ਮਨੋਰੰਜਨ

ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦੇਹਾਂਤ

July 28, 2022 11:08 AM

ਏਜੰਸੀਆਂ
ਨਵੀਂ ਦਿੱਲੀ/27 ਜੁਲਾਈ : ਉੱਘੇ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦੇਹਾਂਤ ਹੋ ਗਿਆ। ਉਹ 63 ਸਾਲ ਦੇ ਸਨ।
ਜਾਣਕਾਰੀ ਅਨੁਸਾਰ ਗਾਇਕ ਸਫ਼ਰੀ ਨੂੰ ਦਿਲ ਦੀਆਂ ਬਿਮਾਰੀਆਂ ਕਾਰਨ ਅਪ੍ਰੈਲ 2022 ਵਿੱਚ ਵੁਲਵਰਹੈਂਪਟਨ (ਯੂਕੇ) ਦੇ ਨਿਊ ਕਰਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਤੀਸਰੀ ਬਾਈਪਾਸ ਸਰਜਰੀ ਤੋਂ ਬਾਅਦ ਗਾਇਕ ਕੋਮਾ ਵਿੱਚ ਚਲਾ ਗਿਆ। ਹਸਪਤਾਲ ਵਿਚ 86 ਦਿਨ ਬਿਤਾਉਣ ਤੋਂ ਬਾਅਦ ਸਫ਼ਰੀ ਨੂੰ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਠੀਕ ਹੋ ਰਹੇ ਸਨ ਪਰ 26 ਜੁਲਾਈ ਨੂੰ ਉਨ੍ਹਾਂ ਦੀ ਮੌਤ ਹੋ ਗਈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਜੈਲੀ ਦਾ 'ਜਾਨੇਮਨ-ਜਾਨੇਮਨ’ ਨਵਾਂ ਗੀਤ ਰਿਲੀਜ਼

ਮਿਸ ਯੂਨੀਵਰਸ ਹਰਨਾਜ਼ ਸੰਧੂ ਖ਼ਿਲਾਫ਼ ਫ਼ਿਲਮ ਨਿਰਮਾਤਾ ਉਪਾਸਨਾ ਸਿੰਘ ਅਦਾਲਤ ਪੁੱਜੀ

68ਵਾਂ ਕੌਮੀ ਫਿਲਮ ਇਨਾਮ ਸਮਾਰੋਹ : ਅਜੈ ਦੇਵਗਨ ਤੇ ਸੂਰਯਾ ਨੂੰ ਮਿਲਿਆ ਸਰਵੋਤਮ ਅਦਾਕਾਰ ਐਵਾਰਡ

ਜਿੰਮੀ ਸ਼ੇਰਗਿਲ ਅਤੇ ਦੇਵ ਖਰੌੜ ਦੀ ‘ਸ਼ਰੀਕ 2’ ਪਰਦੇ ’ਤੇ ਦਸਤਕ ਦੇਣ ਲਈ ਤਿਆਰ

ਪੰਜਾਬੀ ਫਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦਰਸ਼ਕਾਂ ਦੀ ਪਸੰਦ ਬਣੇਗੀ : ਜਗਤਾਰ ਸਿੰਘ

ਦਾੜ੍ਹੀ-ਮੁੱਛ ’ਤੇ ਕੁਮੈਂਟ ਕਰਕੇ ਫ਼ਸੀ ਕਾਮੇਡੀਅਨ ਭਾਰਤੀ ਸਿੰਘ, ਮੰਗਣੀ ਪਈ ਮਾਫ਼ੀ

ਗਾਇਕਾ ਆਂਚਲ ਕੌਰ ਦੇ ਭਜਨ ਨੂੰ ਭਰਵਾਂ ਹੁੰਗਾਰਾ

ਕਾਨ ਫ਼ਿਲਮ ਫੈਸਟੀਵਲ ’ਚ ਜਿਊਰੀ ਮੈਂਬਰ ਵਜੋਂ ਭਾਰਤ ਦੀ ਨੁਮਾਇੰਦਗੀ ਕਰੇਗੀ ਦੀਪਿਕਾ ਪਾਦੁਕੋਣ

ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ’ਚ ਮੌਤ