Saturday, May 18, 2024  

ਮਨੋਰੰਜਨ

ਕਰੀਨਾ ਕਪੂਰ ਬਣੀ ਯੂਨੀਸੇਫ਼ ਇੰਡੀਆ ਦੀ ਬਰਾਂਡ ਅੰਬੈਸਡਰ

May 04, 2024

ਏਜੰਸੀਆਂ
ਨਵੀਂ ਦਿੱਲੀ/4 ਮਈ : ਯੂਨੀਸੇਫ ਇੰਡੀਆ ਨੇ ਸ਼ਨੀਵਾਰ ਨੂੰ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਆਪਣੀ ਕੌਮੀ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ। ਰਾਜਧਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕਰਦਿਆਂ ਭਾਰਤ ਵਿੱਚ ਯੂਨੀਸੈਫ ਦੀ ਨੁਮਾਇੰਦਾ ਸਿੰਥੀਆ ਮੈਕਕੈਫਰੀ ਨੇ ਕਿਹਾ, ‘ਯੂਨੀਸੈਫ ਇੰਡੀਆ ਦੀ ਰਾਸ਼ਟਰੀ ਅੰਬੈਸਡਰ ਵਜੋਂ ਕਰੀਨਾ ਕਪੂਰ ਖਾਨ ਦਾ ਸਵਾਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।’ ਪਿਛਲੇ ਸਾਲਾਂ ਵਿੱਚ ਉਨ੍ਹਾਂ ਦੀ ਮਜ਼ਬੂਤ ਵਚਨਬੱਧਤਾ ਨੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦ ਕੀਤੀ ਹੈ।’ ਇਸ ਮੌਕੇ ਯੂਨੀਸੈਫ ਇੰਡੀਆ ਨੇ ਬਾਲ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੇ ਗੌਰਾਂਸ਼ੀ ਸ਼ਰਮਾ (ਮੱਧ ਪ੍ਰਦੇਸ਼), ਕਾਰਤਿਕ ਵਰਮਾ (ਉੱਤਰ ਪ੍ਰਦੇਸ਼), ਨਾਹਿਦ ਅਫਰੀਨ (ਅਸਾਮ) ਅਤੇ ਵਿਨੀਸ਼ਾ ਉਮਾਸ਼ੰਕਰ (ਤਾਮਿਲਨਾਡੂ) ਨੂੰ ਯੰਗ ਐਡਵੋਕੇਟ ਵਜੋਂ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕਾਨਸ ਦੇ ਰੈੱਡ ਕਾਰਪੇਟ 'ਤੇ ਪ੍ਰਭਾਵਸ਼ਾਲੀ ਆਸਥਾ ਸ਼ਾਹ ਨੇ ਆਪਣੀ ਵਿਟਿਲੀਗੋ ਦਾ ਪ੍ਰਦਰਸ਼ਨ ਕੀਤਾ

ਐਮਾ ਸਟੋਨ-ਸਿਰਲੇਖ 'ਕਾਈਂਡਸ ਆਫ਼ ਕਾਇਨਡਨੇਸ' ਨੂੰ ਕਾਨਸ ਵਿਖੇ 4.5 ਮਿੰਟ ਦਾ ਸਟੈਂਡਿੰਗ ਓਵੇਸ਼ਨ ਮਿਲਿਆ

ਜੈਕਬ ਏਲੋਰਡੀ ਨੇ ਕਾਨਸ ਨੂੰ ਛੱਡ ਦਿੱਤਾ ਪਰ ਉਸਦੀ ਫਿਲਮ 'ਓਹ, ਕੈਨੇਡਾ' ਨੂੰ 4 ਮਿੰਟ ਦਾ ਸਟੈਂਡ ਮਿਲਿਆ

ਨਿਰਦੇਸ਼ਕ ਸੈਂਡਰੀਨ ਬੋਨੇਅਰ ਜੈਕੀ ਸ਼ਰਾਫ ਅਭਿਨੀਤ 'ਸਲੋ ਜੋਅ' ਬਾਇਓਪਿਕ ਨੂੰ ਕਰ ਰਹੀ ਆਨਬੋਰਡ 

ਕਾਜੋਲ ਨੇ ਯਾਦ ਕਰਾਈ ਜਵਾਨੀ ਦੇ ਦਿਨਾਂ ਦੀ ਤਸਵੀਰ, ਸ਼ੇਅਰ ਕੀਤੀ 'ਦੁਨੀਆ ਤੋਂ ਪਹਿਲਾਂ ਸੈਲਫੀ'

ਜਾਨ੍ਹਵੀ ਨੇ ਨਵੀਂ ਇੰਸਟਾ ਪੋਸਟ 'ਤੇ 'ਮਹਿਮਾ ਕੇ ਦੋਨੋ ਰੂਪ' ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ

ਐਸ਼ਵਰਿਆ ਰਾਏ ਬੱਚਨ ਆਪਣੀ ਧੀ ਆਰਾਧਿਆ ਦੇ ਨਾਲ ਕਾਨਸ ਲਈ ਜਾ ਰਹੀ ਆਰਮ ਸਲਿੰਗ ਪਹਿਨਦੀ

ਸ਼ਿਖਰ ਧਵਨ ਚੈਟ ਸ਼ੋਅ 'ਧਵਨ ਕਰੇਂਗੇ' ਦੇ ਹੋਸਟ ਦੇ ਰੂਪ 'ਚ ਡੈਬਿਊ ਕਰਨਗੇ

12ਵੀਂ ਪਾਸ ਕੰਗਨਾ ਰਣੌਤ 91 ਕਰੋੜ ਤੋਂ ਵਧ ਜਾਇਦਾਦ ਦੀ ਮਾਲਕਣ

ਜ਼ੀਨਤ ਅਮਾਨ ਯਾਦ ਕਰਦੀ ਹੈ ਕਿ ਕਿਵੇਂ ਡਿੰਪਲ ਕਪਾਡੀਆ ਬਹੁਤ ਮੁਸ਼ਕਲ ਦੌਰ ਵਿੱਚ ਉਸ ਦੇ ਨਾਲ ਖੜ੍ਹੀ ਸੀ