ ਤੰਬਾਕੂ ਅਤੇ ਸਿਗਰਟ ਦੇ ਮਾੜੇ ਪ੍ਰਭਾਵਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ ।ਟਰੇਨਿੰਗ ਦੋਰਾਨ ਰੇਹੜੀ ਵਿਕਰੇਤਾ ਨੂੰ ਪੀ ਜੀ ਆਈ ਵਲੋ ਸਰਟੀਫਿਕੇਟ, ਫੂਡ ਸੇਫਟੀ ਕਿੱਟ ਜਿਸ ਵਿਚ ਦਸਤਾਨੇ,ਮਾਸਕ,ਟੋਪੀ ਤੇ ਸੈਨੇਟਾਈਜਰ ਦਿਤੇ ਗਏ । ਇਸ ਵਰਕਸ਼ਾਪ ਵਿਚ ਕਰੀਬ 40 ਰੇਹੜੀ ਵਾਲਿਆ ਨੇ ਹਿੱਸਾ ਲਿਆ । ਇਸ ਮੋਕੇ ਕਲਰਕ ਕੁਲਵੰਤ ਸਿੰਘ, ਪੀ ਏ ਸੰਜੀਵ ਕੁਮਾਰ, ਕਲਰਕ ਧਰਮਵੀਰ, ਮੋਟੀਵੇਟਰ ਰਵੀ ਕੁਮਾਰ ਆਦਿ ਮੋਜੂਦ ਸਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

ਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇ

ਮੰਗਾਂ ਨੂੰ ਲੈ ਕੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਧਰਨਾ ਜਾਰੀ

‘ਮੁੱਖ ਮੰਤਰੀ ਸਾਬ੍ਹ ਕੀ ਲੋਕਾਂ ਨੂੰ ਥਾਣਿਆਂ ’ਚ ਮਿਲੂ ਇਨਸਾਫ਼?’

ਗੋਰਾਯਾ ਪ੍ਰੈੱਸ ਕਲੱਬ ਨੇ ‘ਆਹਮੋ-ਸਾਹਮਣੇ’ ਸੈਮੀਨਾਰ ਕਰਵਾਇਆ

ਇਨਕਲਾਬੀ ਸਾਹਿਤ ਵੰਡ ਕੇ ਮਨਾਇਆ ਜਾ ਰਿਹੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ

ਭਲਕੇ ਪਿਲਾਈਆਂ ਜਾਣਗੀਆਂ ਮਾਈਗ੍ਰੇਟਰੀ ਤੇ ਸਲੰਮ ਖੇਤਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ

ਸਕੀਮ ਵਰਕਰਾਂ ਦੀ ਹੜਤਾਲ ਨੂੰ ਪੰਜਾਬ ’ਚ ਮਿਲਿਆ ਲਾਮਿਸਾਲ ਹੁੰਗਾਰਾ : ਸੀਟੂ

ਅਕਾਲੀ ਦਲ ਸੰਯੁਕਤ ਵੱਲੋਂ ਨਵੀਂ ਪਾਰੀ ਦੀ ਸ਼ੁਰੂਆਤ

ਪਿੰਡ ਛਾਪਾ ’ਚ ਨੌਜਵਾਨ ਵੱਲੋਂ ਖ਼ੁਦਕੁਸ਼ੀ