BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਚੰਡੀਗੜ੍ਹ

ਪੀ.ਐਸ.ਆਈ.ਸੀ. ਐਸੋਸੀਏਸ਼ਨ ਵੱਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਮੁਜ਼ਾਹਰਾ ਜਾਰੀ

May 06, 2022 12:24 PM

ਪੱਤਰ ਪ੍ਰਰੇਕ
ਚੰਡੀਗੜ੍ਹ/5 ਮਈ : ਉਦਯੋਗ ਭਵਨ ਸੈਕਟਰ 17 ਚੰਡੀਗੜ੍ਹ ਵਿਖੇ ਪੀ.ਐਸ.ਆਈ.ਸੀ. ਸਟਾਫ ਐਸੋਸ਼ੀਏਸ਼ਨ ਨੇ ਗਰਾਉਂਡ ਫਲੋਰ ਤੇ ਮੈਨੇਜਮੈਂਟ ਖਿਲਾਫ ਲਗਾਤਾਰ 8 ਵੇਂ ਦਿਨ ਰੋਸ ਮੁਜਾਹਰਾ ਕੀਤਾ ਗਿਆ। ਦੁਪਹਿਰ ਸਮੇਂ ਤਕਰੀਬ ਅੱਧਾ ਘੰਟਾ ਪੀ.ਐਸ.ਆਈ.ਈ.ਸੀ ਮੈਨੇਜਮੈਂਟ ਖਿਲਾਫ ਨਆਰੇਬਾਜੀ ਕੀਤੀ ਗਈ। ਨਿਗਮ ਵਿੱਚ ਰੱਖੇ ਜਾ ਰਹੇ ਵਾਧੂ ਕੰਨਸਲਟੈਂਟ ਦੀ ਭਰਤੀ ਦਾ ਵਿਰੋਧ ਕੀਤਾ ਗਿਆ। ਇਸ ਤੋਂ ਇਲਾਵਾ 6ਵੇਂ ਪੇ ਕਮਿਸ਼ਨ ਮੁਲਾਜਮਾਂ ਨੂੰ ਨਾ ਲਗਣ ਤੇ ਭਾਰੀ ਰੋਸ ਪਾ ਜਾ ਰਿਹਾ ਹੈ। ਨਿਗਮ ਵਿੱਚ ਕੰਮ ਕਰਦੇ ਕੰਨਟਰੈਕਟ ਅਤੇ ਆਊਟ ਸੌਰਸਿੰਗ ਤੇ ਕੰਮ ਕਰਦੇ ਸਾਰੇ ਮੁਲਾਜਮਾਂ ਦਾ ਈ.ਪੀ. ਐਫ ਕੱਟਣਾ, ਮੈਡੀਕਲ ਦੀ ਸੁਵਿਧਾ ਦੇਣਾ, ਕਾਰਪੋਰੇਸ਼ਨ ਦੇ ਮੁਲਾਜਮਾਂ ਨੂੰ ਪੈਨਸ਼ਨ ਦਾ ਪ੍ਰਬੰਧ ਕਰਨਾ, ਸੇਵਾ ਮੁਕਤੀ ਤੋਂ ਬਾਅਦ ਮੈਡੀਕਲ ਦੀ ਸਹੂਲਤ ਅਤੇ ਇਹਨਾਂ ਅਦਾਰਿਆਂ ਵਿੱਚ ਸਿੱਧੀ ਭਰਤੀ ਦੀ ਮੁੱਖ ਮੰਗਾਂ ਬਾਰੇ ਬੁਲਾਰਿਆ ਨੇ ਮੈਨਜਮੈਂਟ ਖਿਲਾਫ ਭੜਾਸ ਕੱਢੀ। ਜਥੇਬੰਦੀ ਦੇ ਜਰਨਲ ਸਕੱਤਰ ਤਾਰਾ ਸਿੰਘ ਨੇ ਕਿਹਾ ਕਿ ਜਿਹਨਾ ਸਮਾਂ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਨ੍ਹਾ ਸਮਾਂ ਸੰਘਰਸ਼ ਜਾਰੀ ਰਹੇਗਾ।
ਇਸ ਮੀਟਿੰਗ ਵਿੱਚ ਜਥੇਬੰਦੀ ਦੇ ਆਗੂ ਜੁਗਿੰਦਰ ਰਾਣਾ, ਹਰਕੇਸ਼ ਰਾਣਾ, ਬਲਵੰਤ ਸਿੰਘ ਮਾਨਸਾ, ਸਵਰਨ ਸਿੰਘ, ਅਜੇ ਕੁਮਾਰ, ਰਣਦੀਪ ਸਿੰਘ ਸੁਨਾਮ, ਅੰਮ੍ਰਿਤਪਾਲ ਸਿੰਘ, ਰਣਯੋਧ ਸਿੰਘ ਮੰਡੀ ਗੋਬਿੰਦਗੜ੍ਹ, ਪ੍ਰਕਾਸ਼ ਮੋਹਾਲੀ, ਛੀਨਾ ਮੋਹਾਲੀ ਅਤੇ ਰਜਿੰਦਰ ਸਿੰਘ ਮੰਡੀਗੋਬਿੰਦਗੜ੍ਹ ਆਦਿ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਪੀਐਸਆਈਸੀ ਸਟਾਫ਼ ਐਸੋਸੀਏਸ਼ਨ ਵੱਲੋਂ ਮੈਨਜਮੈਂਟ ਖ਼ਿਲਾਫ਼ ਰੋਸ ਮੁਜ਼ਾਹਰਾ ਜਾਰੀ

ਵਿਵੇਕ ਲਾਲ ਪੀਜੀਆਈ ਦੇ ਡਾਇਰੈਕਟਰ ਨਿਯੁਕਤ

ਚੰਡੀਗੜ੍ਹ : 40 ਸਾਲ ਪੁਰਾਣੀ ਸਭ ਤੋਂ ਵੱਡੀ ਕਲੋਨੀ ’ਤੇ ਚੱਲਿਆ ਬੁਲਡੋਜ਼ਰ

ਕਾਮਨ ਕਾਡਰ ਮੁਲਾਜ਼ਮ ਯੂਨੀਅਨ ਵੱਲੋਂ ਪ੍ਰਸੋਨਲ ਵਿਭਾਗ ਨੂੰ ਮੰਗ-ਪੱਤਰ

ਮਾਮਲਾ ਕੋਠੀ ਦੀ ਖਰੀਦੋ-ਫਰੋਖਤ ਦਾ : ਹਾਈ ਕੋਰਟ ਵੱਲੋਂ ਸੁਮੇਧ ਸੈਣੀ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ

ਰੂਸ-ਯੂਕਰੇਨ ਜੰਗ ਲਈ ਅਮਰੀਕਾ ਜ਼ਿੰਮੇਵਾਰ : ਡਾ. ਸਵਰਾਜ ਸਿੰਘ

ਸਰਕਾਰਾਂ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਸੁਹਿਰਦ ਨਹੀਂ : ਐਡਵੋਕੇਟ ਮੁੰਜਾਲ

ਦਲਜੀਤ ਸਿੰਘ ਕਨੇਰ ਪੰਜਾਬ ਗੌਰਮਿੰਟ ਇੰਪਲਾਈਜ਼ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 39-ਸੀ ਦੇ ਮੁੜ ਪ੍ਰਧਾਨ ਬਣੇ

ਚੰਡੀਗੜ੍ਹ ’ਚ ਮਾਸਕ ਪਾਉਣਾ ਹੋਇਆ ਲਾਜ਼ਮੀ

ਸੈਂਟਰ ਫਾਰ ਰੀਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕਰਿਡ) ਨੂੰ ਬੰਦ ਕਰਵਾਉਣ ਦੀਆਂ ਕੋਝੀਆਂ ਚਾਲਾਂ ਨੂੰ ਰੋਕਿਆ ਜਾਵੇ: ਪ੍ਰੋ. ਰਣਜੀਤ ਬਾਜਵਾ