Wednesday, July 08, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਮਨੋਰੰਜਨ

ਮਸ਼ਹੂਰ ਪੰਜਾਬੀ ਗਾਇਕ ਗਗਨਦੀਪ ਸਿੰਘ ਦੀ ਚਿੱਟੇ ਦਾ ਓਵਰਡੋਜ਼ ਲੈਣ ਨਾਲ ਮੌਤ

June 29, 2020 04:13 PM
ਚੰਡੀਗੜ੍ਹ, 29 ਜੂਨ (ਏਜੰਸੀ) : ਬਰਨਾਲਾ ਦੇ ਮਹਿਲ ਕਲਾਂ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਦੀ ਚਿੱਟੇ ਦਾ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਦੇ ਰੂਪ ਵੱਜੋਂ ਹੋਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਨੂੰ ਗਾਇਕੀ ਦਾ ਬਹੁਤ ਜ਼ਿਆਦਾ ਸੌਂਕ ਸੀ। ਉਸਨੇ ਮਸ਼ਹੂਰ ਗਾਇਕਾ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਕਈ ਗੀਤ ਗਾਏ। ਜਿਹਨਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਜਿਹਨਾਂ ਵਿੱਚ ਗੀਤ 'ਜੀਜਾ ਜੀ' ਤੇ 'ਚਿੱਟੇ ਵਾਲੀ ਲਾਈਨ', 'ਚੱਕਵੀਂ ਮੰਡੀਰ' ਸ਼ਾਮਿਲ ਹਨ। 
ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਸ ਨੂੰ ਗਾਇਕੀ ਦਾ ਸ਼ੌਂਕ ਸੀ। ਉਹ ਇੱਕ ਕਰੋੜ ਤੋਂ ਵੱਧ ਦਾ ਚਿੱਟਾ ਪੀਣ ਦੇ ਇਲਾਵਾ ਵਿਦੇਸ਼ ਜਾਣ ਤੇ ਗਾਇਕੀ ਦੇ ਚੱਕਰ 'ਚ ਲੱਖਾਂ ਰੁਪਿਆ ਖ਼ਰਾਬ ਕਰ ਚੁੱਕਾ ਸੀ।ਐਂਤਵਾਰ ਦੇਰ ਰਾਤ ਉਸਨੇ ਘਰ ਵਿੱਚ ਹੀ ਚਿੱਟੇ ਦਾ ਓਵਰਡੋਜ਼ ਲੈ ਲਿਆ 'ਤੇ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਜਿਸ ਨੂੰ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਉਸਦੀ ਬਾਂਹ 'ਚੋਂ ਖੁਦ ਸਰਿੰਜ ਕੱਢੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਸਭ ਤੋਂ ਵੱਧ ਪਸੰਦ ਕੀਤਾ ਗਿਆ 'ਦਿੱਲ ਬੇਚਾਰਾ' ਦਾ ਟ੍ਰੇਲਰ, 'ਐਵੈਂਜਰਸ ਐਂਡ ਗੇਮ' ਦਾ ਵੀ ਤੋੜਿਆ ਰਿਕਾਰਡ

ਦ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਇਸ ਦਿਨ ਹੋਵੇਗੀ ਸ਼ੁਰੂ, ਇਹ ਐਕਟਰ ਹੋਵੇਗਾ ਪਹਿਲਾ ਗੈਸਟ

ਭਾਰਤ-ਚੀਨ ਤਣਾਅ ਵਿਚਾਲੇ ਲੱਦਾਖ 'ਚ 'ਲਾਲ ਸਿੰਘ ਚੱਢਾ' ਦੀ ਸ਼ੁਟਿੰਗ ਰੱਦ

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਬਿਆਨ ਦਰਜ ਕਰਵਾਉਣ ਬਾਂਦਰਾ ਥਾਣੇ ਪੁੱਜੇ ਭੰਸਾਲੀ

ਗਲਵਾਨ ਵੈਲੀ 'ਚ ਜਵਾਨਾਂ ਦੀ ਸ਼ਹਾਦਤ 'ਤੇ ਫਿਲਮ ਬਣਾਉਣਗੇ ਅਜੇ ਦੇਵਗਨ

ਕਾਨਪੁਰ ਦੇ ਸ਼ਹੀਦਾਂ ਲਈ ਕਪਿਲ ਸ਼ਰਮਾ ਨੇ ਕੀਤਾ ਟਵੀਟ ਤਾਂ ਹੋਏ ਟ੍ਰੋਲ, ਫਿਰ ਕਾਮੇਡੀਅਨ ਨੇ ਸਿਖਾਇਆ ਸਬਕ

ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ : ਅਨੁਪਮ ਖੇਰ ਨੂੰ ਨੋਟਿਸ ਜਾਰੀ

ਸੈਫ ਬੋਲੇ : ਮੈਂ ਵੀ ਹੋਇਆ ਸੀ ਨੌਪੋਟਿਜ਼ਮ ਦਾ ਸ਼ਿਕਾਰ

ਅਕਸ਼ੇ ਅਤੇ ਵਾਨੀ ਦੀ ਫਿਲਮ 'ਬੇਲਬੋਟਮ' 2 ਅਪ੍ਰੈਲ 2021 ਨੂੰ ਹੋਵੇਗੀ ਰਿਲੀਜ਼

ਡਾਕਟਰਸ ਡੇਅ ਮੌਕੇ ਧੱਕ-ਧੱਕ ਗਰਲ ਨੇ ਦੱਸਿਆ, ਕਿਉਂ ਕੀਤਾ ਡਾਕਟਰ ਨਾਲ ਵਿਆਹ