BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਹਰਿਆਣਾ

ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਜਾਂਚ ਬਾਅਦ ਨਤੀਜਾ ਸੋਧ ਦੇ ਨਵੇਂ ਪ੍ਰਮਾਣ ਪੱਤਰ ਬੋਰਡ ਤੋਂ ਦਸਤੀ ਲੈ ਸਕਦੇ ਹਨ ਵਿਦਿਆਰਥੀ

August 06, 2022 01:16 PM

ਪੀ.ਪੀ. ਵਰਮਾ
ਪੰਚਕੂਲਾ/5 ਅਗਸਤ : ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਸੰਚਾਲਿਤ ਸੀਨੀਅਰ ਸੈਕੇਂਡਰੀ (ਵਿਦਿਅਕ) ਪ੍ਰੀਖਿਆ ਮਾਰਚ-2022 ਦੇ ਪ੍ਰੀਖਿਆ ਨਤੀਜੇ ਦਾ ਐਲਾਨ ਬਾਅਦ ਜਿਨ੍ਹਾਂ ਪ੍ਰੀਖਿਆਰਥੀਆਂ ਦਾ ਮੁੜ ਮੁਲਾਂਕਨ ਤੇ ਮੁੜ ਜਾਂਚ ਬਾਅਦ ਨਤੀਜਾ ਸੋਧ ਹੋਇਆ ਹੈ, ਅਜਿਹੇ ਵਿਦਿਆਰਥੀ ਆਪਣਾ ਨਵਾਂ ਪ੍ਰਮਾਣ ਪੱਤਰ ਬੋਰਡ ਦਫਤਰ ਤੋਂ ਦਸਤੀ ਪ੍ਰਾਪਤ ਕਰ ਸਕਦੇ ਹਨ। ਬੋਰਡ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਪ੍ਰੀਖਿਆ ਵਿਚ ਜਿਨ੍ਹਾਂ ਪ੍ਰੀਖਿਆਰਥੀਆਂ ਵੱਲੋਂ ਮੁੜ ਮੁਲਾਂਕਨ ਤੇ ਮੁੜ ਜਾਂਚ ਕਰਵਾਈ ਗਈ ਸੀ।
ਜਿਨ੍ਹਾਂ ਪ੍ਰੀਖਿਆਰਥੀਆਂ ਦੇ ਨੰਬਰਾਂ ਵਿਚ ਸੋਧ ਹੋਇਆ ਹੈ ਮਤਲਬ ਨੰਬਰ ਵੱਧ ਗਏ ਹਨ। ਅਜਿਹੇ ਪ੍ਰੀਖਿਆਰਥੀਆਂ ਦੇ ਲਹੀ ਸਿਖਿਆ ਬੋਰਡ ਨੇ ਸਹੂਲਤ ਦਿੱਤੀ ਹੈ ਕਿ ਊਹ ਆਪਣੇ ਸਬੰਧਿਤ ਸਕੂਲ ਤੋਂ ਅਥਾਰਿਟੀ ਪੱਤਰ (Authority Letter) ਤੇ ਆਪਣਾ ਪੁਰਾਣਾ ਪ੍ਰਮਾਣ ਪੱਤਰ (DMC) ਜੋ ਉਨ੍ਹਾਂ ਨੂੰ ਪਹਿਲਾਂ ਮਿਲਿਆ ਹੈ, ਲੈ ਕੇ ਆਉਣ ਅਤੇ ਆਪਣਾ ਨਵਾਂ ਪ੍ਰਮਾਣ ਪੱਤਰ (DMC) ਬੋਰਡ ਦਫਤਰ ਤੋਂ ਦਸਤੀ ਪ੍ਰਾਪਤ ਕਰਨ।
ਉਨ੍ਹਾਂ ਨੇ ਦਸਿਆ ਕਿ ਕਿਉਂਕਿ ਕਾਲਜ ਵਿਚ ਦਾਖਲੇ ਲਈ ਫਾਰਮ ਭਰਨ ਦੀ ਆਖੀਰੀ ਮਿੱਤੀ 8 ਅਗਸਤ, 2022 ਹੈ। ਇਸ ਕਾਰਜ ਤਹਿਤ ਸਿਖਿਆ ਬੋਰਡ ਦਫਤਰ ਦੀ ਸੀਨੀਅਰ ਸੈਕੇਂਡਰੀ ਬ੍ਰਾਂਚ 6 ਅਗਸਤ ਸ਼ਨੀਵਾਰ ਦੇ ਦਿਨ ਵੀ ਖੁੱਲੀ ਰਹੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ