Monday, September 28, 2020 ePaper Magazine
BREAKING NEWS
ਆਰਬੀਆਈ ਨੇ 29 ਸਤੰਬਰ ਤੋਂ ਹੋਣ ਵਾਲੀ ਐਮਪੀਸੀ ਦੀ ਬੈਠਕ ਕੀਤੀ ਮੁਲਤਵੀ ਕੋਰੋਨਾ ਵੈਕਸੀਨ ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਹੋਵੇਗੀ ਮੁਹਇਆ : ਡਾ. ਹਰਸ਼ਵਰਧਨਲੀਬੀਆ 'ਚ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਅੰਤਰਰਾਸ਼ਟਰੀ ਯਤਨਾਂ ਦਾ ਭਾਰਤ ਨੇ ਕੀਤਾ ਸਵਾਗਤ 91 ਸਾਲ ਦੀ ਹੋਈ ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ, ਉਨ੍ਹਾਂ ਦੀ ਜਿੰਦਗੀ 'ਤੇ ਇਕ ਨਜਰ ਨਵੀਂ ਉਚਾਈਆਂ ਛੂਹ ਰਹੀ ਰਿਲਾਇੰਸ, ਸਸਤਾ ਐਂਡਰਾਇਡ ਸਮਾਰਟਫੋਨ ਲਿਆਉਣ ਦੀ ਤਿਆਰੀਕੁਸ਼ੀਨਗਰ ਏਅਰਪੋਰਟ 'ਤੇ 8 ਅਕਤੂਬਰ ਨੂੰ ਲੈਂਡ ਕਰੇਗੀ ਸ਼੍ਰੀਲਕਾ ਦੀ ਬੋਇੰਗ-737ਅਨੰਤਨਾਗ ਮੁਕਾਬਲੇ 'ਚ ਜਖਮੀ ਨੌਜਵਾਨ ਦੀ ਹਸਪਤਾਲ 'ਚ ਮੌਤ ਡਾਟਰਜ਼ ਡੇਅ 'ਤੇ ਕਸ਼ਮੀਰ ਦੀਆਂ ਬੇਟੀਆਂ ਲਈ ਮਹਿਲਾਂ ਫੁੱਟਬਾਲ ਟੀਮ, ਰੀਅਲ ਕਸ਼ਮੀਰ ਨੇ ਟੀਮ ਗਠਨ ਦਾ ਕੀਤਾ ਐਲਾਨ ਤੇਵਤੀਆ ਦੇ ਪੰਜ ਛੱਕਿਆ ਨੇ ਸਾਨੂੰ ਮੈਚ 'ਚ ਕਰਵਾਈ ਵਾਪਸੀ : ਸਟੀਵ ਸਮਿਥਪ੍ਰੇਮੀ ਨੇ ਵਿਆਹੁਤਾ ਦੀ ਹੱਤਿਆ ਕਰਕੇ ਲਾ਼ਸ਼ ਬੋਰੀ 'ਚ ਪਾ ਕੇ ਸੁੱਟੀ, ਜਾਂਚ 'ਚ ਜੁਟੀ ਪੁਲਿਸ

ਖੇਡਾਂ

ਅਨੰਨਿਆ ‘ਤੇ ਅਨੂੰ ਨੇ ਜਿੱਤੀ ਬੈਡਮਿੰਟਨ ਪ੍ਰਤੀਯੋਗਤਾ

September 13, 2020 06:08 PM
- ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵੇ ਹਰ ਵਰਗ : ਚੌਧਰੀ 
 
ਚੰਡੀਗੜ੍ਹ,13 ਸਤੰਬਰ (ਏਜੰਸੀ) : ਫਿੱਟ ਇੰਡੀਆ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਆਸਥਾ ਸਿਟੀ ਵਿੱਚ ਐਤਵਾਰ ਨੂੰ ਵੱਖੋ-ਵੱਖ ਉਮਰ ਵਰਗ ਦੇ ਲੋਕਾਂ ਲਈ ਬੈਡਮਿੰਟਨ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਐਡਵੋਕੇਟ ਵਿਨੈ ਕੁਮਾਰ ਨੂੰ ਗੈਸ਼ਟ ਆਫ ਆੱਨਰ ਵਜੋਂ ਭਾਗ ਲਿਆ। 
 
ਬੈਡਮਿੰਟਨ ਪ੍ਰਤੀਯੋਗਤਾ ਦੇ ਆਰਗੇਨਾਈਜ਼ਰ ਸੰਜੀਵ ਡੋਗਰਾ, ਅਜੈ ਸਿੰਘ ਅਤੇ ਰਵੀ ਨੇ ਦੱਸਿਆ ਕਿ ਇਸ ਆਯੋਜਨ ਦਾ ਮੁੱਖ ਮੰਤਵ ਵੱਖ-ਵੱਖ ਥਾਵਾਂ ਤੋਂ ਇਥੇ ਆਕੇ ਵੱਸੇ ਹੋਏ ਲੋਕਾਂ ਵਿੱਚ ਆਪਸੀ ਭਾਈਚਾਰਾ ਕਾਇਮ ਕਰਦੇ ਹੋਏ ਖੇਡਾਂ ਨੂੰ ਉਤਸਾਹਿਤ ਕਰਨਾ ਹੈ। ਭਵਿੱਖ ਵਿੱਚ ਇਸ ਤਰਾਂ ਦੇ ਪ੍ਰੋਗਰਾਮ ਦਾ ਆਯੋਜਨ ਵੱਡੇ ਪੱਧਰ ਤੇ ਕੀਤਾ ਜਾਵੇਗਾ। ਇਸ ਮੌਕੇ ਤੇ ਮਹਿਲਾ ਵਰਗ ਦੀ ਪ੍ਰਤੀਯੋਗਤਾ ਵਿੱਚ ਅਨੰਨਿਆ ਅਤੇ ਅਨੂੰ, ਛੋਟੇ ਬਚਿੱਆਂ ਦੇ ਵਰਗ ਵਿੱਚ ਆਰਵ ਅਤੇ ਖਨਕ, ਪੁਰਸ਼ਾਂ ਦੇ ਮੁਕਾਬਲੇ ਵਿੱਚ ਜਸਵਿੰਦਰ ਅਤੇ ਰਾਮਸ਼ਰਨ ਦੀ ਟੀਮ ਨੇ ਬਾਜੀ ਮਾਰੀ। ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਖੇਡਾਂ ਸ਼ੁਰੂ ਤੋਂ ਹੀ ਸਾਡੇ ਜੀਵਨ ਦਾ ਮੁੱਖ ਹਿੱਸਾ ਰਹੀਆਂ ਹਨ। ਇਸ ਤਰਾਂ ਦੇ ਆਯੋਜਨ ਨਾ ਕੇਵਲ ਸ਼ਰੀਰਕ ਤੌਰ ਤੇ ਸਾਨੂੰ ਤੰਦਰੁਸਤ ਰੱਖਦੇ ਹਨ ਸਗੋਂ ਆਪਸੀ ਭਾਈਚਾਰਕ ਸਾਂਝ ਨੂੰ ਵੀ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੁਆਂਇਟ ਐਕਸ਼ਨ ਕਮੇਟੀ ਵਲੋਂ ਇਸ ਤਰਾਂ ਨਾਲ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਤਾਂ ਜੋ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਮਿਲ ਸਕੇ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਡਾਟਰਜ਼ ਡੇਅ 'ਤੇ ਕਸ਼ਮੀਰ ਦੀਆਂ ਬੇਟੀਆਂ ਲਈ ਮਹਿਲਾਂ ਫੁੱਟਬਾਲ ਟੀਮ, ਰੀਅਲ ਕਸ਼ਮੀਰ ਨੇ ਟੀਮ ਗਠਨ ਦਾ ਕੀਤਾ ਐਲਾਨ

ਤੇਵਤੀਆ ਦੇ ਪੰਜ ਛੱਕਿਆ ਨੇ ਸਾਨੂੰ ਮੈਚ 'ਚ ਕਰਵਾਈ ਵਾਪਸੀ : ਸਟੀਵ ਸਮਿਥ

ਆਈਪੀਐਲ: ਕੇਕੇਆਰ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ, ਟੀਮ ਦੀ ਜਿੱਤ ਤੇ ਸ਼ਾਹਰੁਖ ਖਾਨ ਨੇ ਟਵੀਟ ਕਰਕੇ ਜਤਾਈ ਖੁਸ਼ੀ

ਗੁਰਪ੍ਰੀਤ ਸਿੰਘ ਸੰਧੂ ਨੂੰ ਚੁਣਿਆ ਗਿਆ 'ਐਆਈਐਫਐਫ ਮੈਨਸ ਫੁਟਬਾਲਰ ਆਫ ਦ ਈਅਰ'

ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜਬਾਨੀ ਲਈ ਵਚਨਬੱਧ ਹੈ ਜਾਪਾਨ : ਯੋਸ਼ਿਹਿਦੇ ਸੁਗਾ

ਯੁਵਰਾਜ ਬਣੇ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਬ੍ਰਾਂਡ ਅੰਬੈਸਡਰ

ਆਈਪੀਐਲ : ਓਵਰ ਰੇਟ ਹੌਲੀ ਹੋਣ ਕਾਰਨ ਆਰ.ਸੀ.ਬੀ. ਦੇ ਕਪਤਾਨ ਕੋਹਲੀ 'ਤੇ ਲੱਗਿਆ 12 ਲੱਖ ਰੁਪਏ ਦਾ ਜ਼ੁਰਮਾਨਾ

ਰੋਹਿਤ ਸ਼ਰਮਾ ਨੇ ਕੇਐਲ ਰਾਹੁਲ ਦੀ ਕੀਤੀ ਤਾਰੀਫ, ਕਿਹਾ - ਬੇਹਤਰੀਨ ਪਾਰੀ

ਮੁੜ ਟੱਲ ਸਕਦਾ ਹੈ ਮਹਿਲਾ ਅੰਡਰ-17 ਫੀਫਾ ਵਰਲਡ ਕੱਪ, ਅਗਲੇ ਸਾਲ ਭਾਰਤ 'ਚ ਹੋਣਾ ਹੈ ਇਹ ਗਲੋਬਲ ਟੂਰਨਾਮੈਂਟ

ਰੋਹਿਤ ਦਿੰਦੇ ਹਨ ਪੂਰੀ ਆਜ਼ਾਦੀ, ਉਨ੍ਹਾਂ ਦੀ ਕਪਤਾਨੀ 'ਚ ਵਧਿਆ ਆਤਮਵਿਸ਼ਵਾਸ : ਬੁਮਰਾਹ