Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਦੇਸ਼

ਪਿਆਜ਼ ਦੀਆਂ ਕੀਮਤਾਂ ਫਿਰ ਕੱਢਣ ਲੱਗੀਆਂ ਲੋਕਾਂ ਦੇ ਹੰਝੂ

September 15, 2020 08:55 PM

ਏਜੰਸੀਆਂ
ਨਵੀਂ ਦਿੱਲੀ/16 ਸਤੰਬਰ :  ਇਕ ਮਹੀਨੇ 'ਚ ਪਿਆਜ਼ ਦੀਆਂ ਕੀਮਤਾਂ 'ਚ ਤਿੰਨ ਗੁਣਾ ਵਾਧਾ ਹੋਣ ਦੀ ਵਜ੍ਹਾ ਕਾਰਨ ਕੇਂਦਰ ਸਰਕਾਰ ਨੇ ਸੋਮਵਾਰ ਤੋਂ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਹੈ । ਦੱਖਣੀ ਭਾਰਤ ਦੇ ਸੂਬਿਆਂ 'ਚ ਜ਼ਿਆਦਾ ਬਾਰਿਸ਼ ਦੀ ਵਜ੍ਹਾ ਕਾਰਨ ਪਿਆਜ਼ ਦੀ ਫਸਲ ਨੂੰ ਹੋਏ ਨੁਕਸਾਨ ਦੀ ਵਜ੍ਹਾ ਕਾਰਨ ਇਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ।
ਅਗਸਤ ਦੇ ਦੂਜੇ ਹਫ਼ਤਿਆਂ ਤੋਂ ਪਿਆਜ਼ ਦੀ ਕੀਮਤ ਵਧਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਹਾਲੇ ਵੀ ਜਾਰੀ ਹੈ । ਦੁਨੀਆ 'ਚ ਪਿਆਜ਼ ਦੀ ਸਭ ਤੋਂ ਜ਼ਿਆਦਾ ਖੇਤੀ ਭਾਰਤ  'ਚ ਕੀਤੀ ਜਾਂਦੀ ਹੈ ਤੇ ਮਲੇਸ਼ੀਆ, ਸ੍ਰੀਲੰਕਾ, ਬੰਗਲਾਦੇਸ਼ ਤੇ ਨੇਪਾਲ ਵਰਗੇ ਦੇਸ਼ ਇਸ ਲਈ ਭਾਰਤ 'ਤੇ ਨਿਰਭਰ ਰਹਿੰਦੇ ਹਨ । ਦੇਸ਼ 'ਚ ਪਿਆਜ਼ ਦੀ ਸਭ ਤੋਂ ਵੱਡੀ ਮੰਡੀ ਮਹਾਰਾਸ਼ਟਰ ਦੇ ਲਾਸਲਗਾਓ 'ਚ ਪਿਆਜ਼ ਦਾ ਥੋਕ ਭਾਅ 30000 ਰੁਪਏ ਪ੍ਰਤੀ ਟਨ ਪਹੁੰਚ ਗਿਆ ਹੈ ਜੋ ਇਕ ਮਹੀਨੇ ਲਗਪਗ ਤਿੰਨ ਗੁਣਾ ਵੱਧ ਗਿਆ ਹੈ । ਪਿਆਜ਼ ਇਕ ਮਹੀਨੇ ਪਹਿਲਾਂ ਤੱਕ ਰੀਟੇਲ 'ਚੋਂ 15 ਤੋਂ 20 ਰੁਪੇ ਕਿਲੋ ਰੁਪਏ ਵਿਕ ਰਿਹਾ ਸੀ ਜੋ ਇਸ ਸਮੇਂ 35 ਤੋਂ 45 ਰੁਪਏ ਪ੍ਰਤੀ ਕਿਲੋ ਪਹੁੰਚ ਚੁੱਕਾ ਹੈ । ਫ਼ਸਲ ਖਰਾਬ ਹੋਣ ਤੇ ਘੱਟ ਫ਼ਸਲ ਹੋਣ ਦੀ ਵਜ੍ਹਾ ਕਾਰਨ ਭਵਿੱਖ 'ਚ ਤਾਂ ਪਿਆਜ਼ ਦੀ ਕੀਮਤ ਘੱਟ ਨਜ਼ਰ ਹੁੰਦੀ ਹੋਈ ਨਹੀਂ ਆ ਰਹੀ । ਪਿਆਜ਼ ਦਾ ਉਤਪਾਦਨ ਪ੍ਰਮੁੱਖ ਰੂਪ ਨਾਲ 6 ਸੂਬਿਆਂ 'ਚ ਹੁੰਦਾ ਹੈ । 50 ਫੀਸਦੀ ਪਿਆਜ਼ ਤਾਂ ਭਾਰਤ ਦੀਆਂ 10 ਮੰਡੀਆਂ ਤੋਂ ਆਉਂਦਾ ਹੈ ਇਨ੍ਹਾਂ 'ਚੋਂ 6 ਤਾਂ ਮਹਾਰਾਸ਼ਟਰ ਤੇ ਕਰਨਾਟਕ 'ਚ ਹਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ

ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰ

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲਵੇ ਟਰੈਕ 'ਤੇ ਲੱਗਾ ਪੱਕਾ ਮੋਰਚਾ ਦੇ 7ਵੇਂ ਦਿਨ ਵਿਚ ਸ਼ਾਮਲ

ਹੁਣ ਬ੍ਰਹਮੋਸ ਮਿਜ਼ਾਈਲ 400 ਕਿ.ਮੀ. ਤੱਕ ਦੁਸ਼ਮਣ ਨੂੰ ਕਰੇਗੀ ਤਬਾਹ

ਐਮਨੇਸਟੀ ਇੰਟਰਨੈਸ਼ਨਲ ਨੂੰ ਵਿਦੇਸ਼ਾਂ ਤੋਂ ਪੈਸੇ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ : ਕੇਂਦਰੀ ਗ੍ਰਹਿ ਮੰਤਰਾਲਾ

ਕਸ਼ਮੀਰ : ਸੀਵਰੇਜ਼ ਦੀ ਸਫ਼ਾਈ ਦੌਰਾਨ 4 ਵਿਅਕਤੀਆਂ ਦੀ ਦਮ ਘੁਟਣ ਨਾਲ ਮੌਤ

ਜਗਨਨਾਥ ਮੰਦਰ ਦੇ 351 ਸੇਵਾਦਾਰ ਤੇ 53 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

ਹੁਣ ਰੇਲ ਯਾਤਰਾ ਹੋਵੇਗੀ ਮਹਿੰਗੀ

ਮਹਿਬੂਬਾ ਮੁਫਤੀ ਦੀ ਕੈਦ ਕਦੋਂ ਤੱਕ : ਸੁਪਰੀਮ ਕੋਰਟ

ਉੱਤਰੀ ਸਰਹੱਦਾਂ 'ਤੇ ਨਾ ਤਾਂ ਯੁੱਧ ਹੈ ਅਤੇ ਨਾ ਹੀ ਸ਼ਾਂਤੀ : ਹਵਾਈ ਸੈਨਾ ਮੁਖੀ