ਦੁਨੀਆ

ਯੂਜਰਜ਼ ਦੇ ਨਿੱਜੀ ਵੇਰਵਿਆਂ ਦੀ ਜਾਸੂਸੀ ਕਰਨ ਲਈ ਕਹਿ ਰਹੀਆਂ ਹਨ ਸਰਕਾਰਾਂ : ਟਵਿੱਟਰ

July 30, 2022 10:40 AM

ਏਜੰਸੀਆਂ
ਵਾਸ਼ਿੰਗਟਨ/29 ਜੁਲਾਈ : ਟਵਿੱਟਰ ਨੇ ਖੁਲਾਸਾ ਕੀਤਾ ਕਿ ਦੁਨੀਆ ਭਰ ਦੀਆਂ ਸਰਕਾਰਾਂ ਕੰਪਨੀ ਨੂੰ ਯੂਜਰ ਅਕਾਊਂਟਸ ਤੋਂ ਸਮੱਗਰੀ ਹਟਾਉਣ ਜਾਂ ਉਨ੍ਹਾਂ ਦੇ ਨਿੱਜੀ ਵੇਰਵਿਆਂ ਦੀ ਜਾਸੂਸੀ ਕਰਨ ਲਈ ਕਹਿ ਰਹੀਆਂ ਹਨ। ਸੋਸ਼ਲ ਮੀਡੀਆ ਕੰਪਨੀ ਨੇ ਨਵੀਂ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਉਸ ਨੇ ਪਿਛਲੇ ਸਾਲ ਛੇ ਮਹੀਨਿਆਂ ਦੀ ਮਿਆਦ ਵਿੱਚ ਸਥਾਨਕ, ਰਾਜ ਜਾਂ ਰਾਸ਼ਟਰੀ ਸਰਕਾਰਾਂ ਦੀਆਂ ਰਿਕਾਰਡ 60,000 ਕਾਨੂੰਨੀ ਮੰਗਾਂ ’ਤੇ ਕਾਰਵਾਈ ਕੀਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ