Saturday, July 04, 2020 ePaper Magazine
BREAKING NEWS
ਪੰਜਾਬ ਨੇ ਸੈਂਪਲ ਇਕੱਤਰ ਕਰਨ 'ਤੇ ਲੈਬ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ: ਬਲਬੀਰ ਸਿੱਧੂਸਾਉਣੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਸੁਝਾਅਸਾਂਝੇ ਅਪ੍ਰੇਸ਼ਨ ਦੌਰਾਨ ਤਰਨਤਾਰਨ ਸਰਹੱਦ 'ਤੇ 25 ਕਰੋੜ ਦੀ ਹੈਰੋਇਨ ਬਰਾਮਦਗਰਮੀ ਨਾਲ ਇੱਕ ਵਿਅਕਤੀ ਦੀ ਮੌਤਦੇਸ਼ 'ਚ ਸੈਰ-ਸਪਾਟਾ ਨੂੰ ਉਤਸ਼ਾਹਤ ਦੇਣ ਲਈ ਮੋਟਰ ਵਾਹਨ ਨਿਯਮ 'ਚ ਹੋਵੇਗਾ ਬਦਲਾਅਦੁਨੀਆ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1.9 ਕਰੋੜ ਦੇ ਪਾਰਮੁੰਬਈ - ਮੌਹਲੇਧਾਰ ਮੀਂਹ ਕਰਕੇ ਲੀਹਾਂ ਤੋਂ ਲੱਥੀ ਜਿੰਦਗੀਸੈਮ ਕਰਨ ਹੋਏ ਬੀਮਾਰ, ਕਰਵਾਇਆ ਗਿਆ ਕੋਰੋਨਾ ਟੈਸਟਉੱਤਰ ਪ੍ਰਦੇਸ਼ : ਬਿਜਲੀ ਡਿੱਗਣ ਨਾਲ 5 ਮੌਤਾਂ, 12 ਝੁਲਸੇ  ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ : ਅਨੁਪਮ ਖੇਰ ਨੂੰ ਨੋਟਿਸ ਜਾਰੀ

ਦੇਸ਼

ਜੰਮੂ-ਕਸ਼ਮੀਰ 'ਚ ਮੁੜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

June 30, 2020 03:47 PM

ਜੰਮੂ, 30 ਜੂਨ (ਏਜੰਸੀ) : ਜੰਮੂ-ਕਸ਼ਮੀਰ ਦੀ ਧਰਤੀ ਇਕ ਵਾਰ ਫਿਰ ਭੂਚਾਲ ਨਾਲ ਹਿੱਲ ਗਈ ਹੈ। ਮੰਗਲਵਾਰ ਨੂੰ ਭੂਚਾਲ ਨਾਲ ਲੋਕ ਸਹਿਮ ਗਏ। ਮੰਗਲਵਾਰ ਸਵੇਰੇ ਕਟਰਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਕਟੜਾ ਤੋਂ 84 ਕਿਲੋਮੀਟਰ ਪੂਰਬ ਵੱਲ ਸੀ। ਇਸ ਭੁਚਾਲ ਦੀ ਤੀਬਰਤਾ 4.0 ਮਾਪੀ ਗਈ। ਜਿਵੇਂ ਹੀ ਭੂਚਾਲ ਦੇ ਝਟਕੇ ਨੂੰ ਮਹਿਸੂਸ ਹੋਏ, ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਲੰਬੇ ਸਮੇਂ ਲਈ ਆਪਣੇ ਘਰਾਂ ਦੇ ਬਾਹਰ ਹੀ ਰਹੇ। ਖ਼ਬਰ ਲਿਖੇ ਜਾਣ ਤੱਕ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ