Tuesday, July 07, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਦੁਨੀਆ

ਪਣ ਬਿਜਲੀ ਪ੍ਰਾਜੈਕਟ ਨੂੰ ਲੈ ਕੇ ਭਾਰਤ-ਭੂਟਾਨ ਵਿਚਾਲੇ ਸਮਝੌਤਾ

June 29, 2020 04:24 PM

ਨਵੀਂ ਦਿੱਲੀ, 29 ਜੂਨ (ਏਜੰਸੀ) : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਭੂਟਾਨ ਨਾਲ 600 ਮੈਗਾਵਾਟ ਖੋਲੋਂਗਛੂ ਪਣ ਬਿਜਲੀ ਪ੍ਰਾਜੈਕਟ ਨਾਲ ਜੁੜੇ ਸਮਝੌਤੇ 'ਤੇ ਦਸਤਖਤ ਕੀਤੇ। ਇਹ ਭਾਰਤ ਅਤੇ ਭੂਟਾਨ ਦਰਮਿਆਨ ਪਹਿਲਾ ਸੰਯੁਕਤ ਹਾਈਡ੍ਰੋ ਇਲੈਕਟ੍ਰਿਕ ਪ੍ਰਾਜੈਕਟ ਹੋਵੇਗਾ। ਸਮਝੌਤਾ ਭੂਟਾਨ ਸਰਕਾਰ ਅਤੇ ਖੋਲੋਂਗਛੂ ਹਾਈਡ੍ਰੋ ਐਨਰਜੀ ਲਿਮਟਿਡ ਦੇ ਵਿਚਕਾਰ ਹੈ। ਇਹ ਪ੍ਰਾਜੈਕਟ 2025 ਤੱਕ ਪੂਰਾ ਹੋਣ ਦੀ ਉਮੀਦ ਹੈ।

ਖੋਲੋਂਗਛੂ ਹਾਈਡ੍ਰੋ ਐਨਰਜੀ ਲਿਮਟਿਡ, ਭੁਟਾਨ ਦੀ ਡਰੂਕ ਗ੍ਰੀਨ ਪਾਵਰ ਕਾਰਪੋਰੇਸ਼ਨ (ਡੀਜੀਪੀਸੀ) ਅਤੇ ਭਾਰਤ ਦੇ ਸਤਲੁਜ ਜਲ ਵਿਦਯੂਤ ਨਿਗਮ ਲਿਮਟਿਡ (ਐਸਜੇਵੀਐਨਐਲ) ਵਿਚਕਾਰ ਇੱਕ ਸੰਯੁਕਤ ਉੱਦਮ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਰਤ ਅਤੇ ਭੂਟਾਨ ਦੇ ਰਿਸ਼ਤਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਵਿਲੱਖਣ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚ ਭੂਗੋਲਿਕ, ਸਭਿਆਚਾਰਕ ਅਤੇ ਅਧਿਆਤਮਕ ਸਾਂਝ ਹੈ ਅਤੇ ਸਾਡਾ ਇਕ ਸਾਂਝਾ ਵਿਸ਼ਵਵਿਆਪੀ ਨਜ਼ਰੀਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਆਨਲਾਈਨ ਕਲਾਸ ਲੈਣ ਵਾਲੇ ਵਿਦਿਆਰਥੀਆਂ ਦਾ ਵੀਜ਼ਾ ਵਾਪਸ ਲਵੇਗਾ ਅਮਰੀਕਾ, 2 ਲੱਖ ਭਾਰਤੀ ਹੋਣਗੇ ਪ੍ਰਭਾਵਿਤ

ਦੁਨੀਆ 'ਚ ਹੁਣ ਤੱਕ 1.16 ਕਰੋੜ ਕੋਰੋਨਾ ਪੀੜਤ, ਬ੍ਰਾਜੀਲ 'ਚ 65 ਹਜ਼ਾਰ ਤੋਂ ਵੱਧ ਮੌਤਾਂ

ਨਵਾਂਸ਼ਹਿਰ ਦੀ ਕੁੜੀ ਨੇ ਇਟਲੀ 'ਚ ਭਾਰਤੀਆਂ ਦਾ ਮਾਣ ਵਧਾਇਆ

ਪਾਕਿਸਤਾਨ : ਕੋਰੋਨਾ ਕਰਕੇ 48 ਡਾਕਟਰਾਂ ਨੇ ਦਿੱਤਾ ਅਸਤੀਫਾ, ਸੁਰੱਖਿਆ ਪ੍ਰਬੰਧ ਨਾ ਹੋਣ ਦੀ ਸ਼ਿਕਾਇਤ

ਡਬਲਿਊਐਚਓ ਨੇ ਹਾਈਡ੍ਰੋਕਸੀਕਲੋਰੋਕਵਿਨ 'ਤੇ ਪਰੀਖਣ ਕੀਤਾ ਬੰਦ 

ਕੈਨੇਡਾ ਗਈ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ  

ਮਿਆਂਮਾਰ : ਮਾਈਨ 'ਚ ਢਿੱਗਾ ਡਿੱਗਣ ਨਾਲ 50 ਲੋਕਾਂ ਦੀ ਮੌਤ, ਕਈਆਂ ਦੇ ਦੱਬੇ ਹੋਣ ਦਾ ਖਦਸ਼ਾ

ਪਾਇਲਟ ਧੋਖਾਧੜੀ ਕਾਂਡ : ਪਾਕਿਸਤਾਨ ਏਅਰਲਾਈਂਸ ਦੀਆਂ ਯੂਰਪ ਦੀਆਂ ਉਡਾਣਾਂ 'ਤੇ ਲਗਾਈ 6 ਮਹੀਨੇ ਦੀ ਪਾਬੰਦੀ

ਅਮਰੀਕਾ 'ਚ ਸੰਕਰਮਣ ਦੀ ਦੂਜੀ ਲਹਿਰ ਨਾਲ ਖੌਫ, ਨਿਊਯਾਰਕ ਤੋਂ ਬਾਅਦ ਲਾਸ ਏਂਜਲਸ ਬਣ ਰਿਹਾ ਕੇਂਦਰ

ਹੁਣ ਫਰਾਂਸ ਨੇ ਭਾਰਤ ਵੱਲ ਵਧਾਇਆ ਦੋਸਤੀ ਦਾ ਹੱਥ