Sunday, May 19, 2024  

ਲੇਖ

ਖਾਲੀ ਢੋਲ

ਖਾਲੀ ਢੋਲ

ਇਮੇਲਿਅਨ ਆਪਣੇ ਮਾਲਕ ਦੇ ਲਈ ਕੰਮ ਕਰਦਾ ਸੀ। ਇੱਕ ਦਿਨ ਉਹ ਉਸਦੇ ਕਿਸੇ ਕੰਮ ਨਾਲ ਖੇਤਾਂ ਚੋਂ ਹੋ ਕੇ ਲੰਘ ਰਿਹਾ ਸੀ ਤਾਂ ਉਸਦੇ ਸਾਹਮਣੇ ਤੋਂ ਇੱਕ ਡੱਡੂ ਨੇ ਛਾਲ ਮਾਰੀ। ਉਹ ਡੱਡੂ ਉਸਦੇ ਪੈਰ ਦੇ ਥੱਲੇ ਆਉਣ ਵਾਲਾ ਹੀ ਸੀ ਇਮੇਲਿਅਨ ਉਸਨੂੰ ਟੱਪ ਗਿਆ। ਇਮੇਲਿਅਨ ਨੂੰ ਲੱਗਿਆ ਕਿ ਕੋਈ ਉਸਨੂੰ ਪਿੱਛੇ ਤੋਂ ਆਵਾਜ਼ ਮਾਰ ਰਿਹਾ ਹੈ। ਉਸਨੇ ਮੁੜ ਕੇ ਦੇਖਿਆ ਤਾਂ ਉੱਥੇ ਇੱਕ ਸੋਹਣੀ ਜਿਹੀ ਕੁੜੀ ਖੜ੍ਹੀ ਸੀ ਅਤੇ ਉਸਨੇ ਕਿਹਾ, “ਇਮੇਲੀਅਨ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰ ਲੈਂਦਾ?”

ਵਿਦੇਸ਼ਾਂ ’ਚ ਭਾਰਤੀ ਬੱਚਿਆਂ ਦਾ ਸੰਘਰਸ਼...

ਵਿਦੇਸ਼ਾਂ ’ਚ ਭਾਰਤੀ ਬੱਚਿਆਂ ਦਾ ਸੰਘਰਸ਼...

ਕੈਨੇਡਾ ਵਿੱਚ ਰਹਿੰਦਿਆਂ ਮੈਂ ਕਦੇ ਵੀ ਰੈਸਟੋਰੈਂਟ ਵਿੱਚ ਖਾਣਾ ਖਾਣ ਨਹੀਂ ਜਾਂਦਾ ਕਿਉਂਕਿ ਆ ਪਣੇ ਦੇਸ਼ ਦੇ ਪੜ੍ਹੇ ਲਿਖੇ ਬੱਚੇ ਮੁੰਡੇ ਕੁੜੀਆਂ ਮਜਬੂਰੀ ਵਸ ਰੈਸਟੋਰੈਟਾਂ ’ਚ ਬੇਹਰਿਆਂ ਦਾ ਕੰਮ ਕਰਦੇ ਨਹੀਂ ਵੇਖ ਹੁੰਦੇ ਤੇ ਨਾ ਹੀ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਵੇਖਿਆ ਜਾਂਦਾ ਹੈ ,ਪਰ ਇੱਕ ਦਿਨ ਮੈਨੂੰ ਇਹ ਅੱਕ ਚੱਬਣਾ ਹੀ ਪਿਆ। ਘਰ ਵਾਲੀ ਨੇ ਪੁੱਤਰ ਤੋਂ ਅਹੁਲੇ ਹੋਕੇ ਕਿਹਾ,ਮੁੰਡੇ ਦੀ ਵਿ ਆਹ ਦੀ ਸਾਲ ਗਿ੍ਹਾ ਹੈ। ਬੱਚੇ ਰੈਸਟੋਰੈਂਟ ਤੇ ਰਾਤ ਦਾ ਖਾਣਾ ਖਾਣ ਜਾਣਾ ਚਾਹੁੰਦੇ ਹਨ।

ਨੌਜਵਾਨਾਂ ਦੇ ਨਾਮ ਇੱਕ ਸੰਦੇਸ਼

ਨੌਜਵਾਨਾਂ ਦੇ ਨਾਮ ਇੱਕ ਸੰਦੇਸ਼

ਇਨ੍ਹਾਂ ਦਿਨਾਂ ’ਚ ਅਕਸਰ ਮੈਨੂੰ ਬਸਤੀਵਾਦ ਵਿਰੋਧੀ ਰਾਸ਼ਟਰੀ ਅੰਦੋਲਨ ਨਾਲ ਆਪਣੇ ਸ਼ੁਰੂਆਤੀ ਸੰਬੰਧਾਂ ਦੀ ਯਾਦ ਆਉਂਦੀ ਹੈ। 1940 ਦੇ ਦਹਾਕੇ ’ਚ ਮੈਂ ਸਕੂਲ ’ਚ ਪੜ੍ਹਣ ਵਾਲੀ ਇੱਕ ਅਲ੍ਹੜ ਕੁੜੀ ਸੀ। ਇਹ ਪੂਨੇ ਦੀ ਗੱਲ ਹੈ, ਜਿੱਥੇ ਤਦ ਬਹੁਤ ਕੁੱਛ ਚੱਲ ਰਿਹਾ ਸੀ। ਅਸੀਂ ਛੇਤੀ-ਛੇਤੀ ਆਪਣਾ ਘਰ ਦਾ ਕੰਮ ਨਿਪਟਾਉਂਦੇ ਸੀ ਅਤੇ ਗਾਂਧੀ ਦੀਆਂ ਪ੍ਰਾਰਥਨਾ ਸਭਾਵਾਂ ’ਚ ਹਿੱਸਾ ਲੈਣ ਲਈ ਨਿਕਲ ਜਾਂਦੇ ਸੀ।

ਕੁਆਂਟਮ ਤਕਨਾਲੋਜੀ ਦਾ ਨਵਾਂ ਯੁੱਗ

ਕੁਆਂਟਮ ਤਕਨਾਲੋਜੀ ਦਾ ਨਵਾਂ ਯੁੱਗ

ਵਿਗਿਆਨਕ ਭਾਈਚਾਰੇ ਨੇ ਵਿਭਿੰਨ ਖੇਤਰਾਂ ਵਿੱਚ ਕੁਆਂਟਮ ਵਿਗਿਆਨ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 14 ਅਪ੍ਰੈਲ ਨੂੰ ਵਿਸ਼ਵ ਕੁਆਂਟਮ ਦਿਵਸ ਵਜੋਂ ਮਨਾਇਆ ਵਿਗਿਆਨ ਦੀ ਦੁਨੀਆ ਕੁਆਂਟਮ ਤਕਨਾਲੋਜੀ ਦੇ ਵਧਦੇ ਖੇਤਰ ਦੁਆਰਾ ਸੰਚਾਲਿਤ ਇੱਕ ਪਰਿਵਰਤਨਸ਼ੀਲ ਯੁੱਗ ਦੇ ਨੇੜੇ ਹੈ। 

ਵਾਤਾਵਰਣ ਦੀ ਰੱਖਵਾਲੀ ਚੰਗੇ ਭਵਿੱਖ ਦੀ ਗਰੰਟੀ

ਵਾਤਾਵਰਣ ਦੀ ਰੱਖਵਾਲੀ ਚੰਗੇ ਭਵਿੱਖ ਦੀ ਗਰੰਟੀ

ਧਰਤੀ ਦੇ ਜਲ, ਥਲ, ਪਹਾੜ ਤੇ ਜੰਗਲ ਆਦਿ ਭਾਵ ਹਰੇਕ ਕੋਨੇ ਵਿੱਚ ਮੌਜੂਦ ਰੁੱਖਾਂ ਤੇ ਜੀਵ-ਜੰਤੂਆਂ ਦੀਆਂ ਲੱਖਾਂ ਪ੍ਰਜਾਤੀਆਂ ਦੇ ਸਮੂਹ ਨੂੰ ਜੈਵਿਕ ਵਿਭਿੰਨਤਾ ਕਿਹਾ ਜਾਂਦਾ ਹੈ ਤੇ ਇਹ ਸਾਰੇ ਜੀਵ ਇੱਕ ਤਾਣੇ-ਬਾਣੇ ਵਿੱਚ ਬੱਝੇ ਹੋਏ ਹਨ ਤੇ ਇੱਕ ਦੂਜੇ ਦੀਆਂ ਲੋੜਾਂ ਦੀ ਪੂਰਤੀ ਲਈ ਇੱਕ ਦੂਜੇ ਦੇ ਮਦਦਗਾਰ ਸਾਬਿਤ ਹੁੰਦੇ ਹਨ। ਇਨ੍ਹK ਵਿੱਚੋਂ ਕਿਸੇ ਇੱਕ ਵੀ ਪ੍ਰਜਾਤੀ ਭਾਵ ਨਸਲ ਦੇ ਘਟਣ ਜਾਂ ਵਧਣ ਦਾ ਦੂਜੀਆਂ ਪ੍ਰਜਾਤੀਆਂ ਉਤੇ ਸਿੱਧਾ ਅਸਰ ਪੈਂਦਾ ਹੈ।

ਮੋਦੀ ਸਰਕਾਰ ਵੱਲੋਂ ਸਮੁੱਚੇ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਤਿਆਰੀ

ਮੋਦੀ ਸਰਕਾਰ ਵੱਲੋਂ ਸਮੁੱਚੇ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਤਿਆਰੀ

ਮੌਜੂਦਾ ਚੱਲ ਰਹੀਆਂ ਲੋਕ ਸਭਾ ਚੋਣਾਂ ਵਿੱਚ ਇਸ ਵੇਲੇ ਬਹੁਤ ਸਾਰੇ ਮੁੱਦਿਆਂ ਉੱਪਰ ਗੰਭੀਰ ਵਿਚਾਰ ਚਰਚਾਵਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚੋਂ ਮੋਦੀ ਸਰਕਾਰ ਦੀ ਬਿਜਲੀ ਨੀਤੀ ਉੱਪਰ ਵੀ ਵਿਚਾਰ ਚਰਚਾ ਕਰਨ ਦੀ ਲੋੜ ਹੈ ਕਿਉਂਕਿ ਮੋਦੀ ਸਰਕਾਰ ਦੀ ਪਾਵਰ ਨੀਤੀ ਦਾ ਭਾਰਤ ਦੇ ਜਨਤਕ ਬਿਜਲੀ ਖੇਤਰ ਉੱਪਰ ਬਹੁਤ ਹੀ ਵਿਨਾਸ਼ਕਾਰੀ ਪ੍ਰਭਾਵ ਪਿਆ ਹੈ।

ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ

ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ

ਸਿੰਘ ਸਾਹਿਬ ਬਾਬਾ ਚੇਤ ਸਿੰਘ ਬੁੱਢਾ ਦਲ ਦੇ ਨਿਧੜਕ ਜਰਨੈਲ, ਸੇਵਾ ਦੇ ਪੁੰਜ, ਕਥਨੀ ਕਰਨੀ ਦੇ ਸੂਰੇ, ਦੂਰਅੰਦੇਸ਼, ਸੂਝਵਾਨ ਬੁੱਢਾ ਦਲ ਦੇ 12ਵੇਂ ਜਥੇਦਾਰ ਹੋਏ ਹਨ । ਇਨ੍ਹਾਂ ਦਾ ਜਨਮ ਸੰਨ 1903 ਵਿੱਚ ਪਿੰਡ ਤਲਵੰਡੀ ਸਾਬੋ ਕੀ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਜ਼ਿਲ੍ਹਾ ਬਠਿੰਡਾ ਦੇ ਸਰਦੇ ਪੁਜਦੇ ਕਿਸਾਨ ਸ. ਰਾਮਦਿੱਤਾ ਸਿੰਘ ਦੇ ਗ੍ਰਹਿ ਅਤੇ ਮਾਤਾ ਪ੍ਰਧਾਨ ਕੌਰ ਦੀ ਕੁੱਖੋ ਹੋਇਆ।

ਮੇਰਾ ਨਿੱਕਾ ਜਿਹਾ ਆੜੀ

ਮੇਰਾ ਨਿੱਕਾ ਜਿਹਾ ਆੜੀ

ਆੜੀ ਆੜੀ ਆੜੀ , ਸੰਤਰੇ ਦੀ ਫਾੜੀ । ਵਰਗੇ ਟੋਟਕੇ ਉਚਾਰਨ ਵਾਲਾ ਬਚਪਨ ਯਾਦ ਹੈ ਨਾ ਸਭ ਦੇ ? ਮੇਰੇ ਵੀ ਯਾਦ ਐ। ਮੈਂ ਇੱਕ ਪੇਂਡੂ ਵਿਅਕਤੀ ਹਾਂ। ਮੈਨੂੰ ਮੇਰੇ ਬਚਪਨ ਦੇ ਸੱਭੇ ਪੇਂਡੂ ਆੜੀ ਯਾਦ ਨੇ। ਜਿਨ੍ਹਾਂ ਕਰਕੇ ਬਚਪਨ ਸੁਹਾਵਣਾ ਸੀ ਤੇ ਜਿਨ੍ਹਾਂ ਕਰਕੇ ਹੀ ਬਚਪਨ ਯਾਦ ਆਉਂਦਾ ਹੈ। ਪਰ ਹੁਣ ਉਹ ਆੜੀ ਵੱਡੇ ਹੋ ਗਏ ਤਾਂ ਕਰਕੇ ਆਪੋ ਆਪਣੇ ਕੰਮਾਂ ਵਿੱਚ ਲੱਗ ਰਹੇ ਤੇ ਮੈਂ ਵੀ ਆਪਣੀ ਕਬੀਲਦਾਰੀ ’ਚ ਉਲਝਿਆ ਉਹਨਾਂ ਨੂੰ ਮਿਲ ਨਹੀਂ ਪਾਉਂਦਾ।

ਧਰਮ ਦੇ ਨਾਂ ਹੇਠ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਮੋਦੀ ’ਤੇ ਮੁਕੱਦਮਾ ਦਰਜ ਕਰੋ

ਧਰਮ ਦੇ ਨਾਂ ਹੇਠ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਮੋਦੀ ’ਤੇ ਮੁਕੱਦਮਾ ਦਰਜ ਕਰੋ

ਨਫ਼ਰਤ ਅਤੇ ਫ਼ਿਰਕੂ ਹਿੰਸਾ ਲਈ ਇਕ ਵਰਗ ਨੂੰ ਉਤੇਚਿਤ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਰੁੱੱੱਧ ਲੋਕ ਨੁਮਾਇੰਦੀ ਐਕਟ 1951 ਦੀ ਧਾਰਾ 123(3) ਦੇ ਅਧੀਨ ਕੇਸ ਦਰਜ ਹੋਣਾ ਚਾਹੀਦੀ ਹੈ। ਇਹ ਮੰਗ ਦੇਸ਼ ਦੇ 20 ਹਜ਼ਾਰ ਤੋਂ ਵੱਧ ਬੁੱਧੀਜੀਵੀਆਂ ਨੇ ਚੋਣ ਕਮਿਸ਼ਨ ਭਾਰਤ ਸਰਕਾਰ ਪਾਸੋਂ ਕੀਤੀ ਹੈ। ਨਰੇਂਦਰ ਮੋਦੀ ਨੇ ਪਹਿਲਾਂ 21 ਅਪ੍ਰੈਲ 24 ਨੂੰ ਬਾਂਸਵਾੜਾ (ਰਾਜਸਥਾਨ) ਵਿੱਚ ਇਕ ਚੋਣ ਰੈਲੀ ਵਿੱਚ, ਜਿਹੜਾ ਭਾਸ਼ਣ ਦਿੱਤਾ ਉਹ ਭੜਕਾਊ ਅਤੇ ਗੈਰ ਸੰਵਿਧਾਨਕ ਹੈ ਅਤੇ ਫ਼ਿਰਕਿਆਂ ਵਿੱਚ ਕੁੜੱਤਣ ਪੈਦਾ ਕਰਨ ਵਾਲਾ ਹੈ। 

ਰੈੱਡ ਕਰਾਸ : ਆਪਣੇ ਮਾਨਵਵਾਦੀ ਯਤਨਾਂ ਲਈ ਜਗਤ ਪ੍ਰਸਿੱਧ ਸੰਸਥਾ

ਰੈੱਡ ਕਰਾਸ : ਆਪਣੇ ਮਾਨਵਵਾਦੀ ਯਤਨਾਂ ਲਈ ਜਗਤ ਪ੍ਰਸਿੱਧ ਸੰਸਥਾ

ਹਰ ਸਾਲ 8 ਮਈ ਨੂੰ ਵਿਸ਼ਵ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਦਿਵਸ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਅੰਤਰਰਾਸ਼ਟਰੀ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਅੰਦੋਲਨ, ਅਤੇ ਇਸਦੇ ਲੱਖਾਂ ਵਲੰਟੀਅਰਾਂ, ਸਟਾਫ ਅਤੇ ਸਮਰਥਕਾਂ ਦੇ ਮਹੱਤਵਪੂਰਨ ਮਾਨਵਤਾਵਾਦੀ ਯਤਨਾਂ ਨੂੰ ਮਾਨਤਾ ਦੇਣ ਲਈ ਸਮਰਪਿਤ ਹੈ ਜੋ ਲੋੜਵੰਦਾਂ ਦੀ ਮਦਦ ਲਈ ਆਪਣਾ ਸਮਾਂ ਅਤੇ ਸਰੋਤ ਸਮਰਪਿਤ ਕਰਦੇ ਹਨ।

ਚਾਪਲੂਸ

ਚਾਪਲੂਸ

ਪੰਜਾਬੀਓ ਗਾਰੰਟੀ ਦਿਓ ਭਾਜਪਾ ਨੂੰ ਪੰਜਾਬ ’ਚ ਇੱਕ ਵੀ ਸੀਟ ਨਹੀਂ ਜਿੱਤਣ ਦਿਆਂਗੇ !

ਪੰਜਾਬੀਓ ਗਾਰੰਟੀ ਦਿਓ ਭਾਜਪਾ ਨੂੰ ਪੰਜਾਬ ’ਚ ਇੱਕ ਵੀ ਸੀਟ ਨਹੀਂ ਜਿੱਤਣ ਦਿਆਂਗੇ !

ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਨੂੰ ਯਾਦ ਕਰਦਿਆਂ...

ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਨੂੰ ਯਾਦ ਕਰਦਿਆਂ...

ਡੀਪ ਫੇਕ ਤਕਨੀਕ ਦੀ ਗਲਤ ਵਰਤੋਂ ਸਾਇਬਰ ਠੱਗੀ ਦਾ ਵੀ ਸਾਧਨ

ਡੀਪ ਫੇਕ ਤਕਨੀਕ ਦੀ ਗਲਤ ਵਰਤੋਂ ਸਾਇਬਰ ਠੱਗੀ ਦਾ ਵੀ ਸਾਧਨ

ਡੇਰਿਆਂ ਦੀ ਰਾਜਨੀਤੀ ’ਚ ਦਖ਼ਲ-ਅੰਦਾਜ਼ੀ ਲੋਕਤੰਤਰ ਲਈ ਖ਼ਤਰਨਾਕ

ਡੇਰਿਆਂ ਦੀ ਰਾਜਨੀਤੀ ’ਚ ਦਖ਼ਲ-ਅੰਦਾਜ਼ੀ ਲੋਕਤੰਤਰ ਲਈ ਖ਼ਤਰਨਾਕ

ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ

ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ

ਗਰਭਵਤੀ ਔਰਤਾਂ ਲਈ ਲਾਭਕਾਰੀ ਫ਼ਲ

ਗਰਭਵਤੀ ਔਰਤਾਂ ਲਈ ਲਾਭਕਾਰੀ ਫ਼ਲ

ਉਡੀਕਦੀਆਂ ਲਾਸ਼ਾਂ

ਉਡੀਕਦੀਆਂ ਲਾਸ਼ਾਂ

ਰਉਂ-ਰੁਖ਼ ਦੇ ਹਿਸਾਬ ਚੱਲਣਾ

ਰਉਂ-ਰੁਖ਼ ਦੇ ਹਿਸਾਬ ਚੱਲਣਾ

ਖੁੱਲ੍ਹ ਕੇ ਹੱਸੋ ਤੇ ਤੰਦਰੁਸਤ ਰਹੋ!

ਖੁੱਲ੍ਹ ਕੇ ਹੱਸੋ ਤੇ ਤੰਦਰੁਸਤ ਰਹੋ!

ਫ਼ਲਸਤੀਨੀਆਂ ਦੇ ਹੱਕ ’ਚ ਵਿਦਿਆਰਥੀ ਮੁਜ਼ਾਹਰੇ ਤੇ ਅਮਰੀਕੀ ਸਰਮਾਏਦਾਰੀ ਦਾ ਅਸਲੀ ਚਿਹਰਾ

ਫ਼ਲਸਤੀਨੀਆਂ ਦੇ ਹੱਕ ’ਚ ਵਿਦਿਆਰਥੀ ਮੁਜ਼ਾਹਰੇ ਤੇ ਅਮਰੀਕੀ ਸਰਮਾਏਦਾਰੀ ਦਾ ਅਸਲੀ ਚਿਹਰਾ

ਅਮਰੀਕੀ ਯੂਨੀਵਰਸਿਟੀਆਂ ’ਚ ਭਖ਼ੇ ਇਜ਼ਰਾਈਲ ਵਿਰੋਧੀ ਵਿਦਿਆਰਥੀ ਮੁਜ਼ਾਹਰੇ

ਅਮਰੀਕੀ ਯੂਨੀਵਰਸਿਟੀਆਂ ’ਚ ਭਖ਼ੇ ਇਜ਼ਰਾਈਲ ਵਿਰੋਧੀ ਵਿਦਿਆਰਥੀ ਮੁਜ਼ਾਹਰੇ

ਮਨੁੱਖੀ ਤਸਕਰੀ ਸਾਹਮਣੇ ਮਨੁੱਖਤਾ ਸ਼ਰਮਸਾਰ

ਮਨੁੱਖੀ ਤਸਕਰੀ ਸਾਹਮਣੇ ਮਨੁੱਖਤਾ ਸ਼ਰਮਸਾਰ

ਵੋਟਾਂ ਖ਼ਾਤਰ ਸਮਾਜਿਕ ਰਿਸ਼ਤੇ ਨਾ ਵਿਗਾੜੋ

ਵੋਟਾਂ ਖ਼ਾਤਰ ਸਮਾਜਿਕ ਰਿਸ਼ਤੇ ਨਾ ਵਿਗਾੜੋ

ਬਿਰਹੋਂ ਦੇ ਸੁਲਤਾਨ-ਸ਼ਿਵ ਕੁਮਾਰ ਬਟਾਲਵੀ ਨੂੰ ਚੇਤੇ ਕਰਦਿਆਂ...

ਬਿਰਹੋਂ ਦੇ ਸੁਲਤਾਨ-ਸ਼ਿਵ ਕੁਮਾਰ ਬਟਾਲਵੀ ਨੂੰ ਚੇਤੇ ਕਰਦਿਆਂ...

Back Page 2