Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਦੇਸ਼

ਝਾਰਖੰਡ : ਭੜਕੀ ਭੀੜ ਨੇ ਔਰਤ ਸਮੇਤ 3 ਜਣਿਆਂ ਨੂੰ ਕੁੱਟ-ਕੁੱਟ ਕੇ ਮਾਰਿਆ

September 15, 2020 09:26 PM

ਏਜੰਸੀਆਂ
ਗੁਮਲਾ/15 ਸਤੰਬਰ : ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਡੇਰੰਗਡੀਹ ਪਿੰਡ ਵਿਚ ਸੋਮਵਾਰ ਰਾਤ ਭੜਕੀ ਭੀੜ ਨੇ ਔਰਤ ਸਮੇਤ ਤਿੰਨ ਲੋਕਾਂ ਨੂੰ ਸੋਟੀਆਂ ਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ । ਮ੍ਰਿਤਕਾਂ 'ਚ ਨੀਲਮ ਕੁਜੂਰ ਅਤੇ ਦੋ ਮਰਦ ਸ਼ਾਮਲ ਹਨ । ਦੋਵਾਂ ਮਰਦਾਂ ਦੀ ਸ਼ਨਾਖਤ ਨਹੀਂ ਹੋ ਸਕੀ ਹੈ ।
ਦੋਸ਼ ਹੈ ਕਿ ਔਰਤ ਦਾ ਦੋਵਾਂ ਮਰਦਾਂ ਨਾਲ ਪ੍ਰਰੇਮ ਸਬੰਧ ਸੀ । ਔਰਤ ਨੇ ਕਥਿਤ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਪਤੀ 45 ਸਾਲਾ ਦੇ ਮਰੀਆਨੁਸ ਕੁਜੂਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ । ਇਸੇ ਤੋਂ ਪਿੰਡ ਵਾਸੀ ਗੁੱਸੇ ਵਿਚ ਸਨ । ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ । ਪੁਲਿਸ ਨੇ ਜੰਗਲ ਤੋਂ ਇਕ ਮੋਪੇਡ ਬਰਾਮਦ ਕੀਤੀ ਹੈ । ਐੱਸਪੀ ਐੱਚ ਪੀ ਜਰਨਾਦਨਨ, ਚੈਨਪੁਰ ਦੇ ਐੱਸਡੀਪੀਓ ਕੁਲਦੀਪ ਕੁਮਾਰ ਅਤੇ ਗੁਮਲਾ ਦੇ ਐੱਸਡੀਪੀਓ ਮਨੀਸ਼ ਚੰਦਰ ਲਾਲ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ।
ਦੱਸਿਆ ਗਿਆ ਕਿ ਮਰੀਆਨੁਸ ਕੁਜੂਰ ਗੁਰੂਕੁਲ (ਰਾਜ ਸਰਕਾਰ ਵੱਲੋਂ ਸੰਚਾਲਿਤ ਰੁਜ਼ਗਾਰ ਮੁਖੀ ਸਿਖਲਾਈ ਕੇਂਦਰ) ਤੋਂ ਸਿਖਲਾਈ ਪ੍ਰਾਪਤ ਕਰਨ ਪਿੱਛੋਂ ਪੁਣੇ ਵਿਚ  ਕੰਮ ਕਰਦਾ ਸੀ । ਲਗਭਗ ਇੱਕ ਸਾਲ ਪਹਿਲੇ ਉਹ ਘਰ ਪਰਤਿਆ ਸੀ । ਇਕ ਦਿਨ ਉਸ ਨੇ ਪਤਨੀ ਨੂੰ ਕੁਝ ਲੋਕਾਂ ਨਾਲ ਰੰਗੇ ਹੱਥੀਂ ਫੜ ਲਿਆ ਸੀ । ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਝਗੜਾ ਹੁੰਦਾ ਸੀ । ਦੱਸਿਆ ਜਾਂਦਾ ਹੈ ਕਿ ਘਟਨਾ ਦੇ ਦਿਨ ਨੀਲਮ ਕੁਜੂਰ ਨੇ ਹੀ ਦੋਵਾਂ ਪ੍ਰੇਮੀਆਂ ਨੂੰ ਬੁਲਾਇਆ ਸੀ । ਦੋਵਾਂ ਨੇ ਸ਼ਰਾਬ ਵੀ ਪੀਤੀ ਸੀ । ਇਸ ਪਿੱਛੋਂ ਔਰਤ ਸਮੇਤ ਤਿੰਨਾਂ ਨੇ ਮਿਲ ਕੇ ਮਰੀਆਨੁਸ ਕੁਜੂਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ । ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਔਰਤ ਦੋਵਾਂ ਨਾਲ ਉਲਝ ਪਈ । ਹੰਗਾਮਾ ਸੁਣ ਕੇ ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਇਕੱਠੇ ਹੋ ਗਏ । ਇਸ ਪਿੱਛੋਂ ਭੜਕੀ ਭੀੜ ਨੇ ਤਿੰਨਾਂ ਨੂੰ ਮਾਰ ਦਿੱਤਾ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ

ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰ

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲਵੇ ਟਰੈਕ 'ਤੇ ਲੱਗਾ ਪੱਕਾ ਮੋਰਚਾ ਦੇ 7ਵੇਂ ਦਿਨ ਵਿਚ ਸ਼ਾਮਲ

ਹੁਣ ਬ੍ਰਹਮੋਸ ਮਿਜ਼ਾਈਲ 400 ਕਿ.ਮੀ. ਤੱਕ ਦੁਸ਼ਮਣ ਨੂੰ ਕਰੇਗੀ ਤਬਾਹ

ਐਮਨੇਸਟੀ ਇੰਟਰਨੈਸ਼ਨਲ ਨੂੰ ਵਿਦੇਸ਼ਾਂ ਤੋਂ ਪੈਸੇ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ : ਕੇਂਦਰੀ ਗ੍ਰਹਿ ਮੰਤਰਾਲਾ

ਕਸ਼ਮੀਰ : ਸੀਵਰੇਜ਼ ਦੀ ਸਫ਼ਾਈ ਦੌਰਾਨ 4 ਵਿਅਕਤੀਆਂ ਦੀ ਦਮ ਘੁਟਣ ਨਾਲ ਮੌਤ

ਜਗਨਨਾਥ ਮੰਦਰ ਦੇ 351 ਸੇਵਾਦਾਰ ਤੇ 53 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

ਹੁਣ ਰੇਲ ਯਾਤਰਾ ਹੋਵੇਗੀ ਮਹਿੰਗੀ

ਮਹਿਬੂਬਾ ਮੁਫਤੀ ਦੀ ਕੈਦ ਕਦੋਂ ਤੱਕ : ਸੁਪਰੀਮ ਕੋਰਟ

ਉੱਤਰੀ ਸਰਹੱਦਾਂ 'ਤੇ ਨਾ ਤਾਂ ਯੁੱਧ ਹੈ ਅਤੇ ਨਾ ਹੀ ਸ਼ਾਂਤੀ : ਹਵਾਈ ਸੈਨਾ ਮੁਖੀ