Sunday, May 19, 2024  

ਸੰਖੇਪ

ਤੱਤੀਆਂ ਹਵਾਵਾਂ ਦੀ ਆਮਦ : ਗਰਮੀ ਦੀ ਅੱਤ ਨਾਲ ਨਜਿੱਠਣ ਲਈ ਵੱਖਰੀ ਯੋਜਨਾ ਦੀ ਜ਼ਰੂਰਤ

ਤੱਤੀਆਂ ਹਵਾਵਾਂ ਦੀ ਆਮਦ : ਗਰਮੀ ਦੀ ਅੱਤ ਨਾਲ ਨਜਿੱਠਣ ਲਈ ਵੱਖਰੀ ਯੋਜਨਾ ਦੀ ਜ਼ਰੂਰਤ

ਮਈ ਦਾ ਮਹੀਨਾ ਗਰਮੀ ਦਾ ਮਹੀਨਾ ਮੰਨਿਆ ਜਾਂਦਾ ਹੈ ਪਰ ਇਸ ਸਾਲ ਇਸ ਮਹੀਨੇ ’ਚ ਕੁੱਝ ਜ਼ਿਆਦਾ ਹੀ ਗਰਮੀ ਪੈਣ ਲੱਗੀ ਹੈ। ਪਿਛਲੇ ਵੀਰਵਾਰ ਦਾ ਦਿਨ ਹਾਲੇ ਤੱਕ ਦੇ ਗਰਮੀ ਦੇ ਮੌਸਮ ਦਾ ਸਭ ਤੋਂ ਗਰਮ ਦਿਨ ਰਿਹਾ ਹੈ। ਇਸ ਦਿਨ ਵੱਧ ਤੋਂ ਵੱਧ ਤਾਪਮਾਨ 41.09 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ, ਜਿਹੜਾ ਕਿ ਆਮ ਨਾਲੋਂ 3 ਡਿਗਰੀ ਜ਼ਿਆਦਾ ਸੀ। ਪੰਜਾਬ ’ਚ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਰੱਖਿਆ ਹੈ। ਸਭ ਤੋਂ ਜ਼ਿਆਦਾ ਰਾਤਾਂ ਅਤੇ ਦਿਨ ਬਠਿੰਡਾ ਦੇ ਹੀ ਸਭ ਤੋਂ ਗਰਮ ਰਹੇ ਹਨ।

ਪਰਵਾਸੀ ਪੰਜਾਬੀਆਂ ਦਾ ਧਿਆਨ ਪੰਜਾਬ ਵੱਲ

ਪਰਵਾਸੀ ਪੰਜਾਬੀਆਂ ਦਾ ਧਿਆਨ ਪੰਜਾਬ ਵੱਲ

ਪੰਜਾਬੀ ਮੀਡੀਆ ਵਿਚ ਪਰਵਾਸੀ ਪੰਜਾਬੀਆਂ ਬਾਰੇ ਅਕਸਰ ਗੱਲ ਚੱਲਦੀ ਰਹਿੰਦੀ ਹੈ। ਕਦੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਅਤੇ ਕਦੇ ਉਨ੍ਹਾਂ ਦੀਆਂ ਸਮੱਸਿਆਵਾਂ, ਪ੍ਰੇਸ਼ਾਨੀਆਂ ਸੰਬੰਧੀ। ਕਦੇ ਸੱਤ ਸਮੁੰਦਰੋਂ ਪਾਰ ਕੀਤੇ ਉਨ੍ਹਾਂ ਦੇ ਸੰਘਰਸ਼ ਬਾਰੇ ਅਤੇ ਕਦੇ ਆਪਣੀ ਧਰਤੀ, ਅਪਣੇ ਘਰ-ਪਰਿਵਾਰ ਦੇ ਹੇਰਵੇ ਬਾਰੇ। ਕਦੇ ਵਿਦੇਸ਼ਾਂ ਵਿਚ ਉਨ੍ਹਾਂ ਨਲ ਹੁੰਦੇ ਵਿਤਕਰੇ ਦੇ ਪ੍ਰਸੰਗ ਵਿਚ ਅਤੇ ਕਦੇ ਆਰਥਿਕ ਅਸਾਵੇਂਪਨ ਤੇ ਮਹਿੰਗਾਈ ਦੇ ਇਸ ਦੌਰ ਵਿਚ ਜ਼ਿੰਦਗੀ ਦੀ ਤੋਰ ਨੂੰ ਰਵਾਂ ਰੱਖਣ ਵਿਚ ਪੇਸ਼ ਆਉਂਦੀਆਂ ਔਕੜਾਂ ਬਾਰੇ।

ਅੰਬਾਨੀ-ਅਡਾਨੀ ਤੇ ਮੋਦੀ ਦੀ ਨੁਕਤਾਚੀਨੀ

ਅੰਬਾਨੀ-ਅਡਾਨੀ ਤੇ ਮੋਦੀ ਦੀ ਨੁਕਤਾਚੀਨੀ

ਕਣਕਾਂ ਵੱਢ ਕੇ ਵਿਹਲੇ ਹੋਏ ਪੰਡੋਰੀ ਸਿੱਧਵਾਂ ਦੇ ਕੁਝ ਬੰਦੇ ਪੁਰਾਣੇ ਗੁਰਦਵਾਰੇ ਦੇ ਬੋਹੜ ਹੇਠਾਂ ਖੁੰਢ ਪੰਚਾਇਤ ਜਮਾਈ ਬੈਠੇ ਸਨ। ਚਾਰ ਬੰਦੇ ਸੀਪ ਦੀ ਬਾਜ਼ੀ ਲਗਾ ਰਹੇ ਸਨ ਤੇ ਬਾਕੀ ਚੱਲ ਰਹੀਆਂ ਚੋਣਾਂ ਬਾਰੇ ਗੋਦੀ ਮੀਡੀਆ ਨਾਲੋਂ ਵੀ ਵੱਡੀਆਂ ਗੱਪਾਂ ਛੱਡ ਰਹੇ ਸਨ। ਅਚਾਨਕ ਛਿੰਦੇ ਅੰਧ ਭਗਤ ਨੇ ਗੱਲ ਛੇੜ ਲਈ, “ਵੇਖਿਆ ਕਿਵੇਂ ਬਾਜ਼ੀ ਪਲਟ ਦਿੱਤੀ ਸਾਡੇ ਮੋਦੀ ਸਾਹਿਬ ਨੇ? ਨਾਲੇ ਅਡਾਨੀ ਅੰਬਾਨੀ ਨੂੰ ਉਨ੍ਹਾਂ ਦੀ ਔਕਾਤ ਸਮਝਾ ਦਿੱਤੀ ਤੇ ਨਾਲੇ ਰਾਹੁਲ ਗਾਂਧੀ ਦੀ ਬੋਲਤੀ ਬੰਦ ਕਰ ਦਿੱਤੀ।

ਹਕੀਕਤ ਹੋਰ ਅਤੇ ਸਰਕਾਰੀ ਦਾਅਵੇ ਹੋਰ

ਹਕੀਕਤ ਹੋਰ ਅਤੇ ਸਰਕਾਰੀ ਦਾਅਵੇ ਹੋਰ

ਹਰ ਰੋਜ਼ ਸਾਨੂੰ ਵੇਖਣ, ਸੁਣਨ ਨੂੰ ਮਿਲਦਾ ਹੈ ਕਿ ਭਾਰਤ ਵਿਸ਼ਵ ਤਾਕਤ ਬਣਨ ਵੱਲ ਠੋਸ ਕਦਮ ਪੁੱਟ ਰਿਹਾ ਹੈ। ਹਾਲ ਹੀ ਵਿੱਚ ਕਈ ਸਿਆਸੀ ਬਿਅਨ ਆਉਂਦੇ ਹਨ ਜਿੱਥੇ ਦੇਸ਼ ਵਿਸ਼ਵ ਦੀ ਪੰਜਵੀ ਅਰਥ ਵਿਵੱਸਥਾ ਬਣ ਚੁੱਕਾ ਹੈ। ਇਸਦੇ ਨਾਲ ਹੀ ਸਾਡੀ ਜੀ.ਡੀ.ਪੀ. ਵਿੱਚ ਵੀ ਚੋਖਾ ਵਾਧਾ ਹੋ ਰਿਹਾ ਹੈ। ਇਸ ਨਾਲ ਭਾਰਤ ਅੰਤਰਾਸ਼ਟਰੀ ਪੱਧਰ ’ਤੇ ਇੱਕ ਤਾਕਤਵਰ ਦੇਸ਼ ਬਣ ਚੁੱਕਾ ਹੈ। ਇਹ ਕੁਝ ਪੜ੍ਹ ਸੁਣ ਕੇ ਬੇਹਦ ਖੁਸ਼ੀ ਹੁੰਦੀ ਹੈ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ। 

ਸਿਆਸੀ ਸਮੀਕਰਨਾਂ ਦੀ ਉਲਝਣ ਤੇ ਆਮ ਵੋਟਰ

ਸਿਆਸੀ ਸਮੀਕਰਨਾਂ ਦੀ ਉਲਝਣ ਤੇ ਆਮ ਵੋਟਰ

ਦੇਸ਼ ਅੰਦਰ 545 ਸੀਟਾਂ ਵਾਲੀ ਲੋਕ ਸਭਾ ਦੀਆਂ ਚੋਣਾਂ ਜੋ ਸੱਤ ਗੇੜਾਂ ਵਿੱਚ ਹੋਣ ਜਾ ਰਹੀਆਂ ਹਨ, ਦਾ ਅਰੰਭ 19 ਅਪ੍ਰੈਲ ਤੋਂ ਹੋ ਚੁੱਕਾ ਹੈ ਅਤੇ 1 ਜੂਨ ਨੂੰ ਆਖਰੀ ਭਾਵ ਸੱਤਵਾਂ ਗੇੜ ਹੋਵੇਗਾ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਤਾਜ ਕਿਸ ਪਾਰਟੀ ਸਿਰ ਸਜੇਗਾ, ਇਹ ਦਾ ਉੱਤਰ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ। ਇਨ੍ਹਾਂ ਵੱਖ ਵੱਖ ਦੌਰਾਂ ਦੀ ਲੜ੍ਹੀ ਵਿੱਚ ਸੱਤਵੇਂ ਦੌਰ ਭਾਵ 1 ਜੂਨ ਨੂੰ ਪੰਜਾਬ ਦੇ ਵੋਟਰ 13 ਲੋਕ ਸਭਾ ਹਲਕਿਆਂ ਲਈ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।

ਸਮਝਦਾਰੀ ਨਾਲ ਕੀਤੀ ਜਾਵੇ ਸੈੱਲਫ਼ੋਨ ਦੀ ਵਰਤੋਂ

ਸਮਝਦਾਰੀ ਨਾਲ ਕੀਤੀ ਜਾਵੇ ਸੈੱਲਫ਼ੋਨ ਦੀ ਵਰਤੋਂ

ਕੈਨੇਡਾ ਵਿਚ ਬੱਚਿਆਂ ਕੋਲੋਂ ਸੈੱਲਫੋਨ ਦੂਰ ਕਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਉਂਦਾ ਰੱਖਿਆ ਜਾ ਸਕੇ, ਉੱਜਲ ਭਵਿੱਖ ਨੂੰ ਜਿਉਂ ਦੀ ਤਿਉਂ ਬਣਾ ਕੇ ਰੱਖਿਆ ਜਾ ਸਕੇ, ਚਮਕ-ਦਮਕ ਅਤੇ ਖੁਸ਼ਹਾਲੀ ਹਮੇਸ਼ਾ ਬਰਕਰਾਰ ਰਹੇ, ਇਸੇ ਮੰਤਵ ਨੂੰ ਮੱਦੇਨਜ਼ਰ ਰੱਖਦਿਆਂ ਕੈਨੇਡਾ ਵਿਚ ਓੰਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੈਸ ਵਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਸੈੱਲਫੋਨ ਲਿਆਉਣ ਉਪਰ ਰੋਕ ਲਾ ਦਿੱਤੀ ਗਈ ਹੈ।

ਅਮਰੀਕਾ ਨੇ LGBTQI+ ਕਮਿਊਨਿਟੀ ਲਈ ਸੰਭਾਵਿਤ ਦਹਿਸ਼ਤੀ ਖ਼ਤਰੇ ਦੀ ਚੇਤਾਵਨੀ ਦਿੱਤੀ

ਅਮਰੀਕਾ ਨੇ LGBTQI+ ਕਮਿਊਨਿਟੀ ਲਈ ਸੰਭਾਵਿਤ ਦਹਿਸ਼ਤੀ ਖ਼ਤਰੇ ਦੀ ਚੇਤਾਵਨੀ ਦਿੱਤੀ

ਅਮਰੀਕੀ ਸਰਕਾਰ ਆਪਣੇ ਨਾਗਰਿਕਾਂ ਨੂੰ ਦੁਨੀਆ ਭਰ ਵਿੱਚ LGBTQI+ ਭਾਈਚਾਰੇ ਦੇ ਖਿਲਾਫ ਸੰਭਾਵਿਤ ਅੱਤਵਾਦੀ ਹਮਲਿਆਂ ਦੇ ਕਾਰਨ ਚੌਕਸ ਰਹਿਣ ਲਈ ਕਹਿ ਰਹੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਗਲੋਬਲ ਸੁਰੱਖਿਆ ਸਲਾਹਕਾਰ ਵਿੱਚ ਲਿਖਿਆ, "ਅੱਤਵਾਦੀ ਹਮਲਿਆਂ, ਪ੍ਰਦਰਸ਼ਨਾਂ ਜਾਂ ਅਮਰੀਕੀ ਨਾਗਰਿਕਾਂ ਅਤੇ ਹਿੱਤਾਂ ਦੇ ਵਿਰੁੱਧ ਹਿੰਸਕ ਕਾਰਵਾਈਆਂ ਦੀ ਸੰਭਾਵਨਾ ਦੇ ਕਾਰਨ, ਵਿਦੇਸ਼ ਵਿਭਾਗ ਵਿਦੇਸ਼ਾਂ ਵਿੱਚ ਅਮਰੀਕੀ ਨਾਗਰਿਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੰਦਾ ਹੈ।"

ਭਾਰਤ ’ਚ ਅੰਗਦਾਨ ਦੀ ਘਾਟ ਦੂਰ ਕਰਨ ਦਾ ਸਮਾਂ

ਭਾਰਤ ’ਚ ਅੰਗਦਾਨ ਦੀ ਘਾਟ ਦੂਰ ਕਰਨ ਦਾ ਸਮਾਂ

ਦੇਸ਼ ਵਿੱਚ ਤਿੰਨ ਲੱਖ ਮਰੀਜ਼ ਅੰਗ ਦਾਨ ਦੀ ਉਡੀਕ ਕਰ ਰਹੇ ਹਨ ਅਤੇ ਦੇਸ਼ ਵਿੱਚ ਅੰਗ ਦਾਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਮੰਗ ਮੁਤਾਬਕ ਨਹੀਂ ਚੱਲ ਰਿਹਾ ਹੈ; ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਤੁਰੰਤ ਮਿ੍ਰਤਕ ਦਾਨ ਦਰਾਂ ਨੂੰ ਵਧਾਉਣ ਦੀ ਲੋੜ ਹੈ, ਅਤੇ ਆਈਸੀਯੂ ਡਾਕਟਰਾਂ ਅਤੇ ਪਰਿਵਾਰਾਂ ਵਿੱਚ ਇਸ ਬਾਰੇ ਵਧੇਰੇ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਕਿਵੇਂ ਇੱਕ ਮਿ੍ਰਤਕ ਦਾਨੀ ਕਈ ਜਾਨਾਂ ਬਚਾ ਸਕਦਾ ਹੈ।

ਨੂਹ ਬੱਸ ਹਾਦਸਾ: ਮਰਨ ਵਾਲਿਆਂ ’ਚ 7 ਵਿਅਕਤੀ ਹੁਸ਼ਿਆਰਪੁਰ ਨਾਲ ਸੰਬੰਧਿਤ

ਨੂਹ ਬੱਸ ਹਾਦਸਾ: ਮਰਨ ਵਾਲਿਆਂ ’ਚ 7 ਵਿਅਕਤੀ ਹੁਸ਼ਿਆਰਪੁਰ ਨਾਲ ਸੰਬੰਧਿਤ

ਬੀਤੀ ਰਾਤ ਪਲਵਲ ਵਿਚ ਵਾਪਰੇ ਭਿਆਨਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ। ਇਸ ਵਿਚ 7 ਵਿਅਕਤੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਹਾਲਾਂਕਿ ਹਾਦਸੇ ਦਾ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਪਲਵਲ ਦੇ ਮੈਡੀਕਲ ਕਾਲਜ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਆਸਾਮ ਦੇ ਕਾਰਬੀ ਐਂਗਲੌਂਗ 'ਚ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰ

ਆਸਾਮ ਦੇ ਕਾਰਬੀ ਐਂਗਲੌਂਗ 'ਚ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰ

ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਸਾਮ ਪੁਲਿਸ ਨੇ ਕਾਰਬੀ ਐਂਗਲੌਂਗ ਜ਼ਿਲ੍ਹੇ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਅਤੇ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਗ੍ਰਿਫਤਾਰ ਵਿਅਕਤੀ ਨਸ਼ੇ ਦਾ ਆਦੀ ਹੈ। ਉਸ ਦੀ ਪਛਾਣ 27 ਸਾਲਾ ਯੂਨੁਸ ਅਲੀ ਵਜੋਂ ਹੋਈ ਹੈ। ਇਨਪੁਟ ਦੇ ਆਧਾਰ 'ਤੇ, ਸਪੈਸ਼ਲ ਟਾਸਕ ਫੋਰਸ (STF) ਦੀ ਟੀਮ ਨੇ ਸ਼ੁੱਕਰਵਾਰ ਨੂੰ ਕਾਰਬੀ ਆਂਗਲੌਂਗ ਜ਼ਿਲੇ ਦੇ ਖਟਖਤੀ ਪੀ.ਐੱਸ. ਅਧਿਕਾਰ ਖੇਤਰ ਦੇ ਅਧੀਨ ਖਾਨ ਬਸਤੀ ਦੇ ਬਲੀਜਾਨ ਖੇਤਰ 'ਚ ਇਕ ਆਪਰੇਸ਼ਨ ਚਲਾਇਆ।

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਹਰੀ ਓਮ ਰਾਏ ਨੇ ਬੋਰਡ ਤੋਂ ਦਿੱਤਾ ਅਸਤੀਫਾ, ਹੁਣ ਐਮਡੀ ਦੀ ਭੂਮਿਕਾ ਨਹੀਂ ਸੰਭਾਲਣਗੇ: ਲਾਵਾ ਇੰਟਰਨੈਸ਼ਨਲ

ਹਰੀ ਓਮ ਰਾਏ ਨੇ ਬੋਰਡ ਤੋਂ ਦਿੱਤਾ ਅਸਤੀਫਾ, ਹੁਣ ਐਮਡੀ ਦੀ ਭੂਮਿਕਾ ਨਹੀਂ ਸੰਭਾਲਣਗੇ: ਲਾਵਾ ਇੰਟਰਨੈਸ਼ਨਲ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਭੀੜ ਦੇ ਹਮਲਿਆਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ

ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਭੀੜ ਦੇ ਹਮਲਿਆਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ

ਨੈਪੋਲੀ ਨੇ ਸੇਰੀ ਏ ਹੂ ਵਿੱਚ ਫਿਓਰੇਨਟੀਨਾ ਨੂੰ ਫੜਿਆ

ਨੈਪੋਲੀ ਨੇ ਸੇਰੀ ਏ ਹੂ ਵਿੱਚ ਫਿਓਰੇਨਟੀਨਾ ਨੂੰ ਫੜਿਆ

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਨਵੀਂ ਮਾਰਗਦਰਸ਼ਨ ਤਕਨੀਕ ਨਾਲ ਰਣਨੀਤਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਨਵੀਂ ਮਾਰਗਦਰਸ਼ਨ ਤਕਨੀਕ ਨਾਲ ਰਣਨੀਤਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਐਮਾ ਸਟੋਨ-ਸਿਰਲੇਖ 'ਕਾਈਂਡਸ ਆਫ਼ ਕਾਇਨਡਨੇਸ' ਨੂੰ ਕਾਨਸ ਵਿਖੇ 4.5 ਮਿੰਟ ਦਾ ਸਟੈਂਡਿੰਗ ਓਵੇਸ਼ਨ ਮਿਲਿਆ

ਐਮਾ ਸਟੋਨ-ਸਿਰਲੇਖ 'ਕਾਈਂਡਸ ਆਫ਼ ਕਾਇਨਡਨੇਸ' ਨੂੰ ਕਾਨਸ ਵਿਖੇ 4.5 ਮਿੰਟ ਦਾ ਸਟੈਂਡਿੰਗ ਓਵੇਸ਼ਨ ਮਿਲਿਆ

IPL 2024: T20 WC 'ਤੇ ਹੁਣ ਸ਼ਰਮਾ ਜੀ ਕਾ ਬੇਟਾ ਲਈ ਚੀਅਰ ਕਰੇਗਾ, ਰਾਹੁਲ ਨੇ ਕਿਹਾ ਕਿ LSG ਦੀ ਮੁਹਿੰਮ ਜਿੱਤ ਨਾਲ ਸਮਾਪਤ

IPL 2024: T20 WC 'ਤੇ ਹੁਣ ਸ਼ਰਮਾ ਜੀ ਕਾ ਬੇਟਾ ਲਈ ਚੀਅਰ ਕਰੇਗਾ, ਰਾਹੁਲ ਨੇ ਕਿਹਾ ਕਿ LSG ਦੀ ਮੁਹਿੰਮ ਜਿੱਤ ਨਾਲ ਸਮਾਪਤ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਜੁਵੇ ਮੁੱਖ ਕੋਚ ਐਲੇਗਰੀ ਨਾਲ ਵੱਖ ਹੋਇਆ

ਜੁਵੇ ਮੁੱਖ ਕੋਚ ਐਲੇਗਰੀ ਨਾਲ ਵੱਖ ਹੋਇਆ

ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਲੈਂਡ ਕਰਾਸਿੰਗ ਖੋਲ੍ਹਣ ਦਾ ਕੋਈ ਵਿਕਲਪ ਨਹੀਂ

ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਲੈਂਡ ਕਰਾਸਿੰਗ ਖੋਲ੍ਹਣ ਦਾ ਕੋਈ ਵਿਕਲਪ ਨਹੀਂ

ਜੈਕਬ ਏਲੋਰਡੀ ਨੇ ਕਾਨਸ ਨੂੰ ਛੱਡ ਦਿੱਤਾ ਪਰ ਉਸਦੀ ਫਿਲਮ 'ਓਹ, ਕੈਨੇਡਾ' ਨੂੰ 4 ਮਿੰਟ ਦਾ ਸਟੈਂਡ ਮਿਲਿਆ

ਜੈਕਬ ਏਲੋਰਡੀ ਨੇ ਕਾਨਸ ਨੂੰ ਛੱਡ ਦਿੱਤਾ ਪਰ ਉਸਦੀ ਫਿਲਮ 'ਓਹ, ਕੈਨੇਡਾ' ਨੂੰ 4 ਮਿੰਟ ਦਾ ਸਟੈਂਡ ਮਿਲਿਆ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

Back Page 2