Saturday, May 18, 2024  

ਖੇਡਾਂ

ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਨੇ ਅੰਤਰਰਾਸ਼ਟਰੀ ਪੱਧਰ ’ਤੇ ਜਿੱਤੇ ਮੈਡਲ

May 04, 2024

5 ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਕੋਟਕਪੂਰਾ, 4 ਮਈ  (ਮੋਹਰ ਸਿੰਘ ਗਿੱਲ) : ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਸਿਲਵਰ ਜੋਨ ਓਲੰਪੀਅਡ ਦੁਆਰਾ ਕਰਵਾਈਆਂ ਗਈਆਂ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦੇ 10 ਵਿਦਿਆਰਥੀਆਂ ਨੇ ਗੋਲਡ ਮੈਡਲ ਹਾਸਿਲ ਕੀਤੇ ਹਨ। ਇਨ੍ਹਾਂ ਪ੍ਰੀਖਿਆਵਾਂ ਵਿਚ ਕੁੱਲ 23 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿੰਨ੍ਹਾਂ ’ਚੋਂ 3 ਵਿਦਿਆਰਥੀਆਂ ਨੇ ਸਿਲਵਰ ਮੈਡਲ ਅਤੇ 2 ਵਿਦਿਆਰਥੀਆਂ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਇਨ੍ਹਾਂ ਪ੍ਰੀਖਿਆਵਾਂ ਵਿਚ ਗੁਰਜੀਤ ਸਿੰਘ ਲੈਕਚਰਾਰ ਕੈਮਿਸਟਰੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਕਤ ਪ੍ਰਾਪਤੀਆਂ ’ਤੇ ਸਕੂਲ ਦੇ ਐਮ.ਡੀ. ਬਲਜੀਤ ਸਿੰਘ, ਡਾਇਰੈਕਟਰ ਪਿ੍ਰੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਅਤੇ ਪਿ੍ਰੰਸੀਪਲ ਸ੍ਰੀਮਤੀ ਸੋਮਾ ਦੇਵੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

IPL 2024: ਇੱਕ ਬੱਲੇਬਾਜ਼ ਦੇ ਤੌਰ 'ਤੇ, ਮੈਂ ਜਾਣਦਾ ਹਾਂ ਕਿ ਮੈਂ ਮਿਆਰੀ ਨਹੀਂ ਸੀ, ਰੋਹਿਤ ਸ਼ਰਮਾ ਨੇ ਕਿਹਾ

IPL 2024: ਇੱਕ ਬੱਲੇਬਾਜ਼ ਦੇ ਤੌਰ 'ਤੇ, ਮੈਂ ਜਾਣਦਾ ਹਾਂ ਕਿ ਮੈਂ ਮਿਆਰੀ ਨਹੀਂ ਸੀ, ਰੋਹਿਤ ਸ਼ਰਮਾ ਨੇ ਕਿਹਾ

ਇਲੋਰਡਾ ਕੱਪ 2024: ਨਿਖਤ, ਮਿਨਾਕਸ਼ੀ ਨੇ ਗੋਲਡ ਜਿੱਤਿਆ, ਭਾਰਤੀ ਮੁੱਕੇਬਾਜ਼ਾਂ ਨੇ 12 ਤਗਮੇ ਜਿੱਤੇ

ਇਲੋਰਡਾ ਕੱਪ 2024: ਨਿਖਤ, ਮਿਨਾਕਸ਼ੀ ਨੇ ਗੋਲਡ ਜਿੱਤਿਆ, ਭਾਰਤੀ ਮੁੱਕੇਬਾਜ਼ਾਂ ਨੇ 12 ਤਗਮੇ ਜਿੱਤੇ

ਨੈਪੋਲੀ ਨੇ ਸੇਰੀ ਏ ਹੂ ਵਿੱਚ ਫਿਓਰੇਨਟੀਨਾ ਨੂੰ ਫੜਿਆ

ਨੈਪੋਲੀ ਨੇ ਸੇਰੀ ਏ ਹੂ ਵਿੱਚ ਫਿਓਰੇਨਟੀਨਾ ਨੂੰ ਫੜਿਆ

IPL 2024: T20 WC 'ਤੇ ਹੁਣ ਸ਼ਰਮਾ ਜੀ ਕਾ ਬੇਟਾ ਲਈ ਚੀਅਰ ਕਰੇਗਾ, ਰਾਹੁਲ ਨੇ ਕਿਹਾ ਕਿ LSG ਦੀ ਮੁਹਿੰਮ ਜਿੱਤ ਨਾਲ ਸਮਾਪਤ

IPL 2024: T20 WC 'ਤੇ ਹੁਣ ਸ਼ਰਮਾ ਜੀ ਕਾ ਬੇਟਾ ਲਈ ਚੀਅਰ ਕਰੇਗਾ, ਰਾਹੁਲ ਨੇ ਕਿਹਾ ਕਿ LSG ਦੀ ਮੁਹਿੰਮ ਜਿੱਤ ਨਾਲ ਸਮਾਪਤ

ਜੁਵੇ ਮੁੱਖ ਕੋਚ ਐਲੇਗਰੀ ਨਾਲ ਵੱਖ ਹੋਇਆ

ਜੁਵੇ ਮੁੱਖ ਕੋਚ ਐਲੇਗਰੀ ਨਾਲ ਵੱਖ ਹੋਇਆ

ਬ੍ਰਾਜ਼ੀਲ ਨੂੰ ਫੀਫਾ ਮਹਿਲਾ ਵਿਸ਼ਵ ਕੱਪ 2027 ਲਈ ਮੇਜ਼ਬਾਨ ਦਾ ਨਾਮ ਦਿੱਤਾ 

ਬ੍ਰਾਜ਼ੀਲ ਨੂੰ ਫੀਫਾ ਮਹਿਲਾ ਵਿਸ਼ਵ ਕੱਪ 2027 ਲਈ ਮੇਜ਼ਬਾਨ ਦਾ ਨਾਮ ਦਿੱਤਾ 

ਬੋਟਾਫੋਗੋ ਕੋਪਾ ਲਿਬਰਟਾਡੋਰੇਸ ਦੇ ਆਖਰੀ 16 ਵਿੱਚ ਪਹੁੰਚ ਗਿਆ

ਬੋਟਾਫੋਗੋ ਕੋਪਾ ਲਿਬਰਟਾਡੋਰੇਸ ਦੇ ਆਖਰੀ 16 ਵਿੱਚ ਪਹੁੰਚ ਗਿਆ

T20 WC: ਐਜਬੈਸਟਨ ਸਟੇਡੀਅਮ IND v PAK ਬਲਾਕਬਸਟਰ ਲਈ ਫੈਨ ਪਾਰਕ ਦੀ ਮੇਜ਼ਬਾਨੀ ਕਰੇਗਾ

T20 WC: ਐਜਬੈਸਟਨ ਸਟੇਡੀਅਮ IND v PAK ਬਲਾਕਬਸਟਰ ਲਈ ਫੈਨ ਪਾਰਕ ਦੀ ਮੇਜ਼ਬਾਨੀ ਕਰੇਗਾ

ਪ੍ਰੀਮੀਅਰ ਲੀਗ: ਚੇਲਸੀ ਨੇ ਬ੍ਰਾਈਟਨ ਨੂੰ ਹਰਾ ਕੇ ਯੂਰਪੀਅਨ ਉਮੀਦਾਂ ਨੂੰ ਹੁਲਾਰਾ ਦਿੱਤਾ

ਪ੍ਰੀਮੀਅਰ ਲੀਗ: ਚੇਲਸੀ ਨੇ ਬ੍ਰਾਈਟਨ ਨੂੰ ਹਰਾ ਕੇ ਯੂਰਪੀਅਨ ਉਮੀਦਾਂ ਨੂੰ ਹੁਲਾਰਾ ਦਿੱਤਾ

ਲੀਗ 1: ਬਾਰਕੋਲਾ ਨੇ PSG ਨੂੰ ਨਾਇਸ 'ਤੇ 2-1 ਦੀ ਜਿੱਤ ਨਾਲ ਅੱਗੇ ਕੀਤਾ

ਲੀਗ 1: ਬਾਰਕੋਲਾ ਨੇ PSG ਨੂੰ ਨਾਇਸ 'ਤੇ 2-1 ਦੀ ਜਿੱਤ ਨਾਲ ਅੱਗੇ ਕੀਤਾ