BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਪੰਜਾਬ

ਜਸਵਿੰਦਰ ਸੰਧੂ ਮਾਸਟਰਜ਼ ਗੇਮਜ਼ ਫੈਡਰੇਸ਼ਨ ਪੰਜਾਬ ਦੇ ਉਪ ਪ੍ਰਧਾਨ ਚੁਣੇ ਗਏ

May 06, 2022 11:40 AM

- ਚਰਨਜੀਤ ਸਿੰਘ ਤੇ ਸੁਧੀਰ ਕੁਮਾਰ ਬਣੇ ਸਟੇਟ ਕੋਆਰਡੀਨੇਟਰ

ਰਿੰਕੂ ਮਲਹੋਤਰਾ
ਕੋਟਕਪੂਰਾ/5 ਮਈ : ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ ਤੇ ਖਿਡਾਰੀ ਕਦੇ ਵੀ ਬੁੱਢਾ ਨਹੀਂ ਹੁੰਦਾ। ਏਸੇ ਲੜੀ ਤਹਿਤ ਪੰਜਾਬ ਅੰਦਰ ਮਾਸਟਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ,ਮਾਸਟਰ ਗੇਮਜ਼ ਫੈਡਰੇਸ਼ਨ ਪੰਜਾਬ ਦੀ ਨਵੀਂ ਬਾਡੀ ਦਾ ਗਠਨ ਕਰਨ ਲਈ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਜਿਲ੍ਹਿਆਂ ਦੇ ਖੇਡ ਪ੍ਰੇਮੀਆਂ ਨੇ ਹਿੱਸਾ ਲਿਆ।
ਨੈਸ਼ਨਲ ਅਵਾਰਡੀ ਗੁਰਨਾਮ ਸਿੱਧੂ ਅਤੇ ਅੰਤਰਰਾਸ਼ਟਰੀ ਖਿਡਾਰੀ ਈਸ਼ਵਰ ਸ਼ਰਮਾਂ ਨੇ ਕਮੇਟੀ ਲਈ ਨਾਵਾਂ ਦੀ ਤਜ਼ਵੀਜ ਪੇਸ਼ ਕੀਤੀ ਅਤੇ ਹਾਊਸ ਵੱਲੋਂ ਸਰਬਸੰਮਤੀ ਨਾਲ ਇਸ ਤਜ਼ਵੀਜ ਨੂੰ ਪਾਸ ਕੀਤਾ ਗਿਆ। ਚੁਣੀ ਗਈ ਬਾਡੀ ’ਚ ਗੁਰਪਰਵੇਜ਼ ਸਿੰਘ ਸੰਧੂ ਸ਼ੈਲੇਨੂੰ ਪੰਜ਼ਾਬ ਪ੍ਰਧਾਨ, ਜਸਵਿੰਦਰ ਸੰਧੂ (ਫਰੀਦਕੋਟ) ਅਤੇ ਬੀ.ਪੀ.ਈ.ਓ ਭੁਪਿੰਦਰ ਸਿੰਘ ਜੋਸਨ ਉਪ ਪ੍ਰਧਾਨ, ਅਮਰੀਕ ਸੰਧੂ (ਮੋਗਾ) ਜਨਰਲ ਸਕੱਤਰ,ਏਸ਼ੀਅਨ ਐਥਲੀਟ ਪ੍ਰਗਟ ਸਿੰਘ ਜੁਆਇੰਟ ਸਕੱਤਰ, ਡਾਕਟਰ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧੂ ਮੁੱਖ ਸਲਾਹਕਾਰ,ਗੋਲਡ ਮੈਡਲਿਸਟ ਈਸ਼ਵਰ ਸ਼ਰਮਾਂ ਸਟੇਟ ਕੋਆਡੀਨੇਟਰ, ਅਮਰੀਕ ਸਿੱਧੂ ਜੁਆਇੰਟ ਕੋਆਡੀਨੇਟਰ, ਅੰਗਰੇਜ ਸਿੰਘ ਮਮਦੋਟ ਸਪੋਕਸਮੈਨ, ਜਸਪਾਲ ਜੋਸਨ ਮੀਡੀਆ ਇੰਚਾਰਜ, ਰਾਕੇਸ਼ ਕਪੂਰ ਦਫਤਰ ਸਕੱਤਰ ਚੁਣੇ ਗਏ।
ਇਸ ਮੌਕੇ ਵੱਖ ਵੱਖ ਖੇਡਾਂ ਲਈ ਸਟੇਟ ਕੋਆਡੀਨੇਟਰ ਵੀ ਸਥਾਪਿਤ ਕੀਤੇ ਗਏ ਜਿਸ ਵਿੱਚ ਸੁਧੀਰ ਸ਼ਰਮਾਂ ਨੂੰ ਬੈਡਮਿੰਟਨ, ਚਰਨਜੀਤ ਸਿੰਘ ਨੂੰ ਕੁਸ਼ਤੀ, ਜਸਪ੍ਰੀਤ ਬਾਬਾ ਤੇ ਗੁਰਬਚਨ ਭੁੱਲਰ ਨੂੰ ਹਾਕੀ, ਰੋਹਿਤ ਸ਼ਰਮਾ ਨੂੰ ਟੇਬਲ ਟੈਨਿਸ, ਹਰਪ੍ਰੀਤ ਭੁੱਲਰ ਨੂੰ ਤੈਰਾਕੀ, ਸਰਬਜੀਤ ਸਿੰਘ ਤੇ ਮੈਡਮ ਅਵਤਾਰ ਕੌਰ ਨੂੰ ਕਬੱਡੀ,ਸੋਹਣ ਸਿੰਘ ਸੋਢੀ ਨੂੰ ਸਾਈਕਲਿੰਗ,ਭੁਪਿੰਦਰ ਸਿੰਘ ਨੂੰ ਤੀਰ ਅੰਦਾਜ਼ੀ ਗਣੇਸ਼ਦਾਸ ਸ਼ਕਤੀ ਸਿੰਘ ਤੇ ਜਗਸੀਰ ਸਿੰਘ ਪੁਰੀ (ਮੁਕਤਸਰ) ਨੂੰ ਬਾਸਕਿਟਬਾਲ, ਹਰਬਿੰਦਰ ਸਿੰਘ ਨੂੰ ਸ਼ੂਟਿੰਗ, ਅਮਨਦੀਪ ਅਜ਼ਾਦ ਸਿੰਘ ਨੂੰ ਫੁੱਟਬਾਲ ਕੋਆਡੀਨੇਟਰ ਲਾਇਆ ਗਿਆ। ਪ੍ਰਧਾਨ ਸ਼ੈਲੇ ਸੰਧੂ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਕੇਰਲਾ ਵਿਖੇ ਹੋ ਰਹੀਆਂ ਮਾਸਟਰਜ਼ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਵਧ ਚੜ ਕੇ ਹਿੱਸਾ ਲੈਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਅਤੇ ਐਸਡੀਐਨ ਟਰੱਸਟ, ਬੈਂਗਲੁਰੂ ਨੇ ਐਮ.ਓ.ਯੂ. ਤੇ ਹਸਤਾਖਰ ਕੀਤੇ

ਐਸਡੀਐਮ ਜੈਤੋ ਤੋਂ ਛੱਪੜ ਦੀ ਸਫਾਈ ਤੇ ਚਾਰ-ਦਿਵਾਰੀ ਕਰਨ ਦੀ ਕੀਤੀ ਮੰਗ

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਮਾਂ ਵੱਲੋਂ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ’ਤੇ ਪੁੱਤਰ ਨਾਲ ਵਿਤਕਰਾ ਕਰਨ ਦੇ ਦੋਸ਼

ਤੇਜ਼ ਰਫ਼ਤਾਰ ਬੱਸ ਨੇ ਪੈਦਲ ਜਾ ਰਹੇ ਸ਼ਰਧਾਲੂ ਦਰੜੇ, ਇੱਕ ਦੀ ਮੌਤ, 2 ਜ਼ਖ਼ਮੀ

ਮੀਂਹ ਨੇ ਵਿਗਾੜੀ ਮੋਰਿੰਡਾ ਸ਼ਹਿਰ ਦੀ ਹਾਲਤ

ਕਿਸਾਨੀ ਜੁੱਸੇ ਕਾਰਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ’ਤੇ ਨਹੀਂ ਹੋ ਸਕੀ ਕਬਜ਼ਾ ਕਾਰਵਾਈ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਇਲਾਕੇ ਦੇ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਕੀਤਾ ਇਨਕਾਰ

‘ਇਕ ਸੁਨੇਹਾ’ ਗੀਤ ਦੇ ਪੋਸਟਰ ਦੀ ਹੋਈ ਘੁੰਢ ਚੁਕਾਈ

ਮੀਂਹ ਪੈਂਦੇ ਸਾਰ ਹੀ ਟੋਭੇ ਦਾ ਰੂਪ ਧਾਰ ਲੈਂਦਾ ਹੈ ਸਰਹਿੰਦ ਮੰਡੀ ਦਾ ਮੇਨ ਬਾਜ਼ਾਰ

ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਪੂਰਿਆ ਜਾ ਰਿਹੈ ਮਲਕਸਰ ਛੱਪੜ