Saturday, January 28, 2023
Saturday, January 28, 2023 ePaper Magazine
BREAKING NEWS
ਬਾਬਾ ਸਾਹਿਬ ਚੇਤਨਾ ਮਿਸ਼ਨ ਵੱਲੋਂ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆਉਲਾਣਾ ਸਕੂਲ ਚ ਮਨਾਇਆ ਗਿਆ ਗਣਤੰਤਰ ਦਿਵਸ ਵਮੁਕਤ ਕਬੀਲਿਆਂ ਦੇ ਲੋਕਾਂ ਦੀ ਆਵਾਜ਼ ਦਬਾਉਣ ਲਈ ਆਗੂਆਂ ਤੇ ਝੂਠੇ ਪਰਚੇ ਕੀਤੇ: ਆਗੂਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਵਿਚ ਮਨਾਇਆ ਗਿਆ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਸਰਕਾਰ ਦੀ ਨਵੀਂ ਸਕਰੈਪ ਪਾਲਸੀ ਵਿਰੁੱਧ ਪੰਜਾਬ ਭਰ ਦੇ ਟੈਕਸੀ ਚਾਲਕਾਂ ਵੱਲੋਂ ਸੰਘਰਸ਼ ਦਾ ਐਲਾਨ।ਦੇਸ਼ ਭਗਤ ਯੂਨੀਵਰਸਿਟੀ ਵਿਖੇ ਫਾਰਮੇਸੀ ਦੀ ਫੈਕਲਟੀ ਨੇ ਮਨਾਇਆ ਮਹਿਲਾ ਸ਼ਕਤੀ-ਗਣਤੰਤਰ ਦਿਵਸ ਗੁਰੂ ਸਾਹਿਬਾਨਾਂ ਨੇ ਸਾਨੂੰ ਸੱਚੇ ਮਾਰਗ ਚੱਲਦਿਆਂ ਉਸਤਤ ਕਟੇ ਜਹਾਨ ਦਾ ਨਿਵੇਕਲਾ ਰਾਹ ਦਿੱਤਾ - ਚੇਅਰਮੈਨ ਕੁਦਨੀ ਮਿਲਨ ਹੰਸ ਨੂੰ ਮੈਗਜ਼ੀਨ ਵੱਲੋਂ ਸਾਲ 2022 ਦੇ ਉਦਮੀ ਦੇ ਖਿਤਾਬ ਨਾਲ ਨਿਵਾਜਿਆ ਅੰਮ੍ਰਿਤਸਰ ਤੋਂ ਕਾ : ਕਿਰਪਾ ਰਾਮ ਦੀ ਅਗਵਾਈ ਹੇਠ ਮਜ਼ਦੂਰ ਆਗੂ ਭਲਕੇ ਦਿੱਲੀ ਹੋ ਰਹੀ ਕੰਨਵੇਂਸ਼ਨ ਵਿਚ ਸ਼ਾਮਲ ਹੋਣਗੇਖਰੜ ਨਗਰ ਕੌਂਸਲ ਵੱਲੋਂ ਪ੍ਰਦਰਸ਼ਨੀ ਲਗਾ ਕੇ ਕੀਤਾ ਲੋਕਾਂ ਨੂੰ ਜਾਗਰੂਕ

ਪੰਜਾਬ

ਬਿਜਲੀ ਬੰਦ ਸੰਬੰਧੀ ਜਾਣਕਾਰੀ

January 25, 2023 03:05 PM

ਪਟਿਆਲਾ 25-01-2023:-

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਸਨੋਰੀ ਅੱਡਾ ਗੱਰਿਡ ਦੀ ਜਰੂਰੀ ਮੁਰੰਮਤ ਕਰਨ ਅਤੇ ਇਸ ਤੋਂ ਚਲਦੇ 11ਕੇ.ਵੀ. ਕਿਲਾਂ ਚੋਕ ਫੀਡਰ, 11ਕੇ.ਵੀ. ਮਾਈ ਜੀ ਦੀ ਸਰਾਂ ਫੀਡਰ ਅਤੇ 11ਕੇ.ਵੀ. ਤੇਜ ਬਾਗ ਕਲੋਨੀ ਫੀਡਰ ਦੇ ਏਰੀਏ ਦੀ ਜ਼ਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਕਿਲਾ ਚੌਂਕ, ਸਰਹਿੰਦੀ ਬਜਾਰ, ਅਚਾਰ ਬਜਾਰ, ਭਿੰਡੀਆ ਵਾਲੀ ਗਲੀ, ਦੇਸ ਰਾਜ ਗਲੀ, ਝੱਡ ਗਲੀ, ਜੱਟਾਂ ਵਾਲਾ ਚੋਂਤਰਾਂ, ਰੂਪ ਚੰਦ ਮੁਹੱਲਾ, ਗੁੜ ਮੰਡੀ, ਸਦਰ ਬਜਾਰ, ਭਾਂਡੇ ਵਾਲਾ ਬਜਾਰ, ਏ.ਟੈਂਕ, ਧੱਕ ਬਜਾਰ, ਛੱਤਾ ਨਾਨੂੰ ਮੱਲ ਮੁਹੱਲਾ, ਸੂਈਗਰਾਂ ਮੁਹੱਲਾ, ਸਨੋਰੀ ਅੱਡਾ, ਸਨੋਰੀ ਗੇਟ, ਸਨੌਰੀ ਅੱਡਾ, ਜੱਟਾਂ ਵਾਲਾ ਚੌਂਤਰਾ, ਪੁਰਾਣੀ ਅਨਾਜ ਮੰਡੀ, ਮਾਰਕਲ ਕਲੌਨੀ, ਰੰਗੇ ਸਾਹ ਕਲੌਨੀ, ਵੱਡਾ ਰਾਈ ਮਾਜਰਾਂ, ਤੇਜ ਬਾਂਗ ਕਲੌਨੀ, ਮੌਤਾ ਸਿੰਘ ਨਗਰ, ਵੀਰ ਸਿੰਘ ਧੀਰ ਸਿੰਘ ਕਲੌਨੀ, ਮਾਲਵਾ ਕਲੌਨੀ, ਸਨੌਰ ਰੌਡ, ਸੂਈ ਗਰਾ ਮੌਹਲਾ, ਸੂਟ ਬਟਾ ਮੌਹਲਾ, ਦਾਲ ਦਲੀਆਂ ਚੌਂਕ, ਪ੍ਰੇਮ ਕਲੌਨੀ, ਮਾਰਕਲ ਕਲੌਨੀ, ਰਾਮ ਆਸ਼ਰਮ, ਸੀ.ਆਈ. ਸਟਾਫ, ਛੱਤਾ ਨਾਨੂ ਮਲ। ਅਦਿ। ਦੀ ਬਿਜਲੀ ਸਪਲਾਈ ਮਿਤੀ 27-01-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ ਜੀ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਬਾਬਾ ਸਾਹਿਬ ਚੇਤਨਾ ਮਿਸ਼ਨ ਵੱਲੋਂ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ

ਉਲਾਣਾ ਸਕੂਲ ਚ ਮਨਾਇਆ ਗਿਆ ਗਣਤੰਤਰ ਦਿਵਸ

ਵਮੁਕਤ ਕਬੀਲਿਆਂ ਦੇ ਲੋਕਾਂ ਦੀ ਆਵਾਜ਼ ਦਬਾਉਣ ਲਈ ਆਗੂਆਂ ਤੇ ਝੂਠੇ ਪਰਚੇ ਕੀਤੇ: ਆਗੂ

ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਵਿਚ ਮਨਾਇਆ ਗਿਆ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦਾ ਤਿਉਹਾਰ

ਪੰਜਾਬ ਸਰਕਾਰ ਦੀ ਨਵੀਂ ਸਕਰੈਪ ਪਾਲਸੀ ਵਿਰੁੱਧ ਪੰਜਾਬ ਭਰ ਦੇ ਟੈਕਸੀ ਚਾਲਕਾਂ ਵੱਲੋਂ ਸੰਘਰਸ਼ ਦਾ ਐਲਾਨ।

ਦੇਸ਼ ਭਗਤ ਯੂਨੀਵਰਸਿਟੀ ਵਿਖੇ ਫਾਰਮੇਸੀ ਦੀ ਫੈਕਲਟੀ ਨੇ ਮਨਾਇਆ ਮਹਿਲਾ ਸ਼ਕਤੀ-ਗਣਤੰਤਰ ਦਿਵਸ

ਗੁਰੂ ਸਾਹਿਬਾਨਾਂ ਨੇ ਸਾਨੂੰ ਸੱਚੇ ਮਾਰਗ ਚੱਲਦਿਆਂ ਉਸਤਤ ਕਟੇ ਜਹਾਨ ਦਾ ਨਿਵੇਕਲਾ ਰਾਹ ਦਿੱਤਾ - ਚੇਅਰਮੈਨ ਕੁਦਨੀ

ਮਿਲਨ ਹੰਸ ਨੂੰ ਮੈਗਜ਼ੀਨ ਵੱਲੋਂ ਸਾਲ 2022 ਦੇ ਉਦਮੀ ਦੇ ਖਿਤਾਬ ਨਾਲ ਨਿਵਾਜਿਆ

ਅੰਮ੍ਰਿਤਸਰ ਤੋਂ ਕਾ : ਕਿਰਪਾ ਰਾਮ ਦੀ ਅਗਵਾਈ ਹੇਠ ਮਜ਼ਦੂਰ ਆਗੂ ਭਲਕੇ ਦਿੱਲੀ ਹੋ ਰਹੀ ਕੰਨਵੇਂਸ਼ਨ ਵਿਚ ਸ਼ਾਮਲ ਹੋਣਗੇ

ਖਰੜ ਨਗਰ ਕੌਂਸਲ ਵੱਲੋਂ ਪ੍ਰਦਰਸ਼ਨੀ ਲਗਾ ਕੇ ਕੀਤਾ ਲੋਕਾਂ ਨੂੰ ਜਾਗਰੂਕ