Sunday, May 05, 2024  

ਖੇਤਰੀ

ਬੀਜੇਪੀ ਦੀਆਂ ਨੀਤੀਆ ਕਾਰਪੋਰਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ : ਜਗਜੀਤ ਸਿੰਘ ਛੜਬੜ

ਬੀਜੇਪੀ ਦੀਆਂ ਨੀਤੀਆ ਕਾਰਪੋਰਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ : ਜਗਜੀਤ ਸਿੰਘ ਛੜਬੜ

ਬਹੁਜਨ ਸਮਾਜ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਸ. ਜਗਜੀਤ ਸਿੰਘ ਛੜਬੜ ਨੇ ਹਲਕਾ ਰਾਜਾਪੁਰਾ ‘ਚ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਆਪਣੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਉਂਦਿਆਂ ਵਿਰੋਧੀ ਪਾਰਟੀਆਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਸ. ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ ਵਿਰੋਧੀ , ਫੈਡਰਲਿਜ਼ਮ ਵਿਰੋਧੀ ਅਤੇ ਜਮਹੂਰੀਅਤ ਵਿਰੋਧੀ ਹਨ। 

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ -- - ਧਾਮੀ

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ -- - ਧਾਮੀ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਸਥਿਤ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਆਮਦ ਤੋਂ ਪਹਿਲਾਂ ਚੱਲ ਰਹੇ ਗੁਰਮਤਿ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੀ ਸੁਰੱਖਿਆ ਕਰਮੀਆਂ ਵੱਲੋਂ ਚੈਕਿੰਗ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। 

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ

ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਮਲੇਸ਼ੀਆ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਵਾਪਸ ਪਹੁੰਚੀਆਂ 7 ਲੜਕੀਆਂ ਤੇ ਔਰਤਾਂ ਜਿੱਥੇ ਖੁਸ਼ੀ ਦੇ ਹੰਝੂ ਵਹਾ ਰਹੀਆਂ ਸਨ, ਉੱਥੇ ਮਾਪਿਆਂ ਦੇ ਗਲ ਲੱਗ ਕੇ ਫੁੱਟ ਫੁੱਟ ਕੇ ਰੋਣ ਲਈ ਮਜਬੂਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਠੱਗ ਏਜੰਟਾਂ ਵੱਲੋਂ ਵਿਦੇਸ਼ ਦੀ ਚਮਕ ਦਮਕ ਦਾ ਹਵਾਲਾ ਦਿੰਦਿਆਂ ਰਾਜਦੀਪ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਜੀਦਾ ਜ਼ਿਲਾ ਬਠਿੰਡਾ ਨੂੰ ਮਲੇਸ਼ੀਆ ਭੇਜਿਆ, ਜਿੱਥੇ ਰਾਜਦੀਪ ਕੌਰ ਦਾ ਆਪਣੇ ਮਾਪਿਆਂ ਨਾਲ ਪੂਰੀ ਤਰਾਂ ਸੰਪਰਕ ਟੁੱਟ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਆਰਾ ਕਾਰਬਨ ਨੈਨੋਮੈਟਰੀਅਲਜ਼ 'ਤੇ ਖੋਜ ਪ੍ਰਕਾਸ਼ਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਆਰਾ ਕਾਰਬਨ ਨੈਨੋਮੈਟਰੀਅਲਜ਼ 'ਤੇ ਖੋਜ ਪ੍ਰਕਾਸ਼ਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਰਾਹੁਲ ਬਦਰੂ ਨੇ ਇੱਕ ਉੱਚ ਮਹੱਤਤਾ ਦੇ ਵਿਗਿਆਨਕ ਜਰਨਲ ਵਿੱਚ ਆਪਣੀ ਖੋਜ ਦੇ ਪ੍ਰਕਾਸ਼ਨ ਨਾਲ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ।ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਦਾ ਲੇਖ "ਪੌਲੀਆਰੋਮੈਟਿਕ ਹਾਈਡਰੋਕਾਰਬਨ ਦੇ ਫੋਟੋਕੈਟਾਲਿਟਿਕ ਡਿਗਰੇਡੇਸ਼ਨ ਨੂੰ ਵਧਾਉਣ ਲਈ ਟੇਲਰਡ ਕਾਰਬਨ ਨੈਨੋਮੈਟਰੀਅਲਜ਼" 37.4 ਦੇ ਪ੍ਰਭਾਵਸ਼ਾਲੀ ਪ੍ਰੋਗਰੈਸ ਇਨ ਮੈਟੀਰੀਅਲ ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਖੇਤਾਂ ਚ ਅੱਗ ਨੇ ਤਾਂਡਵ ਮਚਾ ਦਿੱਤਾ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਲੱਗੀ ਭਿਆਨਕ ਅੱਗ

ਖੇਤਾਂ ਚ ਅੱਗ ਨੇ ਤਾਂਡਵ ਮਚਾ ਦਿੱਤਾ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਲੱਗੀ ਭਿਆਨਕ ਅੱਗ

 ਸਥਾਨਕ ਇੱਥੋਂ ਦੇ ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਸ਼ਨੀਵਾਰ ਨੂੰ ਅੱਗ ਨੇ ਤਾਂਡਵ ਮਚਾ ਦਿੱਤਾ। ਦੁਪਹਿਰ ਸਮੇੰ ਲੱਗੀ ਅੱਗ ਕਾਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300-400 ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400-500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਖੇਤਾਂ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਵੀ ਇਸ ਭਿਆਨਕ ਅੱਗ ਦੀ ਲਪੇਟ ਆ ਜਾਣ ਕਾਰਨ ਜਿੰਦਾ ਸੜ ਗਈਆਂ। ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਖਦਸਾ ਜਾਹਿਰ ਕੀਤਾ ਹੈ। 

ਲੋਕ ਸਭਾ ਚੋਣਾਂ 2024 :ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲਗਦੀਆ ਸਰਹੱਦਾਂ ਦੀ ਕੀਤੀ ਗਈ ਚੈਕਿੰਗ

ਲੋਕ ਸਭਾ ਚੋਣਾਂ 2024 :ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲਗਦੀਆ ਸਰਹੱਦਾਂ ਦੀ ਕੀਤੀ ਗਈ ਚੈਕਿੰਗ

ਮਾਨਯੋਗ ਚੋਣ ਕਮਿਸ਼ਨ ਅਤੇ ਸ੍ਰੀ ਗੋਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਚਲਦਿਆਂ ਸ੍ਰੀ ਹਰਪ੍ਰੀਤ ਸਿੰਘ ਸੁਦਨ ਆਈਏਐਸ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲਗਦੀਆ ਸਰਹੱਦਾਂ ਤੇ ਲੱਗੇ ਨਾਕਿਆਂ ਦੀ ਚੈਕਿੰਗ ਕੀਤੀ ਗਈ। 

ਬਿਜਲੀ ਦੇ ਸ਼ਾਰਟ ਸਰਕਟ ਨਾਲ 30 ਏਕੜ ਕਣਕ ਦੇ ਟਾਂਗਰ ਨੂੰ ਲੱਗੀ ਅੱਗ

ਬਿਜਲੀ ਦੇ ਸ਼ਾਰਟ ਸਰਕਟ ਨਾਲ 30 ਏਕੜ ਕਣਕ ਦੇ ਟਾਂਗਰ ਨੂੰ ਲੱਗੀ ਅੱਗ

ਬਰਨਾਲਾ-ਬਠਿੰਡਾ ਨੈਸ਼ਨਲ ਮੁੱਖ ਮਾਰਗ ‘ਤੇ ਸਥਿਤ ਪਿੰਡ ਘੁੰਨਸ ਡਰੇਨ ਦੇ ਖੇਤਾਂ ਵਿੱਚ ਕਣਕ ਦੀ ਟਾਂਗਰ ਨੂੰ ਲੱਗੀ ਅੱਗ ਨਾਲ 30 ਏਕੜ ਦੇ ਕਰੀਬ ਟਾਂਗਰ ਸੜਕੇ ਸੁਆਹ ਹੋ ਗਈ,ਜਿਸ ‘ਚ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ। ਮੌਕੇ ‘ਤੇ ਹਾਜਰ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਸ਼ਾਰਟ ਸਰਕਟ ਨਾਲ ਲੱਗੀ ਅੱਗ ਦਾ ਜਦੋਂ ਨੇੜਲੇ ਖੇਤਾਂ ‘ਚ ਕੰਮ ਕਰਦੇ ਕਿਸਾਨਾਂ,ਮਜਦੂਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤਪਾ ਵਿਖੇ ਖੜ੍ਹੀਆਂ ਦੋ ਫਾਇਰ ਬਿਰਗੇਡ ਦੀਆਂ ਗੱਡੀਆਂ ਨੂੰ ਸੂਚਤ ਕੀਤਾ ਉਨ੍ਹਾਂ ਨੇ ਤੁਰੰਤ ਪਹੁੰਚਕੇ ਅੱਗ ‘ਤੇ ਕਾਬੂ ਪਾਇਆ ।

ਹਾਈ ਵੋਲਟੇਜ਼ ਖੰਬੇ ਦੀ ਤਾਰ ਡਿੱਗਣ ਨਾਲ ਢਾਈ ਏਕੜ ਫਸਲ ਸੜ ਕੇ ਸੁਆਹ

ਹਾਈ ਵੋਲਟੇਜ਼ ਖੰਬੇ ਦੀ ਤਾਰ ਡਿੱਗਣ ਨਾਲ ਢਾਈ ਏਕੜ ਫਸਲ ਸੜ ਕੇ ਸੁਆਹ

ਬਠਿੰਡਾ ਰੋਡ ਤੇ ਜੀ.ਮਾਲ ਸਿਨੇਮਾ ਨਜ਼ਦੀਕ ਹਾਈ ਵੋਲਟੇਜ਼ ਕਰੰਟ ਵਾਲੀ ਤਾਰ ਖੇਤ ਵਿੱਚ ਡਿੱਗਣ ਕਾਰਨ ਢਾਈ ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਰਾਮਨਵਾਸੀਆ ਦੇ ਭਰਾ ਕਿਸਾਨ ਹਾਕਮ ਸਿੰਘ ਰਮਨਵਾਸੀਆ ਨੇ ਦੱਸਿਆ ਕਿ ਉਸ ਨੇ 65 ਹਜ਼ਾਰ ਰੁਪਏ 'ਚ ਪ੍ਰਤੀ ਕਿੱਲਾ ਕੁੱਲ ਚਾਰ ਏਕੜ ਜ਼ਮੀਨ ਠੇਕੇ ਉਪਰ ਲਈ ਸੀ, ਜਿਸ ਵਿੱਚ ਕਣਕ ਬੀਜੀ ਹੋਈ ਸੀ।

ਚੋਣ ਦਫਤਰ ਖੋਲ੍ਹਣ ਸਮੇਂ ਭਾਜਪਾਈ ਤੇ ਕਿਸਾਨ ਹੋਏ ਆਹਮੋ-ਸਾਹਮਣੇ

ਚੋਣ ਦਫਤਰ ਖੋਲ੍ਹਣ ਸਮੇਂ ਭਾਜਪਾਈ ਤੇ ਕਿਸਾਨ ਹੋਏ ਆਹਮੋ-ਸਾਹਮਣੇ

ਅੱਜ ਲਾਲੜੂ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਚੋਣ ਦਫਤਰ ਖੋਲ੍ਹਣ ਸਮੇਂ ਭਾਜਪਾ ਵਰਕਰ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ।ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਮੋਦੀ ਸਰਕਾਰ ਮੁਰਦਾਬਾਦ ਤੇ ਸਰਕਾਰ ਉਤੇ ਵਾਅਦਾ ਕਰ ਕੇ ਮੁਕਰਣ ਦੇ ਦੋਸ਼ ਵਾਲੇ ਨਾਅਰੇ ਲਗਾਏ ਗਏ, ਉੱਥੇ ਹੀ ਦਫਤਰ ਖੋਲ੍ਹਣ ਮੌਕੇ ਇਕੱਤਰ ਹੋਏ ਭਾਜਪਾਈਆਂ ਨੇ ਅਬ ਕੀ ਬਾਰ ਚਾਰ ਸੌ ਪਾਰ ਦੇ ਨਾਅਰੇ ਲਗਾਏ। 

ਰਾਜਪੁਰਾ ਨੇੜੇ ਮਹਾਰਾਣੀ ਪ੍ਰਨੀਤ ਕੌਰ ਦੇ ਕਾਫ਼ਲਾ ਦਾ ਵਿਰੋਧ

ਰਾਜਪੁਰਾ ਨੇੜੇ ਮਹਾਰਾਣੀ ਪ੍ਰਨੀਤ ਕੌਰ ਦੇ ਕਾਫ਼ਲਾ ਦਾ ਵਿਰੋਧ

ਕਰਨਾਟਕ : ਜਿਨਸੀ ਸੋਸ਼ਣ ਮਾਮਲੇ ’ਚ ਐਡਵੀ ਰੇਵੰਨਾ ਗ੍ਰਿਫ਼ਤਾਰ

ਕਰਨਾਟਕ : ਜਿਨਸੀ ਸੋਸ਼ਣ ਮਾਮਲੇ ’ਚ ਐਡਵੀ ਰੇਵੰਨਾ ਗ੍ਰਿਫ਼ਤਾਰ

CMFRI ਮੱਛੀਆਂ ਫੜਨ ਵਾਲੇ ਭਾਈਚਾਰਿਆਂ ਲਈ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਮੁਹਿੰਮ ਚਲਾਉਂਦੀ

CMFRI ਮੱਛੀਆਂ ਫੜਨ ਵਾਲੇ ਭਾਈਚਾਰਿਆਂ ਲਈ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਮੁਹਿੰਮ ਚਲਾਉਂਦੀ

ਕੋਲਾ ਘੁਟਾਲਾ: ਦਿੱਲੀ ਹਾਈਕੋਰਟ ਨੇ ਸਾਬਕਾ ਆਰਐੱਸਐੱਸ ਸਾਂਸਦ ਵਿਜੇ ਦਰਦਾ ਦੇ ਪਾਸਪੋਰਟ ਨੂੰ 3 ਸਾਲ ਲਈ ਨਵਿਆਉਣ ਦੇ ਹੁਕਮ ਦਿੱਤੇ 

ਕੋਲਾ ਘੁਟਾਲਾ: ਦਿੱਲੀ ਹਾਈਕੋਰਟ ਨੇ ਸਾਬਕਾ ਆਰਐੱਸਐੱਸ ਸਾਂਸਦ ਵਿਜੇ ਦਰਦਾ ਦੇ ਪਾਸਪੋਰਟ ਨੂੰ 3 ਸਾਲ ਲਈ ਨਵਿਆਉਣ ਦੇ ਹੁਕਮ ਦਿੱਤੇ 

ਦੱਪਰ ਕਲੋਨੀ ‘ਚੋਂ ਸੱਕੀ ਹਾਲਾਤਾਂ ਵਿੱਚ ਨਾਬਾਲਗ ਲਾਪਤਾ

ਦੱਪਰ ਕਲੋਨੀ ‘ਚੋਂ ਸੱਕੀ ਹਾਲਾਤਾਂ ਵਿੱਚ ਨਾਬਾਲਗ ਲਾਪਤਾ

ਨਜਾਇਜ ਹੋਰਡਿੰਗਜ ਖਿਲਾਫ ਲੋਕ ਸੇਵਾ ਕਲੱਬ ਜਾਵੇਗਾ ਹਾਈਕੋਰਟ

ਨਜਾਇਜ ਹੋਰਡਿੰਗਜ ਖਿਲਾਫ ਲੋਕ ਸੇਵਾ ਕਲੱਬ ਜਾਵੇਗਾ ਹਾਈਕੋਰਟ

ਸੀਪੀਆਈ ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ

ਸੀਪੀਆਈ ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ

ਮਹਾਰਾਸ਼ਟਰ : ਉਤਰਦੇ ਸਮੇਂ ਨਿੱਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖ਼ਮੀ

ਮਹਾਰਾਸ਼ਟਰ : ਉਤਰਦੇ ਸਮੇਂ ਨਿੱਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖ਼ਮੀ

ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਦਾ ਐਲਾਨ 20 ਤੋਂ ਬਾਅਦ

ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਦਾ ਐਲਾਨ 20 ਤੋਂ ਬਾਅਦ

ਮਹਾਰਾਸ਼ਟਰ ਸਰਕਾਰ ਨੇ ਡੀਜੀਪੀ ਨੂੰ ਚੋਣਾਂ ਦੌਰਾਨ ਡੂੰਘੇ ਜਾਅਲੀ ਖਤਰੇ ਨੂੰ ਰੋਕਣ ਲਈ ਨਿਰਦੇਸ਼ ਦਿੱਤੇ

ਮਹਾਰਾਸ਼ਟਰ ਸਰਕਾਰ ਨੇ ਡੀਜੀਪੀ ਨੂੰ ਚੋਣਾਂ ਦੌਰਾਨ ਡੂੰਘੇ ਜਾਅਲੀ ਖਤਰੇ ਨੂੰ ਰੋਕਣ ਲਈ ਨਿਰਦੇਸ਼ ਦਿੱਤੇ

ਦਰਾਬਾਦ ਏਅਰਪੋਰਟ ਦੇ ਕੋਲ ਆਖ਼ਰਕਾਰ ਚੀਤਾ ਫਸ ਗਿਆ

ਦਰਾਬਾਦ ਏਅਰਪੋਰਟ ਦੇ ਕੋਲ ਆਖ਼ਰਕਾਰ ਚੀਤਾ ਫਸ ਗਿਆ

ਦਿੱਲੀ 'ਚ ਵਾਂਟੇਡ ਗੋਗੀ ਗੈਂਗ ਦਾ ਐਨਕਾਊਂਟਰ

ਦਿੱਲੀ 'ਚ ਵਾਂਟੇਡ ਗੋਗੀ ਗੈਂਗ ਦਾ ਐਨਕਾਊਂਟਰ

ਮਹਾਰਾਸ਼ਟਰ ਦੇ ਰਾਏਗੜ੍ਹ 'ਚ ਸ਼ਿਵ ਸੈਨਾ ਨੇਤਾ ਨੂੰ ਲੈਣ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ

ਮਹਾਰਾਸ਼ਟਰ ਦੇ ਰਾਏਗੜ੍ਹ 'ਚ ਸ਼ਿਵ ਸੈਨਾ ਨੇਤਾ ਨੂੰ ਲੈਣ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਗੁਜਰਾਤ ਦੇ ਪਿੰਡ 'ਚ ਆਨਲਾਈਨ ਪਾਰਸਲ 'ਚ ਧਮਾਕਾ, ਦੋ ਦੀ ਮੌਤ

ਗੁਜਰਾਤ ਦੇ ਪਿੰਡ 'ਚ ਆਨਲਾਈਨ ਪਾਰਸਲ 'ਚ ਧਮਾਕਾ, ਦੋ ਦੀ ਮੌਤ

Back Page 1