BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਚੰਡੀਗੜ੍ਹ

‘ਮੰਗਾਂ ਨਾ ਮੰਨਣ ’ਤੇ ਪਟਿਆਲਾ ਵਿਖੇ 1 ਅਕਤੂਬਰ ਤੋਂ ਪੱਕਾ ਧਰਨਾ ਲਾਇਆ ਜਾਵੇਗਾ’

September 14, 2021 01:00 PM

ਫਤਿਹ ਪ੍ਰਭਾਕਰ
ਸੰਗਰੂਰ, 13 ਸਤੰਬਰ : ਚੰਡੀਗੜ੍ਹ ਦੇ ਸੈਕਟਰ 39 ਵਿੱਚ ਪੰਜਾਬ, ਯੂਟੀ ਮੁਲਾਜਮ ਅਤੇ ਪੈਨਸਨਰਜ ਸਾਂਝੇ ਫਰੰਟ ਦੀ ਕਾਮਯਾਬ ਰੈਲੀ ਹੋਈ।ਲੱਖ ਦੇ ਨੇੜੇ ਤੇੜੇ ਮੁਲਾਜਮ/ਪੈਨਸਨਰਾਂ ਲਈ ਦਾ ਇਕੱਠ ਸੀ, ਜਿਸਨੂੰ ਦੇਖ ਕੇ ਮੁੱਖ ਮੰਤਰੀ ਨਾਲ ਮਿਤੀ 20-9-21 ਨੂੰ ਮੀਟਿੰਗ ਨਿਸਚਿਤ ਹੋਈ ਹੈ।ਜੇਕਰ ਸਰਕਾਰ ਨੇ ਮੰਗਾਂ ਨ ਮੰਨੀਆਂ ਤਾਂ 1 ਅਕਤੂਬਰ ਤੋਂ ਪਟਿਆਲਾ ਵਿਖੇ ਪੱਕਾ ਧਰਨਾ ਲਾਇਆ ਜਾਵੇਗਾ। ਗੌਰਮਿੰਟ ਪੈਨਸਨਰਜ ਵੈਲਫੇਅਰ ਐਸੋਸੀਏਸਨ, ਸੰਗਰੂਰ ਵਲੋਂ ਵੀ ਇੱਕ ਬਸ ਭਰ ਕੇ ਵੱਡੀ ਗਿਣਤੀ ਚ ਰੈਲੀ ਵਿੱਚ ਡੰਡੇ ਤੇ ਝੰਡੇ ਨਾਲ ਨਾਅਰੇ ਮਾਰਦੇ ਹੋਏ ਸਮੂਲੀਅਤ ਕੀਤੀ ਗਈ। ਰੈਲੀ ਵਿੱਚ ਸਾਮਲ ਹੋਏ ਸਾਰੇ ਸਤਿਕਾਰਯੋਗ ਮੈਂਬਰਾਂ ਅਤੇ ਖਾਸ ਤੌਰ ਤੇ ਸਾਬਕਾ ਅਧਿਕਾਰੀ, ਨਾਇਬ ਤਹਿਸੀਲਦਾਰ, ਕਾਨੰਗੋਜ ਸਾਬਕਾ ਗਜਟਿਡ ਅਧਿਕਾਰੀਆਂ ਅਤੇ ਕਾਰਜਕਾਰੀ ਅਹੁਦੇਦਾਰਾਂ ਤੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਤਨੋਂ ਮਨੋਂ, ਧਨੋਂ ਹਰ ਤਰ੍ਹਾਂ ਦਾ ਸਹਿਯੋਗ ਦੇ ਕੇ ਇਸ ਕਾਰਜ ਨੂੰ ਸਫਲ ਬਣਾਇਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦਾ ਡੈਲੀਗੇਟ ਇਜਲਾਸ ਚੀਮਾ ਭਵਨ ਚੰਡੀਗੜ੍ਹ ਵਿਖੇ ਹੋਇਆ

ਹਿੰਦੀ ਭਾਸ਼ਾ ਮੁਕਾਬਲੇ, ਇੰਨਰ ਵ੍ਹੀਲ ਕਲੱਬ ਚੰਡੀਗੜ੍ਹ ਵੱਲੋਂ ਜੇਤੂ ਵਿਦਿਆਰਥੀਆ ਦਾ ਸਨਮਾਨ

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਲੋਕਤੰਤਰ ਨੂੰ ਬਚਾਉਣ ਲਈ ਰਬਿੰਦਰਨਾਥ ਸ਼ਰਮਾ ਨੂੰ ਜਿਤਾਉਣਾ ਜ਼ਰੂਰੀ: ਐੱਸ.ਐੱਫ.ਆਈ.

ਐਸਐਫਆਈ ਵੱਲੋਂ ਚੰਡੀਗੜ੍ਹ ਦੀ ਕਨਵੀਨਿੰਗ ਕਮੇਟੀ ਦਾ ਗਠਨ

ਮੋਦੀ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਵੱਲੋਂ ਲਾਹਨਤਾਂ

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੋਈ ਜਿੱਤ : ਆਰਯਨ

ਚੰਡੀਗੜ੍ਹ : ਆਰਬੀਆਈ ਦੇ ਕਰੰਸੀ ਨਾਲ ਭਰੇ 3 ਟਰਾਲੇ ਆਪਸ ’ਚ ਟਕਰਾਏ

’ਬੱਦਲਾਂ ਦੀ ਛਾਂ’ ਕਾਵਿ-ਪੁਸਤਕ ਹੋਈ ਲੋਕ-ਅਰਪਨ

ਐਸਐਫਆਈ ਦੇ ਤਿੰਨ ਰੋਜ਼ਾ ਸਕੂਲਿੰਗ ਦੇ ਦੂਜੇ ਦਿਨ ਭਖਵੀ ਵਿਚਾਰ ਚਰਚਾ

ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਤੇ ਚੰਡੀਗੜ੍ਹ ਦਾ ਐਡੀਸ਼ਨਲ ਚਾਰਜ ਸੌਂਪਿਆ