BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਪੰਜਾਬ

ਕੋਟਕਪੂਰਾ ਵਿਖੇ ਵਿਕਾਸ ਦੇ ਨਾਲ-ਨਾਲ ਸੜਕਾਂ ’ਤੇ ਪਏ ਖੱਡਿਆਂ ਨੂੰ ਵੀ ਬੰਦ ਕਰੋ

September 15, 2021 12:57 PM

ਰਿੰਕੂ ਮਲਹੋਤਰਾ
ਕੋਟਕਪੂਰਾ, 14 ਸਤੰਬਰ : ਕੋਟਕਪੂਰਾ ਵਿਚ ਵਿਕਾਸ ਦੇ ਨਾਂ ਤੇ ਵੱਡੇ ਵੱਡੇ ਖੱਡੇ ਪਾਏ ਜਾ ਰਹੇ ਹਨ, ਸ਼ਹਿਰ ਦੇ ਮੁਖ਼ ਸੜਕ ਮਾਰਗੀ ਤੇ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਜਿਸ ਤਹਿਤ ਉਕਤ ਸਥਾਨ ਨੂੰ ਡੁੰਘਾ ਪੁੱਟ ਦਿੱਤਾ ਜਾ ਰਿਹਾ ਹੇ ਤੇ ਖੰਬੇ ਦੇ ਨਾਲ ਨਾਲ ਪਾਈਪ ਵੀ ਵਿਛਾਈ ਜਾ ਰਹੀ ਹੈ ਪਰ ਕੰਮ ਕਰਨ ਤੋ ਬਾਅਦ ਸੜਕ ਕਿਨਾਰੇ ਪਏ ਖੱਡਿਆਂ ਨੂੰ ਜਿਆਦਾਤਰ ਤਸੱਲੀ ਨਾਲ ਬੰਦ ਨਹੀ ਕੀਤਾ ਜਾ ਰਿਹਾ ਹੈ।
ਸ਼ਹਿਰ ਵਾਸੀ ਹੈਪੀ ਬਰਾੜ, ਬਲਜੀਤ ਸਿੰਘ ਖੀਵਾ, ਲਾਲੀ ਲਾਇਲਪੁਰੀ, ਮੋਹਿਤ ਸ਼ੇਖਰ, ਜਗਸੀਰ ਸਿੰਘ ਸ਼ੀਰਾ, ਲੱਬੀ ਸਹੋਤਾ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਮੇਨ ਇਲਾਕੇ ਦੀਆਂ ਸੜਕਾਂ ਤੇ ਜਦ ਉਕਤ ਕਾਰਜ ਪੂਰਾ ਕੀਤਾ ਜਾਂਦਾ ਹੇ ਤੇ ਸੜਕ ਦੇ ਨਾਲ ਨਾਲ ਖੱਡੇ ਪੈ ਜਾਂਦੇ ਹਨ ਅਤੇ ਮੀਂਹ ਦੇ ਹੁਣ ਦੇ ਦਿਨਾਂ ਵਿਚ ਪਾਣੀ ਭਰ ਜਾਂਦਾ ਹੈ। ਉਨਾ ਦੱਸਿਆ ਕਿ ਪਾਣੀ ਕਾਰਨ ਖੱਡੇ ਨਹੀ ਦਿਸਦੇ ਹਨ ਤੇ ਰਹਾਗੀਰ ਡਿੱਗਦੇ ਹਨ। ਉਨਾਂ ਕਿਹਾ ਕਿ ਜਦ ਵਿਕਾਸ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਉਸਨੂੰ ਪੂਰਾ ਵੀ ਕੀਤਾ ਜਾਵੇ ਤਾਂ ਜੋ ਰਹਾਗੀਰਾਂ ਨੂੰ ਸੋਖ ਦੇਣ ਦੀ ਬਜਾਏ ਔਖ ਵਿਚ ਨਾਂ ਰੱਖਿਆ ਜਾਵੇ। ਉਨਾ ਸਬੰਧਤ ਵਿਭਾਗ ਤੇ ਨਗਰ ਕੋਸਲ ਕੋਟਕਪੂਰਾ ਪਾਸੋ ਮੰਗ ਕੀਤੀ ਕਿ ਕੰਮ ਪੂਰਾ ਹੋਣ ਤੋ ਬਾਅਦ ਸੜਕ ਕਿਨਾਰੇ ਵਾਲੇ ਖੱਡੇ ਵੀ ਭਰਾਏ ਜਾਣ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

ਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇ

ਮੰਗਾਂ ਨੂੰ ਲੈ ਕੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਧਰਨਾ ਜਾਰੀ

‘ਮੁੱਖ ਮੰਤਰੀ ਸਾਬ੍ਹ ਕੀ ਲੋਕਾਂ ਨੂੰ ਥਾਣਿਆਂ ’ਚ ਮਿਲੂ ਇਨਸਾਫ਼?’

ਗੋਰਾਯਾ ਪ੍ਰੈੱਸ ਕਲੱਬ ਨੇ ‘ਆਹਮੋ-ਸਾਹਮਣੇ’ ਸੈਮੀਨਾਰ ਕਰਵਾਇਆ

ਇਨਕਲਾਬੀ ਸਾਹਿਤ ਵੰਡ ਕੇ ਮਨਾਇਆ ਜਾ ਰਿਹੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ

ਭਲਕੇ ਪਿਲਾਈਆਂ ਜਾਣਗੀਆਂ ਮਾਈਗ੍ਰੇਟਰੀ ਤੇ ਸਲੰਮ ਖੇਤਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ

ਸਕੀਮ ਵਰਕਰਾਂ ਦੀ ਹੜਤਾਲ ਨੂੰ ਪੰਜਾਬ ’ਚ ਮਿਲਿਆ ਲਾਮਿਸਾਲ ਹੁੰਗਾਰਾ : ਸੀਟੂ

ਅਕਾਲੀ ਦਲ ਸੰਯੁਕਤ ਵੱਲੋਂ ਨਵੀਂ ਪਾਰੀ ਦੀ ਸ਼ੁਰੂਆਤ

ਪਿੰਡ ਛਾਪਾ ’ਚ ਨੌਜਵਾਨ ਵੱਲੋਂ ਖ਼ੁਦਕੁਸ਼ੀ