Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਖੇਡਾਂ

ਕੋਰੋਨਾ ਕਰਕੇ ਜ਼ਿੰਬਾਬਵੇ ਦਾ ਆਸਟ੍ਰੇਲੀਆਂ ਦੌਰਾ ਰੱਦ

June 30, 2020 05:21 PM

ਮੈਲਬਰਨ, 30 ਜੂਨ (ਏਜੰਸੀ) : ਆਸਟਰੇਲੀਆ ਦਾ ਜ਼ਿੰਬਾਬਵੇ ਦੌਰਾ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿੰਬਾਬਵੇ ਨੂੰ ਅਗਸਤ ਵਿਚ ਦੌਰੇ 'ਤੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਖੇਡੀ ਜਾਣੀ ਸੀ।

ਸੀਰੀਜ਼ ਦੇ ਇਹ ਤਿੰਨ ਮੈਚ ਕ੍ਰਮਵਾਰ 9 ਅਗਸਤ, 12 ਅਗਸਤ ਅਤੇ 15 ਅਗਸਤ ਨੂੰ ਖੇਡੇ ਜਾਣੇ ਸਨ।

ਪਹਿਲਾਂ ਹੀ ਸੀਰੀਜ਼ ਰੱਦ ਹੋਣ ਦੀ ਸੰਭਾਵਨਾ ਸੀ ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਜ਼ਿੰਬਾਬਵੇ ਦਾ ਆਸਟ੍ਰੇਲੀਆ ਪਹੁੰਚਣਾ ਬਹੁਤ ਮੁਸ਼ਕਲ ਸੀ।

ਕ੍ਰਿਕਟ ਆਸਟਰੇਲੀਆ ਨੇ ਇਕ ਬਿਆਨ ਵਿਚ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਸੀ ਸਹਿਮਤੀ ਨਾਲ ਲੜੀ ਰੱਦ ਕਰਨ ਦਾ ਫੈਸਲਾ ਕੀਤਾ ਹੈ। ਲੜੀ ਦੇ ਮੱਦੇਨਜ਼ਰ, ਸਭ ਤੋਂ ਵੱਡੀ ਸਮੱਸਿਆ ਬਾਇਓ ਸੁਰੱਖਿਆ ਦਾ ਪ੍ਰਬੰਧ ਸੀ।

ਹਾਲਾਂਕਿ,  ਕ੍ਰਿਕਟ ਆਸਟਰੇਲੀਆ ਦਾ ਕਹਿਣਾ ਹੈ ਕਿ ਇਸ ਸੀਰੀਜ਼ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚ

ਹਰਭਜਨ ਸਮੇਤ ਕਈ ਖਿਡਾਰੀਆਂ ਨੇ ਅਮਿਤਾਭ ਅਤੇ ਅਭਿਸ਼ੇਕ ਦੇ ਛੇਤੀ ਸਿਹਤਮੰਦ ਹੋਣ ਦੀ ਕੀਤੀ ਕਾਮਨਾ

ਮੁਸ਼ਤਾਕ ਅਹਿਮਦ ਨੇ ਹਾਕੀ ਇੰਡੀਆ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸੰਨਿਆਸ ਤੋਂ ਵਾਪਸੀ ਕਰ ਸਕਦੇ ਹਨ ਉਸੈਨ ਬੋਲਟ, ਇੱਕ ਦਿਨ ਪਹਿਲਾਂ ਹੀ ਟੁਟੱਣ ਤੋਂ ਬੱਚਿਆ 200 ਮੀਟਰ ਦਾ ਵਰਲਡ ਰਿਕਾਰਡ

ਆਈ.ਸੀ.ਸੀ ਅਤੇ ਬੀ.ਸੀ.ਸੀ.ਆਈ ਨੇ ਦਿੱਤੀ ਲਿਟਿਲ ਮਾਸਟਰ ਨੂੰ ਜਨਮ ਦਿਹਾੜੇ ਦੀ ਵਧਾਈ

ਡਿਪੇਨਾਰ ਅਤੇ ਸਿਮਕੌਕਸ ਨੇ ਕੀਤੀ ਬਲੈਕ ਲਾਈਵਜ਼ ਮੈਟਰ 'ਤੇ ਐਂਗਿਡੀ ਦੇ ਬਿਆਨ ਦੀ ਨਿਖੇਦੀ

ਇੱਕ ਦਿਨੀ ਕ੍ਰਿਕੇਟ 'ਚ ਰੋਹਿਤ ਦੇ ਰਿਕਾਰਡ ਬਹੁਤ ਹੀ ਖਾਸ : ਜੋਸ਼ ਹੇਜਲਵੁੱਡ

ਬਲੈਕ ਲਾਈਵਜ਼ ਮੈਟਰ ਅੰਦੋਲਨ ਦੀ ਹਮਾਇਤ 'ਚ ਗੋਡਿਆਂ ਭਾਰ ਬੈਠੇ ਇੰਗਲੈਂਡ ਅਤੇ ਵੈਸਟਇੰਡੀਜ ਦੀ ਖ਼ਿਡਾਰੀ

ਮਾਹੀ ਦੇ ਜਨਮ ਦਿਹਾੜੇ 'ਤੇ ਸਾਥੀ ਖਿਡਾਰੀਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਬਲੈਕ ਲਾਈਵਸ ਮੈਟਰ ਦੇ ਮੁੱਦੇ ਨਾਲ ਆਉਣ ਦੀ ਲੋੜ : ਲੁੰਗੀ ਐਂਗਿਡੀ