Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਸਿੱਖਿਆ

ਸਕੂਲਾਂ ਦੀ ਫ਼ੀਸ ਸੰਬੰਧੀ ਹਾਈਕੋਰਟ ਦਾ ਵੱਡਾ ਫੈਸਲਾ

June 30, 2020 03:32 PM

ਚੰਡੀਗੜ੍ਹ, ਜੂਨ 30 (ਏਜੇਂਸੀ) : ਸਕੂਲਾਂ ਦੀ ਫ਼ੀਸ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ ਅਤੇ ਮਾਪਿਆਂ ਵਾਸਤੇ ਇੱਕ ਵੱਡਾ ਝਟਕਾ| ਹਾਈਕੋਰਟ ਨੇ ਸਕੂਲਾਂ ਨੂੰ ਫ਼ੀਸ ਵਸੂਲਣ ਦੀ ਇਜਾਜ਼ਤ ਦਿੱਤੀ ਅਤੇ ਸਕੂਲ ਵਾਲੇ ਟਿਊਸ਼ਨ ਫੀਸ ਵੀ ਵਸੂਲ ਸਕਦੇ ਹਨ | ਸਕੂਲ ਵਾਲੇ ਸਿਰਫ਼ ਪਿਛਲੇ ਸਾਲ ਵਾਲੀ ਫ਼ੀਸ ਹੀ ਲੈ ਸਕਦੇ ਹਨ | ਜਿਹੜੇ ਮਾਪੇ ਫ਼ੀਸ ਨਹੀਂ ਦੇ ਸਕਦੇ ਤਾਂ ਉਨ੍ਹਾਂ ਨੂੰ ਆਪਣਾ ਵਿੱਤੀ ਹਾਲਤ ਵਾਲਾ ਪ੍ਰੂਫ਼ ਦੇਣਾ ਪਏਗਾ |

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਵੀ ਫੈਸਲਾ ਸੁਣਾਇਆ ਹੈ ਕਿ ਸਕੂਲ ਪਰਬੰਧਕ ਆਪਣੇ ਖਰਚੇ ਦੇ ਹਿਸਾਬ ਨਾਲ ਹੀ ਫ਼ੀਸ ਵਸੂਲ ਸਕਦੇ ਹਨ ਤੇ ਕਿਹਾ ਕਿ ਸਕੂਲ ਵਧੀ ਹੋਈ ਫੀਸ ਨਹੀਂ ਲੈ ਸਕਦੇ ਤੇ ਉਨ੍ਹਾਂ ਨੂੰ ਸਿਰਫ਼ ਵਿੱਤੀ ਵਰ੍ਹੇ 2019-20 ਦੀ ਫੀਸ ਵਿਵਸਥਾ ਨੂੰ ਹੀ ਅਪਣਾਉਣਾ ਪਏਗਾ।

ਹਾਈਕੋਰਟ ਨੇ ਕਿਹਾ ਹੈ ਕਿ ਜੇ ਕੋਈ ਵੀ ਸਕੂਲ ਕਿਸੀ ਵੀ ਆਰਥਿਕ ਤੰਗੀ ਦਾ ਸਾਮ੍ਹਣਾ ਕਰ ਰਿਹਾ ਹੈ ਤਾਂ ਉਹ ਆਪਣੇ ਜਿਲ੍ਹੇ ਦੇ ਸਿੱਖਿਆ ਅਫਸਰ ਨੂੰ ਮਿਲ ਕੇ ਇਸ ਸੰਬੰਧੀ ਸਬੂਤ ਵੀ ਦੇ ਸਕਦਾ ਹੈ ਅਤੇ ਇਸ ਦੇ ਸੰਬੰਧ ਵਿੱਚ 3 ਹਫ਼ਤਿਆਂ ਦੇ ਅੰਦਰ- ਅੰਦਰ ਫੈਸਲਾ ਕਰਨਾ ਪਏਗਾ |

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿੱਖਿਆ ਖ਼ਬਰਾਂ

ਸਿੱਖਿਆ ਵਿਭਾਗ ਮਨਰੇਗਾ ਕਾਮਿਆਂ ਰਾਹੀਂ ਤਿਆਰ ਕਰਾਏਗਾ ਬੁਨਿਆਂਦੀ ਢਾਂਚਾ: ਸਿੰਗਲਾ

ਫੋਰਟਿਸ ਕਾਰਡੀਓਲੋਜਿਸਟ ਨੇ ਆਰੀਅਨਜ਼ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ

ਦਿੱਲੀ ਸਰਕਾਰ ਨੇ ਸਾਰੀ ਯੂਨੀਵਰਸਿਟੀਆਂ ਦੀ ਪ੍ਰੀਖੀਆਵਾਂ ਰੱਦ ਕੀਤੀਆਂ

ਕੋਰੋਨਾ ਦਾ ਖਤਰਾ-ਸਿਵਲ ਸਕੱਤਰੇਤ-1 'ਤੇ 2 ਵਿੱਚ ਆਮ ਲੋਕਾਂ ਦੇ ਦਾਖਲੇ 'ਤੇ ਪਾਬੰਦੀ

ਪੰਜਾਬ 'ਚ ਬਾਰਵੀਂ, ਓਪਨ ਸਕੂਲ ਦੀਆਂ ਲੰਬਿਤ ਪ੍ਰੀਖਿਆਵਾਂ ਰੱਦ

ਫੀਸਾਂ ਦੇ ਵਾਧੇ ਦਾ ਵਿਰੋਧ ਕਰਦਿਆਂ ਵਿਦਿਆਰਥੀਆਂ ਨੇ ਘੇਰਿਆ ਡੀ ਸੀ ਦਫਤਰ

ਹਰਿਆਣਾ ਦੇ ਸਕੂਲਾਂ ਵਿਚ ਸਿਲੇਬਸ ਘੱਟ ਕੀਤਾ ਜਾਵੇਗਾ

ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੇ ਹੁਕਮ ਖਿਲਾਫ਼ ਹਾਰਵਰਡ ਅਤੇ ਐਮਆਈਟੀ ਯੂਨੀਵਰਸਟੀਆਂ ਪਹੁੰਚੀਆਂ ਕੋਰਟ

ਫੰਡ ਗੜਬੜੀ : ਪੰਜਾਬ ਸਰਕਾਰ ਵੱਲੋਂ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੀ ਮੈਨੇਜਮੇਂਟ ਭੰਗ...

ਅਬੋਹਰ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਲਈ ਨੌਜਵਾਨ ਪੀੜੀ ਨੂੰ ਇੰਟਰਨਸ਼ਿਪ ਪ੍ਰੋਗਰਾਮ ਨਾਲ ਜੁੜਨ ਦਾ ਸੱਦਾ