Saturday, January 28, 2023
Saturday, January 28, 2023 ePaper Magazine
BREAKING NEWS
ਪੁਰਾਣੀਆਂ ਬਿਲਡਿੰਗਾਂ ਨੂੰ ਹਾਰ ਸ਼ਿੰਗਾਰ ਕਰ ਕੇ ਬਣਾਏ ਮੁਹੱਲਾ ਕਲੀਨਿਕ ਲੋਕਾਂ ਨਾਲ ਧੋਖਾ : ਕਾਂਗੜ, ਨਕੱਈ, ਸਿੰਗਲਾ ਬਾਬਾ ਬਲਰਾਜ ਮੰਦਰ ਵਿਖੇ ਮਨਾਇਆ ਗਿਆ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰਸਾਈਕਲ ਪਾਰਟਾਂ ਦਾ ਭਰਿਆ ਟਰੱਕ ਖੋਹ ਕੇ ਭੱਜੇ ਵਿਅਕਤੀ ਪੁਲਿਸ ਨੇ ਟਰੱਕ ਸਮੇਤ ਕੀਤੇ ਕਾਬੂ12 ਫਰਵਰੀ ਨੂੰ ਸਰਹਿੰਦ ਵਿਖੇ ਲੱਗੇਗਾ ਮੁਫਤ ਬਵਾਸੀਰ, ਅੱਖਾਂ, ਨਕਲੀ ਅੰਗਾਂ ਅਤੇ ਨਿਉਰੋਥਰੈਪੀ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪਰਾਣਾ ਗਰੁੱਪ ਵੱਲੋਂ ਝੰਡਾ ਲਹਿਰਾ ਕੇ ਮਨਾਇਆ ਗਿਆ ਦੇਸ਼ ਦਾ 74ਵਾਂ ਗਣਤੰਤਰ ਦਿਵਸ ਦੋ ਇਨੋਵਾ ਕਾਰ ਸਵਾਰ ਸਮੈਕ ਸਮੇਤ ਕਾਬੂਸੜਕ ਹਾਦਸੇ 'ਚ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਇਲਾਜ਼ ਦੌਰਾਨ ਹੋਈ ਮੌਤਨਵੀਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਵਾਂਗ ਹਨ, ਆਮ ਆਦਮੀ ਕਲੀਨਿਕ - ਵੜਿੰਗਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪਿੰਡ ਮੁਲਾਂਪੁਰ ਗਰੀਬਦਾਸ, ਨਾਡਾ ਅਤੇ ਖਿਜਰਾਬਾਦ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨਪੰਜਾਬ ਪੁਲਿਸ ਦੀ ਏਜੀਟੀਐਫ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਕੀਤਾ ਗ੍ਰਿਫਤਾਰ

ਦੁਨੀਆ

ਦੱਖਣੀ ਅਫਰੀਕਾ : ਭਾਰਤ ਲਿਆਂਦੇ ਜਾਣ ਵਾਲੇ 12 ਚੀਤਿਆਂ ਦੀ ਸਿਹਤ ਇਕਾਂਤਵਾਸ ਕਾਰਨ ਵਿਗੜਨ ਲੱਗੀ

December 05, 2022 11:21 AM

ਏਜੰਸੀਆਂ
ਭੁਪਾਲ/4 ਦਸੰਬਰ : ਭਾਰਤ ਲਿਆਉਣ ਲਈ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਦੱਖਣੀ ਅਫ਼ਰੀਕਾ ’ਚ ਇਕਾਂਤਵਾਸ ਵਿਚ ਰੱਖਣ ਕਾਰਨ ਦਰਜਨ ਦੇ ਕਰੀਬ ਚੀਤਿਆਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ । ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਕੌਮੀ ਪਾਰਕ ਲਿਆਂਦਾ ਜਾਣਾ ਹੈ, ਪਰ ਇਸ ਬਾਰੇ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਸਹਿਮਤੀ ਪੱਤਰ (ਐਮਓਯੂ) ਉਤੇ ਦਸਤਖ਼ਤ ਹੋਣ ਵਿਚ ਦੇਰੀ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ ।
ਦੱਸਣਾ ਬਣਦਾ ਹੈ ਕਿ ਇਹ ਚੀਤੇ 15 ਜੁਲਾਈ ਤੋਂ ਇਕਾਂਤਵਾਸ ’ਚ ਹਨ । ਇਨ੍ਹਾਂ ਨੇ 15 ਜੁਲਾਈ ਤੋਂ ਬਾਅਦ ਇਕ ਵਾਰ ਵੀ ਆਪਣਾ ਸ਼ਿਕਾਰ ਨਹੀਂ ਕੀਤਾ ਹੈ ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਦੁਨੀਆ ਦੇ ਮਹਾਨ ਦੌੜਾਕ ਉਸੈਨ ਬੋਲਟ ਦੇ ਬੈਂਕ ਖਾਤੇ ’ਚੋਂ 1.27 ਕਰੋੜ ਡਾਲਰ ਗਾਇਬ, 12 ਹਜ਼ਾਰ ਬਚੇ

ਅਮਰੀਕੀ ਸੁੰਦਰੀ ਆਰ’ਬੋਨੀ ਗੈਬਰੀਅਲ ਬਣੀ ‘ਮਿਸ ਯੂਨੀਵਰਸ’

ਅਫ਼ਗਾਨਿ ਵਿਦੇਸ਼ ਮੰਤਰਾਲੇ ਬਾਹਰ ਧਮਾਕਾ, 20 ਮੌਤਾਂ

ਅਮਰੀਕੀ ਕੰਪਿਊਟਰ ਦੀ ਖ਼ਰਾਬੀ ਕਾਰਨ ਸੈਂਕੜੇ ਅਮਰੀਕੀ ਉਡਾਣਾਂ ’ਚ ਦੇਰੀ

ਅਮਰੀਕਾ ਨਿਵਾਸੀ ਸਮਾਜ ਸੇਵਕ ਸ. ਰਸ਼ਪਾਲ ਸਿੰਘ ਦੁਸਾਂਝ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਇੱਕ ਲੱਖ ਰੁਪਏ ਦਾਨ

ਕਲਪਨਾ ਚਾਵਲਾ ਦੇ ਨਾਂਅ 'ਤੇ ਰੱਖਿਆ ਗਿਆ ਸਪੇਸਕ੍ਰਾਫਟ ਦਾ ਨਾਂਅ, ਨਾਸਾ ਨੇ ਦਿੱਤੀ ਜਾਣਕਾਰੀ

WHO ਵੱਲੋਂ ਕਰੋਨਾ ਪ੍ਰਭਾਵਿਤ ਦੇਸ਼ਾਂ ‘ਚ ਜਾਣ ਵਾਲੇ ਯਾਤਰੀਆਂ ਨੂੰ ਮਾਸਕ ਪਹਿਨਣ ਦੀ ਸਲਾਹ

ਗੂਗਲ, ​​ਫੇਸਬੁੱਕ ਵਰਗੀਆਂ ਕੰਪਨੀਆਂ ਹੁਣ ਯੂਰਪ 'ਚ ਨਹੀਂ ਕਰ ਸਕਣਗੀਆਂ ਮਨਮਰਜੀ, ਆ ਰਿਹਾ ਖਾਸ ਕਾਨੂੰਨ

ਪ੍ਰਧਾਨ ਮੰਤਰੀ ਪ੍ਰਚੰਡ ਨੇ ਨੇਪਾਲੀ ਸੰਸਦ ’ਚ ਭਰੋਸੇ ਦੀ ਵੋਟ ਜਿੱਤੀ

ਭਾਰਤੀ ਧੀ ਅਮਰੀਕਾ ’ਚ ਬਣੀ ਜੱਜ