Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਮਨੋਰੰਜਨ

ਓ.ਟੀ.ਟੀ. ਪਲੇਟਫਾਰਮ 'ਤੇ ਰਿਲੀਜ ਹੋਵੇਗੀ ਸੜਕ-2, ਪਹਿਲੀ ਵਾਰ ਪਾਪਾ ਮਹੇਸ਼ ਭੱਟ ਨਾਲ ਕੰਮ ਕਰ ਰਹੀ ਹੈ ਆਲੀਆ

June 29, 2020 04:00 PM
ਏਜੰਸੀ

ਕੋਰੋਨਾ ਵਾਇਰਸ ਦੇ ਕਾਰਨ, ਸਿਨੇਮਾ ਹਾਲ ਇਨ੍ਹੀਂ ਦਿਨੀਂ ਬੰਦ ਹਨ। ਅਜਿਹੀ ਸਥਿਤੀ ਵਿੱਚ ਹੁਣ ਕਈ ਵੱਡੀਆਂ ਫਿਲਮਾਂ ਓ.ਟੀ.ਟੀ. ਪਲੇਟਫਾਰਮ ‘ਤੇ ਰਿਲੀਜ਼ ਹੋ ਰਹੀਆਂ ਹਨ। ਹੁਣ ਜਲਦੀ ਹੀ ਫਿਲਮ 'ਸੜਕ 2' ਵੀ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਹਾਲ ਹੀ ਵਿੱਚ, ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਗੁਲਾਬੋ ਸੀਤਾਬੋ' ਵੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ। ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਜਲਦੀ ਹੀ ਆਪਣੀ ਬਹੁਤੀ ਉਡੀਕ ਵਾਲੀ ਫਿਲਮ 'ਸੜਕ 2' ਡਿਜੀਟਲ ਮੰਚ 'ਤੇ ਲਾਂਚ ਕਰਨ ਜਾ ਰਹੇ ਹਨ।

ਫਿਲਮ ਮਹੇਸ਼ ਭੱਟ ਅਤੇ ਮੁਕੇਸ਼ ਭੱਟ ਨੇ ਪ੍ਰੋਡਿਊਸ ਕੀਤੀ ਹੈ। ਪਹਿਲਾਂ ਫਿਲਮ 'ਸੜਕ 2' 10 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾ ਕਾਰਨ ਅਜਿਹਾ ਨਹੀਂ ਹੋ ਸਕਿਆ। ਫਿਲਮ ਵਿੱਚ ਆਲੀਆ ਭੱਟ, ਆਦਿੱਤਯਾ ਰਾਏ ਕਪੂਰ, ਸੰਜੇ ਦੱਤ ਅਤੇ ਪੂਜਾ ਭੱਟ ਮੁੱਖ ਭੂਮਿਕਾਵਾਂ ਵਿੱਚ ਹਨ। ਕੋਰੋਨਾ ਕਾਰਨ ਜਲਦੀ ਹੀ ਥੀਏਟਰਾਂ ਦੇ ਖੁੱਲ੍ਹਣ ਦੀ ਉਮੀਦ ਨਹੀਂ ਹੈ, ਇਸ ਕਰਕੇ ਇਹ ਵੱਡਾ ਫੈਸਲਾ ਲਿਆ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਸਾਉਂਡ ਐਂਡ ਵਿਜਨ ਡਬਿੰਗ ਸਟੂਡੀਓ ਬੰਦ, ਅਭਿਸ਼ੇਕ ਨੇ ਬੀਤੇ ਦਿਨੀਂ ਕੀਤੀ ਸੀ ਵੇਬ ਸੀਰੀਜ ਦੀ ਰਿਕਾਰਡਿੰਗ

ਜਯਾ ਬੱਚਨ 'ਜਲਸਾ' 'ਚ ਹੋਈ ਕੁਆਰੰਟੀਨ

ਅਮਿਤਾਭ ਅਤੇ ਅਭਿਸ਼ੇਕ ਤੋਂ ਬਾਅਦ ਐਸ਼ਵਰਿਆ ਤੇ ਉਸਦੀ ਬੇਟੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ

ਅਮਿਤਾਭ ਬੱਚਨ ਨਿਵਾਸ ਜਲਸਾ ਨੂੰ ਕੰਟੇਨਮੈਂਟ ਏਰੀਆ ਘੋਸ਼ਿਤ ਕੀਤਾ

ਰਾਅ ਦੇ ਸਾਬਕਾ ਅਧਿਕਾਰੀ ਨੇ ਕੀਤਾ ਵੱਡਾ ਖੁਲਾਸਾ, ਸੁਸ਼ਾਂਤ ਦੀ ਮੌਤ ਪਿੱਛੇ ਅੰਡਰਵਰਡਲ ਦਾ ਦੱਸਿਆ ਹੱਥ

ਅਭੈ ਦਿਓਲ ਨੇ ਨੇਪੋਟਿਜ਼ਮ ਅਤੇ ਧੜੇਬੰਦੀ 'ਤੇ ਖੋਲੀ ਇੰਡਸਟਰੀ ਦੀ ਪੋਲ, ਕਿਹਾ : 'ਕਈ ਵਾਰ ਮਿਲੀ ਬੋਲਣ ਦੀ ਸਜਾ '

ਸੁਸ਼ਾਂਤ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਜਾਂਚ ਦੀ ਸੰਭਾਵਨਾ ਵੱਧੀ, ਸੁਬਰਾਮਨੀਅਮ ਸਵਾਮੀ ਨੇ ਵਕੀਲ ਕੀਤਾ ਨਿਯੁਕਤ

ਕੋਰੋਨਾ ਨੇ ਬਦਲ ਦਿੱਤੀਆਂ ਬਿਜੀ ਸਿਤਾਰਿਆਂ ਦੀਆਂ ਆਦਤਾਂ, ਭੂਮੀ ਬੋਲੀ, 'ਮੈਨੂੰ ਖੁਦ ਨਾਲ ਰਹਿਣਾ ਚੰਗਾ ਲਗਦਾ ਹੈ'

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਸੂਰਮਾ ਭੋਪਾਲੀ ਉਰਫ ਜਗਦੀਪ ਦਾ ਵੀਡੀਓ

ਜਗਦੀਪ ਦੇ ਦੇਹਾਂਤ ਤੋਂ ਦੁਖੀ ਬਾਲੀਵੁੱਡ ਸਿਤਾਰੇ, ਪਰਿਵਾਰ ਪ੍ਰਤੀ ਜਤਾਈ ਹਮਦਰਦੀ