Wednesday, July 08, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਹਰਿਆਣਾ

ਟਿਕ-ਟਾਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ 

June 29, 2020 08:37 PM

ਸੋਨੀਪਤ/29 ਜੂਨ/ਏਜੰਸੀਆਂ : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਖੇਤਰ 'ਚ ਟਿਕ-ਟਾਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ । ਕਤਲ ਦਾ ਦੋਸ਼ ਕੁੰਡਲੀ ਦੇ ਹੀ ਰਹਿਣ ਵਾਲੇ ਆਰਿਫ਼ 'ਤੇ ਲੱਗਾ ਹੈ । ਦੋਸ਼ੀ ਸ਼ਿਵਾਨੀ ਦੀ ਲਾਸ਼ ਨੂੰ ਸੈਲੂਨ 'ਚ ਰੱਖੇ ਬੈੱਡ 'ਚ ਪਾ ਕੇ ਫਰਾਰ ਹੋ ਗਿਆ । ਜਦੋਂ ਐਤਵਾਰ ਨੂੰ ਮ੍ਰਿਤਕਾ ਦੀ ਭੈਣ ਦੇ ਦੋਸਤ ਨੇ ਬੈੱਡ ਖੋਲ੍ਹਿਆ ਤਾਂ ਉਸ ਦੀ ਲਾਸ਼ ਮਿਲੀ । ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ । ਪੁਲਿਸ ਨੇ ਦੱਸਿਆ ਕਿ ਸ਼ਿਵਾਨੀ ਖੋਬਿਆਨ ਕੁੰਡਲੀ 'ਚ ਟਚ ਐਂਡ ਫੇਅਰ ਤਾਂ ਤੋਂ ਸੈਲੂਨ ਚਲਾਉਂਦੀ ਸੀ । ਟਿਕ-ਟਾਕ 'ਤੇ ਉਸ ਦੇ ਇਕ ਲੱਖ ਤੋਂ ਵੱਧ ਫੋਲੋਅਰਜ਼ ਹਨ । ਸ਼ਿਵਾਨੀ ਦੀ ਭੈਣ ਸ਼ਵੇਤਾ ਅਨੁਸਾਰ 26 ਜੂਨ ਨੂੰ ਆਰਿਫ਼ ਸ਼ਿਵਾਨੀ ਨੂੰ ਮਿਲਣ ਉਸ ਦੇ ਸੈਲੂਨ ਆਇਆ ਸੀ । ਸ਼ਵੇਤਾ ਦੇ ਫੋਨ ਲਗਾਉਣ 'ਤੇ ਇਹ ਗੱਲ ਸ਼ਿਵਾਨੀ ਨੇ ਹੀ ਉਸ ਨੂੰ ਦੱਸੀ ਸੀ । ਉਸ ਰਾਤ ਸ਼ਿਵਾਨੀ ਘਰ ਨਹੀਂ ਆਈ ਤਾਂ ਸ਼ਵੇਤਾ ਨੇ ਰਾਤ ਨੂੰ ਮੈਸੇਜ ਕੀਤਾ । ਮੈਸੇਜ ਦੇ ਜਵਾਬ 'ਚ ਸ਼ਿਵਾਨੀ ਦੇ ਫੋਨ ਤੋਂ ਰਿਪਲਾਈ ਆਇਆ ਕਿ ਉਹ ਹਰਿਦੁਆਰ ਆਈ ਹੋਈ ਹੈ ਅਤੇ ਮੰਗਲਵਾਰ ਨੂੰ ਵਾਪਸ ਆਏਗੀ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪ੍ਰਾਈਵੇਟ ਕੰਪਨੀਆਂ 'ਚ ਸਥਾਨਕ ਲੋਕਾਂ ਨੂੰ ਮਿਲੇਗਾ 75 ਫੀਸਦੀ ਰਾਖਵਾਂਕਰਨ : ਖੱਟਰ    

ਕੋਵਿਡ-19 : ਹਰਿਆਣਾ 'ਚ ਆਏ 142 ਨਵੇਂ ਮਾਮਲੇ, 236 ਮਰੀਜ਼ ਹੋਏ ਠੀਕ  

2022 ਤੱਕ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਘਰ-ਘਰ ਪਹੁੰਚ ਜਾਣਗੇ : ਕੇਂਦਰੀ ਜਲ ਸ਼ਕਤੀ ਮੰਤਰੀ             

ਮਾਤਾ ਮਨਸਾ ਦੇਵੀ ਕੰਪਲੈਕਸ ਵਿਖੇ ਓਪੀਡੀ ਅਤੇ ਡਾਇਗਨੋਸਟਿਕ ਸੈਂਟਰ ਦੀ ਸਥਾਪਨਾ ਸਮੇਤ 45 ਕਰੋੜ ਦੇ ਕੰਮਾਂ ਨੂੰ ਮੰਜੂਰੀ ...

6 ਮਹੀਨੇ 'ਚ ਫਤਿਹਾਬਾਦ ਜਿਲ੍ਹੇ ਤੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਜਬਤ

ਹਰਿਆਣਾ 'ਚ 27 ਜੁਲਾਈ ਨੂੰ ਖੁੱਲ੍ਹਣਗੇ ਸਕੂਲ

ਹਰਿਆਣਾ : ਗਸ਼ਤ ਦੌਰਾਨ 2 ਪੁਲਿਸ ਮੁਲਾਜ਼ਮਾਂ ਦੀ ਗੋਲ਼ੀ ਮਾਰ ਕੇ ਹੱਤਿਆ  

ਪਹਿਲੀ ਜੁਲਾਈ ਤੋਂ ਖੁੱਲਣਗੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਦਫਤਰ

ਲਾਕਡਾਊਨ ਦੌਰਾਨ ਪੰਚਕੂਲੇ ਤੋਂ ਪੁੱਜੇ ਲਾੜੇ ਨੇ ਕੀਤਾ ਸਾਦਾ ਵਿਆਹ, ਛੋਟੇਪੁਰ ਨੇ ਜੋੜੀ ਨੂੰ ਦਿੱਤਾ ਅਸ਼ੀਰਵਾਦ

ਹਰਿਆਣਾ ਸਰਕਾਰ ਵੱਲੋ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਛੇਤੀ ਜਾਰੀ ਕਰਨ ਦੀਆਂ ਹਿਦਾਇਤਾਂ